Har Theree Subh Kurehi Ousuthath Jin Faathe Kaati-aa
ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ ਕਾਢਿਆ ॥

This shabad is by Guru Amar Das in Sri Raag on Page 986
in Section 'Kaaraj Sagal Savaaray' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੮
Sri Raag Guru Amar Das


ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ ਕਾਢਿਆ

Har Thaeree Sabh Karehi Ousathath Jin Fathhae Kadtia ||

Lord, everyone sings Your Praises. You have freed us from bondage.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੯
Sri Raag Guru Amar Das


ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ

Har Thudhhano Karehi Sabh Namasakar Jin Papai Thae Rakhia ||

Lord, everyone bows in reverence to You. You have saved us from our sinful ways.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੧੦
Sri Raag Guru Amar Das


ਹਰਿ ਨਿਮਾਣਿਆ ਤੂੰ ਮਾਣੁ ਹਰਿ ਡਾਢੀ ਹੂੰ ਤੂੰ ਡਾਢਿਆ

Har Nimania Thoon Man Har Ddadtee Hoon Thoon Ddadtia ||

Lord, You are the Honor of the dishonored. Lord, You are the Strongest of the strong.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੧੧
Sri Raag Guru Amar Das


ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ

Har Ahankareea Mar Nivaeae Manamukh Moorr Sadhhia ||

The Lord beats down the egocentrics and corrects the foolish, self-willed manmukhs.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੧੨
Sri Raag Guru Amar Das


ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ ॥੧੭॥

Har Bhagatha Dhaee Vaddiaee Gareeb Anathhia ||17||

The Lord bestows glorious greatness on His devotees, the poor, and the lost souls. ||17||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੧੩
Sri Raag Guru Amar Das