Har Har Apunee Dhaei-aa Kar Har Bolee Bainee
ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥

This shabad is by Guru Amar Das in Raag Sorath on Page 394
in Section 'Jaachak Munge Nith Nam' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੪ ਪੰ. ੮
Raag Sorath Guru Amar Das


ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ

Har Har Apanee Dhaeia Kar Har Bolee Bainee ||

Be kind to me, Lord, that I might chant the Word of Your Bani.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੪ ਪੰ. ੯
Raag Sorath Guru Amar Das


ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ

Har Nam Dhhiaee Har Ouchara Har Laha Lainee ||

May I meditate on the Lord's Name, chant the Lord's Name, and obtain the profit of the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੪ ਪੰ. ੧੦
Raag Sorath Guru Amar Das


ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ

Jo Japadhae Har Har Dhinas Rath Thin Ho Kurabainee ||

I am a sacrifice to those who chant the Name of the Lord, Har, Har, day and night.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੪ ਪੰ. ੧੧
Raag Sorath Guru Amar Das


ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ

Jina Sathigur Maera Piara Aradhhia Thin Jan Dhaekha Nainee ||

May I behold with my eyes those who worship and adore my Beloved True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੪ ਪੰ. ੧੨
Raag Sorath Guru Amar Das


ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥

Ho Varia Apanae Guroo Ko Jin Maera Har Sajan Maelia Sainee ||24||

I am a sacrifice to my Guru, who has united me with my Lord, my friend, my very best friend. ||24||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੪ ਪੰ. ੧੩
Raag Sorath Guru Amar Das