Har Sio Preeth Anthur Mun Bedhi-aa Har Bin Rehun Na Jaa-ee
ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ ਹਰਿ ਬਿਨੁ ਰਹਣੁ ਨ ਜਾਈ ॥

This shabad is by Guru Ram Das in Raag Sorath on Page 504
in Section 'Mere Man Bairaag Bhea Jeo' of Amrit Keertan Gutka.

ਸੋਰਠਿ ਮਹਲਾ

Sorath Mehala 4 ||

Sorat'h, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੪ ਪੰ. ੧
Raag Sorath Guru Ram Das


ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ ਹਰਿ ਬਿਨੁ ਰਹਣੁ ਜਾਈ

Har Sio Preeth Anthar Man Baedhhia Har Bin Rehan N Jaee ||

The inner depths of my mind are pierced by love for the Lord; I cannot live without the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੪ ਪੰ. ੨
Raag Sorath Guru Ram Das


ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ ॥੧॥

Jio Mashhulee Bin Neerai Binasai Thio Namai Bin Mar Jaee ||1||

Just as the fish dies without water, I die without the Lord's Name. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੪ ਪੰ. ੩
Raag Sorath Guru Ram Das


ਮੇਰੇ ਪ੍ਰਭ ਕਿਰਪਾ ਜਲੁ ਦੇਵਹੁ ਹਰਿ ਨਾਈ

Maerae Prabh Kirapa Jal Dhaevahu Har Naee ||

O my God, please bless me with the water of Your Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੪ ਪੰ. ੪
Raag Sorath Guru Ram Das


ਹਉ ਅੰਤਰਿ ਨਾਮੁ ਮੰਗਾ ਦਿਨੁ ਰਾਤੀ ਨਾਮੇ ਹੀ ਸਾਂਤਿ ਪਾਈ ਰਹਾਉ

Ho Anthar Nam Manga Dhin Rathee Namae Hee Santh Paee || Rehao ||

I beg for Your Name, deep within myself, day and night; through the Name, I find peace. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੪ ਪੰ. ੫
Raag Sorath Guru Ram Das


ਜਿਉ ਚਾਤ੍ਰਿਕੁ ਜਲ ਬਿਨੁ ਬਿਲਲਾਵੈ ਬਿਨੁ ਜਲ ਪਿਆਸ ਜਾਈ

Jio Chathrik Jal Bin Bilalavai Bin Jal Pias N Jaee ||

The song-bird cries out for lack of water - without water, its thirst cannot be quenched.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੪ ਪੰ. ੬
Raag Sorath Guru Ram Das


ਗੁਰਮੁਖਿ ਜਲੁ ਪਾਵੈ ਸੁਖ ਸਹਜੇ ਹਰਿਆ ਭਾਇ ਸੁਭਾਈ ॥੨॥

Guramukh Jal Pavai Sukh Sehajae Haria Bhae Subhaee ||2||

The Gurmukh obtains the water of celestial bliss, and is rejuvenated, blossoming forth through the blessed Love of the Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੪ ਪੰ. ੭
Raag Sorath Guru Ram Das


ਮਨਮੁਖ ਭੂਖੇ ਦਹ ਦਿਸ ਡੋਲਹਿ ਬਿਨੁ ਨਾਵੈ ਦੁਖੁ ਪਾਈ

Manamukh Bhookhae Dheh Dhis Ddolehi Bin Navai Dhukh Paee ||

The self-willed manmukhs are hungry, wandering around in the ten directions; without the Name, they suffer in pain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੪ ਪੰ. ੮
Raag Sorath Guru Ram Das


ਜਨਮਿ ਮਰੈ ਫਿਰਿ ਜੋਨੀ ਆਵੈ ਦਰਗਹਿ ਮਿਲੈ ਸਜਾਈ ॥੩॥

Janam Marai Fir Jonee Avai Dharagehi Milai Sajaee ||3||

They are born, only to die, and enter into reincarnation again; in the Court of the Lord, they are punished. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੪ ਪੰ. ੯
Raag Sorath Guru Ram Das


ਕ੍ਰਿਪਾ ਕਰਹਿ ਤਾ ਹਰਿ ਗੁਣ ਗਾਵਹ ਹਰਿ ਰਸੁ ਅੰਤਰਿ ਪਾਈ

Kirapa Karehi Tha Har Gun Gaveh Har Ras Anthar Paee ||

But if the Lord shows His Mercy, then one comes to sing His Glorious Praises; deep within the nucleus of his own self, he finds the sublime essence of the Lord's elixir.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੪ ਪੰ. ੧੦
Raag Sorath Guru Ram Das


ਨਾਨਕ ਦੀਨ ਦਇਆਲ ਭਏ ਹੈ ਤ੍ਰਿਸਨਾ ਸਬਦਿ ਬੁਝਾਈ ॥੪॥੮॥

Naanak Dheen Dhaeial Bheae Hai Thrisana Sabadh Bujhaee ||4||8||

The Lord has become Merciful to meek Nanak, and through the Word of the Shabad, his desires are quenched. ||4||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੪ ਪੰ. ੧੧
Raag Sorath Guru Ram Das