Har Bin Jeearaa Rehi Na Sukai Jio Baaluk Kheer Adhaaree
ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥

This shabad is by Guru Ram Das in Raag Goojree on Page 691
in Section 'Keertan Nirmolak Heera' of Amrit Keertan Gutka.

ਗੂਜਰੀ ਮਹਲਾ ਘਰੁ

Goojaree Mehala 4 Ghar 2

Goojaree, Fourth Mehl, Second House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੧੧
Raag Goojree Guru Ram Das


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੧੨
Raag Goojree Guru Ram Das


ਹਰਿ ਬਿਨੁ ਜੀਅਰਾ ਰਹਿ ਸਕੈ ਜਿਉ ਬਾਲਕੁ ਖੀਰ ਅਧਾਰੀ

Har Bin Jeeara Rehi N Sakai Jio Balak Kheer Adhharee ||

Without the Lord, my soul cannot survive, like an infant without milk.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੧੩
Raag Goojree Guru Ram Das


ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ ਅਪੁਨੇ ਸਤਿਗੁਰ ਕੈ ਬਲਿਹਾਰੀ ॥੧॥

Agam Agochar Prabh Guramukh Paeeai Apunae Sathigur Kai Baliharee ||1||

The inaccessible and incomprehensible Lord God is obtained by the Gurmukh; I am a sacrifice to my True Guru. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੧੪
Raag Goojree Guru Ram Das


ਮਨ ਰੇ ਹਰਿ ਕੀਰਤਿ ਤਰੁ ਤਾਰੀ

Man Rae Har Keerath Thar Tharee ||

O my mind, the Kirtan of the Lord's Praise is a boat to carry you across.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੧੫
Raag Goojree Guru Ram Das


ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ ਰਹਾਉ

Guramukh Nam Anmrith Jal Paeeai Jin Ko Kirapa Thumaree || Rehao ||

The Gurmukhs obtain the Ambrosial Water of the Naam, the Name of the Lord. You bless them with Your Grace. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੧੬
Raag Goojree Guru Ram Das


ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ

Sanak Sanandhan Naradh Mun Saevehi Anadhin Japath Rehehi Banavaree ||

Sanak, Sanandan and Naarad the sage serve You; night and day, they continue to chant Your Name, O Lord of the jungle.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੧੭
Raag Goojree Guru Ram Das


ਸਰਣਾਗਤਿ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸਵਾਰੀ ॥੨॥

Saranagath Prehaladh Jan Aeae Thin Kee Paij Savaree ||2||

Slave Prahlaad sought Your Sanctuary, and You saved his honor. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੧੮
Raag Goojree Guru Ram Das


ਅਲਖ ਨਿਰੰਜਨੁ ਏਕੋ ਵਰਤੈ ਏਕਾ ਜੋਤਿ ਮੁਰਾਰੀ

Alakh Niranjan Eaeko Varathai Eaeka Joth Muraree ||

The One unseen immaculate Lord is pervading everywhere, as is the Light of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੧੯
Raag Goojree Guru Ram Das


ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ ॥੩॥

Sabh Jachik Thoo Eaeko Dhatha Magehi Hathh Pasaree ||3||

All are beggars, You alone are the Great Giver. Reaching out our hands, we beg from You. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੨੦
Raag Goojree Guru Ram Das


ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ

Bhagath Jana Kee Ootham Banee Gavehi Akathh Kathha Nith Niaree ||

The speech of the humble devotees is sublime; they sing continually the wondrous, Unspoken Speech of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੨੧
Raag Goojree Guru Ram Das


ਸਫਲ ਜਨਮੁ ਭਇਆ ਤਿਨ ਕੇਰਾ ਆਪਿ ਤਰੇ ਕੁਲ ਤਾਰੀ ॥੪॥

Safal Janam Bhaeia Thin Kaera Ap Tharae Kul Tharee ||4||

Their lives become fruitful; they save themselves, and all their generations. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੨੨
Raag Goojree Guru Ram Das


ਮਨਮੁਖ ਦੁਬਿਧਾ ਦੁਰਮਤਿ ਬਿਆਪੇ ਜਿਨ ਅੰਤਰਿ ਮੋਹ ਗੁਬਾਰੀ

Manamukh Dhubidhha Dhuramath Biapae Jin Anthar Moh Gubaree ||

The self-willed manmukhs are engrossed in duality and evil-mindedness; within them is the darkness of attachment.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੨੩
Raag Goojree Guru Ram Das


ਸੰਤ ਜਨਾ ਕੀ ਕਥਾ ਭਾਵੈ ਓਇ ਡੂਬੇ ਸਣੁ ਪਰਵਾਰੀ ॥੫॥

Santh Jana Kee Kathha N Bhavai Oue Ddoobae San Paravaree ||5||

They do not love the sermon of the humble Saints, and they are drowned along with their families. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੨੪
Raag Goojree Guru Ram Das


ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ

Nindhak Nindha Kar Mal Dhhovai Ouhu Malabhakh Maeiadhharee ||

By slandering, the slanderer washes the filth off others; he is an eater of filth, and a worshipper of Maya.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੨੫
Raag Goojree Guru Ram Das


ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਪਾਰੀ ॥੬॥

Santh Jana Kee Nindha Viapae Na Ouravar N Paree ||6||

He indulges in the slander of the humble Saints; he is neither on this shore, nor the shore beyond. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੨੬
Raag Goojree Guru Ram Das


ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ

Eaehu Parapanch Khael Keea Sabh Karathai Har Karathai Sabh Kal Dhharee ||

All this worldly drama is set in motion by the Creator Lord; He has infused His almighty strength into all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੨੭
Raag Goojree Guru Ram Das


ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ ॥੭॥

Har Eaeko Sooth Varathai Jug Anthar Sooth Khinchai Eaekankaree ||7||

The thread of the One Lord runs through the world; when He pulls out this thread, the One Creator alone remains. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੨੮
Raag Goojree Guru Ram Das


ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ ਹਰਿ ਰਸੁ ਧਾਰੀ

Rasan Rasan Ras Gavehi Har Gun Rasana Har Ras Dhharee ||

With their tongues, they sing the Glorious Praises of the Lord, and savor Them. They place the sublime essence of the Lord upon their tongues, and savor it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੨੯
Raag Goojree Guru Ram Das


ਨਾਨਕ ਹਰਿ ਬਿਨੁ ਅਵਰੁ ਮਾਗਉ ਹਰਿ ਰਸ ਪ੍ਰੀਤਿ ਪਿਆਰੀ ॥੮॥੧॥੭॥

Naanak Har Bin Avar N Mago Har Ras Preeth Piaree ||8||1||7||

O Nanak, other than the Lord, I ask for nothing else; I am in love with the Love of the Lord's sublime essence. ||8||1||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੩੦
Raag Goojree Guru Ram Das