Har Har Kuthaa Sunaae Prubh Gurumath Har Ridhai Sumaanee
ਹਰਿ ਹਰਿ ਕਥਾ ਸੁਣਾਇ ਪ੍ਰਭ ਗੁਰਮਤਿ ਹਰਿ ਰਿਦੈ ਸਮਾਣੀ ॥

This shabad is by Guru Ram Das in Raag Maaroo on Page 392
in Section 'Mil Mil Sukhee Har Kuthaa Suneeya' of Amrit Keertan Gutka.

ਮਾਰੂ ਮਹਲਾ

Maroo Mehala 4 ||

Maaroo, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੧
Raag Maaroo Guru Ram Das


ਹਰਿ ਹਰਿ ਕਥਾ ਸੁਣਾਇ ਪ੍ਰਭ ਗੁਰਮਤਿ ਹਰਿ ਰਿਦੈ ਸਮਾਣੀ

Har Har Kathha Sunae Prabh Guramath Har Ridhai Samanee ||

O Lord God, please preach Your sermon to me. Through the Guru's Teachings, the Lord is merged into my heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੨
Raag Maaroo Guru Ram Das


ਜਪਿ ਹਰਿ ਹਰਿ ਕਥਾ ਵਡਭਾਗੀਆ ਹਰਿ ਉਤਮ ਪਦੁ ਨਿਰਬਾਣੀ

Jap Har Har Kathha Vaddabhageea Har Outham Padh Nirabanee ||

Meditate on the sermon of the Lord, Har, Har, O very fortunate ones; the Lord shall bless you with the most sublime status of Nirvaanaa.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੩
Raag Maaroo Guru Ram Das


ਗੁਰਮੁਖਾ ਮਨਿ ਪਰਤੀਤਿ ਹੈ ਗੁਰਿ ਪੂਰੈ ਨਾਮਿ ਸਮਾਣੀ ॥੧॥

Guramukha Man Paratheeth Hai Gur Poorai Nam Samanee ||1||

The minds of the Gurmukhs are filled with faith; through the Perfect Guru, they merge in the Naam, the Name of the Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੪
Raag Maaroo Guru Ram Das


ਮਨ ਮੇਰੇ ਮੈ ਹਰਿ ਹਰਿ ਕਥਾ ਮਨਿ ਭਾਣੀ

Man Maerae Mai Har Har Kathha Man Bhanee ||

O my mind, the sermon of the Lord, Har, Har, is pleasing to my mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੫
Raag Maaroo Guru Ram Das


ਹਰਿ ਹਰਿ ਕਥਾ ਨਿਤ ਸਦਾ ਕਰਿ ਗੁਰਮੁਖਿ ਅਕਥ ਕਹਾਣੀ ॥੧॥ ਰਹਾਉ

Har Har Kathha Nith Sadha Kar Guramukh Akathh Kehanee ||1|| Rehao ||

Continually and forever, speak the sermon of the Lord, Har, Har; as Gurmukh, speak the Unspoken Speech. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੬
Raag Maaroo Guru Ram Das


ਮੈ ਮਨੁ ਤਨੁ ਖੋਜਿ ਢੰਢੋਲਿਆ ਕਿਉ ਪਾਈਐ ਅਕਥ ਕਹਾਣੀ

Mai Man Than Khoj Dtandtolia Kio Paeeai Akathh Kehanee ||

I have searched through and through my mind and body; how can I attain this Unspoken Speech?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੭
Raag Maaroo Guru Ram Das


ਸੰਤ ਜਨਾ ਮਿਲਿ ਪਾਇਆ ਸੁਣਿ ਅਕਥ ਕਥਾ ਮਨਿ ਭਾਣੀ

Santh Jana Mil Paeia Sun Akathh Kathha Man Bhanee ||

Meeting with the humble Saints, I have found it; listening to the Unspoken Speech, my mind is pleased.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੮
Raag Maaroo Guru Ram Das


ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ ਮੈ ਮੇਲੇ ਪੁਰਖੁ ਸੁਜਾਣੀ ॥੨॥

Maerai Man Than Nam Adhhar Har Mai Maelae Purakh Sujanee ||2||

The Lord's Name is the Support of my mind and body; I am united with the all-knowing Primal Lord God. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੯
Raag Maaroo Guru Ram Das


ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ ਮਿਲਿ ਸੁਰਤੀ ਸੁਰਤਿ ਸਮਾਣੀ

Gur Purakhai Purakh Milae Prabh Mil Surathee Surath Samanee ||

The Guru, the Primal Being, has united me with the Primal Lord God. My consciousness has merged into the supreme consciousness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੧੦
Raag Maaroo Guru Ram Das


ਵਡਭਾਗੀ ਗੁਰੁ ਸੇਵਿਆ ਹਰਿ ਪਾਇਆ ਸੁਘੜ ਸੁਜਾਣੀ

Vaddabhagee Gur Saevia Har Paeia Sugharr Sujanee ||

By great good fortune, I serve the Guru, and I have found my Lord, all-wise and all-knowing.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੧੧
Raag Maaroo Guru Ram Das


ਮਨਮੁਖ ਭਾਗ ਵਿਹੂਣਿਆ ਤਿਨ ਦੁਖੀ ਰੈਣਿ ਵਿਹਾਣੀ ॥੩॥

Manamukh Bhag Vihoonia Thin Dhukhee Rain Vihanee ||3||

The self-willed manmukhs are very unfortunate; they pass their life-night in misery and pain. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੧੨
Raag Maaroo Guru Ram Das


ਹਮ ਜਾਚਿਕ ਦੀਨ ਪ੍ਰਭ ਤੇਰਿਆ ਮੁਖਿ ਦੀਜੈ ਅੰਮ੍ਰਿਤ ਬਾਣੀ

Ham Jachik Dheen Prabh Thaeria Mukh Dheejai Anmrith Banee ||

I am just a meek beggar at Your Door, God; please, place the Ambrosial Word of Your Bani in my mouth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੧੩
Raag Maaroo Guru Ram Das


ਸਤਿਗੁਰੁ ਮੇਰਾ ਮਿਤ੍ਰੁ ਪ੍ਰਭ ਹਰਿ ਮੇਲਹੁ ਸੁਘੜ ਸੁਜਾਣੀ

Sathigur Maera Mithra Prabh Har Maelahu Sugharr Sujanee ||

The True Guru is my friend; He unites me with my all-wise, all-knowing Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੧੪
Raag Maaroo Guru Ram Das


ਜਨ ਨਾਨਕ ਸਰਣਾਗਤੀ ਕਰਿ ਕਿਰਪਾ ਨਾਮਿ ਸਮਾਣੀ ॥੪॥੩॥੫॥

Jan Naanak Saranagathee Kar Kirapa Nam Samanee ||4||3||5||

Servant Nanak has entered Your Sanctuary; grant Your Grace, and merge me into Your Name. ||4||3||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੧੫
Raag Maaroo Guru Ram Das