. Shabad : Hukumee Vurusun Laage Mehaa -ਹੁਕਮੀ ਵਰਸਣ ਲਾਗੇ ਮੇਹਾ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Hukumee Vurusun Laage Mehaa
ਹੁਕਮੀ ਵਰਸਣ ਲਾਗੇ ਮੇਹਾ ॥

This shabad is by Guru Arjan Dev in Raag Maajh on Page 808
in Section 'Saavan Aayaa He Sakhee' of Amrit Keertan Gutka.

ਮਾਝ ਮਹਲਾ ੫ ॥

Majh Mehala 5 ||

Maajh, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੯
Raag Maajh Guru Arjan Dev


ਹੁਕਮੀ ਵਰਸਣ ਲਾਗੇ ਮੇਹਾ ॥

Hukamee Varasan Lagae Maeha ||

By His Command, the rain begins to fall.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੧੦
Raag Maajh Guru Arjan Dev


ਸਾਜਨ ਸੰਤ ਮਿਲਿ ਨਾਮੁ ਜਪੇਹਾ ॥

Sajan Santh Mil Nam Japaeha ||

The Saints and friends have met to chant the Naam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੧੧
Raag Maajh Guru Arjan Dev


ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ ॥੧॥

Seethal Santh Sehaj Sukh Paeia Thadt Paee Prabh Apae Jeeo ||1||

Serene tranquility and peaceful ease have come; God Himself has brought a deep and profound peace. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੧੨
Raag Maajh Guru Arjan Dev


ਸਭੁ ਕਿਛੁ ਬਹੁਤੋ ਬਹੁਤੁ ਉਪਾਇਆ ॥

Sabh Kishh Bahutho Bahuth Oupaeia ||

God has produced everything in great abundance.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੧੩
Raag Maajh Guru Arjan Dev


ਕਰਿ ਕਿਰਪਾ ਪ੍ਰਭਿ ਸਗਲ ਰਜਾਇਆ ॥

Kar Kirapa Prabh Sagal Rajaeia ||

Granting His Grace, God has satisfied all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੧੪
Raag Maajh Guru Arjan Dev


ਦਾਤਿ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ ॥੨॥

Dhath Karahu Maerae Dhathara Jeea Janth Sabh Dhhrapae Jeeo ||2||

Bless us with Your Gifts, O my Great Giver. All beings and creatures are satisfied. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੧੫
Raag Maajh Guru Arjan Dev


ਸਚਾ ਸਾਹਿਬੁ ਸਚੀ ਨਾਈ ॥

Sacha Sahib Sachee Naee ||

True is the Master, and True is His Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੧੬
Raag Maajh Guru Arjan Dev


ਗੁਰ ਪਰਸਾਦਿ ਤਿਸੁ ਸਦਾ ਧਿਆਈ ॥

Gur Parasadh This Sadha Dhhiaee ||

By Guru's Grace, I meditate forever on Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੧੭
Raag Maajh Guru Arjan Dev


ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ ॥੩॥

Janam Maran Bhai Kattae Moha Binasae Sog Santhapae Jeeo ||3||

The fear of birth and death has been dispelled; emotional attachment, sorrow and suffering have been erased. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੧੮
Raag Maajh Guru Arjan Dev


ਸਾਸਿ ਸਾਸਿ ਨਾਨਕੁ ਸਾਲਾਹੇ ॥

Sas Sas Naanak Salahae ||

With each and every breath, Nanak praises the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੧੯
Raag Maajh Guru Arjan Dev


ਸਿਮਰਤ ਨਾਮੁ ਕਾਟੇ ਸਭਿ ਫਾਹੇ ॥

Simarath Nam Kattae Sabh Fahae ||

Meditating in remembrance on the Name, all bonds are cut away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੨੦
Raag Maajh Guru Arjan Dev


ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ ॥੪॥੨੭॥੩੪॥

Pooran As Karee Khin Bheethar Har Har Har Gun Japae Jeeo ||4||27||34||

One's hopes are fulfilled in an instant, chanting the Glorious Praises of the Lord, Har, Har, Har. ||4||27||34||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੨੧
Raag Maajh Guru Arjan Dev