Har Dhurusun Ko Meraa Mun Buhu Thuputhai Jio Thrikhaavunth Bin Neer 1
ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥

This shabad is by Guru Ram Das in Raag Gond on Page 503
in Section 'Mere Man Bairaag Bhea Jeo' of Amrit Keertan Gutka.

ਗੋਂਡ ਮਹਲਾ

Gonadd Mehala 4 ||

Gond, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੩੮
Raag Gond Guru Ram Das


ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥

Har Dharasan Ko Maera Man Bahu Thapathai Jio Thrikhavanth Bin Neer ||1||

My mind yearns so deeply for the Blessed Vision of the Lord's Darshan, like the thirsty man without water. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੩੯
Raag Gond Guru Ram Das


ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ

Maerai Man Praem Lago Har Theer ||

My mind is pierced through by the arrow of the Lord's Love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੪੦
Raag Gond Guru Ram Das


ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ

Hamaree Baedhan Har Prabh Janai Maerae Man Anthar Kee Peer ||1|| Rehao ||

The Lord God knows my anguish, and the pain deep within my mind. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੪੧
Raag Gond Guru Ram Das


ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥੨॥

Maerae Har Preetham Kee Koee Bath Sunavai So Bhaee So Maera Beer ||2||

Whoever tells me the Stories of my Beloved Lord is my Sibling of Destiny, and my friend. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੪੨
Raag Gond Guru Ram Das


ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥

Mil Mil Sakhee Gun Kahu Maerae Prabh Kae Lae Sathigur Kee Math Dhheer ||3||

Come, and join together, O my companions; let's sing the Glorious Praises of my God, and follow the comforting advice of the True Guru.. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੪੩
Raag Gond Guru Ram Das


ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥

Jan Naanak Kee Har As Pujavahu Har Dharasan Santh Sareer ||4||6||

Please fulfill the hopes of servant Nanak, O Lord; his body finds peace and tranquility in the Blessed Vision of the Lord's Darshan. ||4||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੪੪
Raag Gond Guru Ram Das