Har Kee Thum Sevaa Kuruhu Dhoojee Sevaa Kuruhu Na Koe Jee
ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥

This shabad is by Guru Amar Das in Raag Goojree on Page 655
in Section 'Anik Bhaanth Kar Seva Kuree-ai' of Amrit Keertan Gutka.

ਗੂਜਰੀ ਮਹਲਾ

Goojaree Mehala 3 ||

Goojaree, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੨੦
Raag Goojree Guru Amar Das


ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਕੋਇ ਜੀ

Har Kee Thum Saeva Karahu Dhoojee Saeva Karahu N Koe Jee ||

Serve the Lord; do not serve anyone else.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੨੧
Raag Goojree Guru Amar Das


ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ ॥੧॥

Har Kee Saeva Thae Manahu Chindhia Fal Paeeai Dhoojee Saeva Janam Birathha Jae Jee ||1||

Serving the Lord, you shall obtain the fruits of your heart's desires; serving another, your life shall pass away in vain. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੨੨
Raag Goojree Guru Amar Das


ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇਰੀ ਕਥਾ ਕਹਾਨੀ ਜੀ

Har Maeree Preeth Reeth Hai Har Maeree Har Maeree Kathha Kehanee Jee ||

The Lord is my Love, the Lord is my way of life, the Lord is my speech and conversation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੨੩
Raag Goojree Guru Amar Das


ਗੁਰ ਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ ॥੧॥ ਰਹਾਉ

Gur Prasadh Maera Man Bheejai Eaeha Saev Banee Jeeo ||1|| Rehao ||

By Guru's Grace, my mind is saturated with the Lord's Love; this is what makes up my service. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੨੪
Raag Goojree Guru Amar Das


ਹਰਿ ਮੇਰਾ ਸਿਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪੁ ਹਰਿ ਮੇਰਾ ਭਾਈ

Har Maera Simrith Har Maera Sasathr Har Maera Bandhhap Har Maera Bhaee ||

The Lord is my Simritees, the Lord is my Shaastras; the Lord is my relative and the Lord is my brother.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੨੫
Raag Goojree Guru Amar Das


ਹਰਿ ਕੀ ਮੈ ਭੂਖ ਲਾਗੈ ਹਰਿ ਨਾਮਿ ਮੇਰਾ ਮਨੁ ਤ੍ਰਿਪਤੈ ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ ॥੨॥

Har Kee Mai Bhookh Lagai Har Nam Maera Man Thripathai Har Maera Sak Anth Hoe Sakhaee ||2||

I am hungry for the Lord; my mind is satisfied with the Name of the Lord. The Lord is my relation, my helper in the end. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੨੬
Raag Goojree Guru Amar Das


ਹਰਿ ਬਿਨੁ ਹੋਰ ਰਾਸਿ ਕੂੜੀ ਹੈ ਚਲਦਿਆ ਨਾਲਿ ਜਾਈ

Har Bin Hor Ras Koorree Hai Chaladhia Nal N Jaee ||

Without the Lord, other assets are false. They do not go with the mortal when he departs.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੨੭
Raag Goojree Guru Amar Das


ਹਰਿ ਮੇਰਾ ਧਨੁ ਮੇਰੈ ਸਾਥਿ ਚਾਲੈ ਜਹਾ ਹਉ ਜਾਉ ਤਹ ਜਾਈ ॥੩॥

Har Maera Dhhan Maerai Sathh Chalai Jeha Ho Jao Theh Jaee ||3||

The Lord is my wealth, which shall go with me; wherever I go, it will go. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੨੮
Raag Goojree Guru Amar Das


ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ

So Jhootha Jo Jhoothae Lagai Jhoothae Karam Kamaee ||

One who is attached to falsehood is false; false are the deeds he does.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੨੯
Raag Goojree Guru Amar Das


ਕਹੈ ਨਾਨਕੁ ਹਰਿ ਕਾ ਭਾਣਾ ਹੋਆ ਕਹਣਾ ਕਛੂ ਜਾਈ ॥੪॥੨॥੪॥

Kehai Naanak Har Ka Bhana Hoa Kehana Kashhoo N Jaee ||4||2||4||

Says Nanak, everything happens according to the Will of the Lord; no one has any say in this at all. ||4||2||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੩੦
Raag Goojree Guru Amar Das