Aiso Eihu Sansar Paekhana Rehan N Kooo Peehai Rae ||
ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ ॥

This shabad is by Bhagat Kabir in Raag Bilaaval on Page 770
in Section 'Jo Aayaa So Chalsee' of Amrit Keertan Gutka.

ਬਿਲਾਵਲੁ ਬਾਣੀ ਭਗਤਾ ਕੀ

Bilaval Banee Bhagatha Kee ||

Bilaaval, The Word Of The Devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੦ ਪੰ. ੧
Raag Bilaaval Bhagat Kabir


ਕਬੀਰ ਜੀਉ ਕੀ

Kabeer Jeeo Kee

Of Kabeer Jee:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੦ ਪੰ. ੨
Raag Bilaaval Bhagat Kabir


ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ

Ik Oankar Sath Nam Karatha Purakh Gur Prasadh ||

One Universal Creator God. Truth Is The Name. Creative Being Personified By Guru's Grace:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੦ ਪੰ. ੩
Raag Bilaaval Bhagat Kabir


ਐਸੋ ਇਹੁ ਸੰਸਾਰੁ ਪੇਖਨਾ ਰਹਨੁ ਕੋਊ ਪਈਹੈ ਰੇ

Aiso Eihu Sansar Paekhana Rehan N Kooo Peehai Rae ||

This world is a drama; no one can remain here.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੦ ਪੰ. ੪
Raag Bilaaval Bhagat Kabir


ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ

Soodhhae Soodhhae Raeg Chalahu Thum Nathar Kudhhaka Dhiveehai Rae ||1|| Rehao ||

Walk the straight path; otherwise, you will be pushed around. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੦ ਪੰ. ੫
Raag Bilaaval Bhagat Kabir


ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ

Barae Boodtae Tharunae Bheea Sabhehoo Jam Lai Jeehai Rae ||

The children, the young and the old, O Siblings of Destiny, will be taken away by the Messenger of Death.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੦ ਪੰ. ੬
Raag Bilaaval Bhagat Kabir


ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ॥੧॥

Manas Bapura Moosa Keeno Meech Bileea Kheehai Rae ||1||

The Lord has made the poor man a mouse, and the cat of Death is eating him up. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੦ ਪੰ. ੭
Raag Bilaaval Bhagat Kabir


ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਕਾਨੀ ਰੇ

Dhhanavantha Ar Niradhhan Manee Tha Kee Kashhoo N Kanee Rae ||

It gives no special consideration to either the rich or the poor.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੦ ਪੰ. ੮
Raag Bilaaval Bhagat Kabir


ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ ॥੨॥

Raja Paraja Sam Kar Marai Aiso Kal Baddanee Rae ||2||

The king and his subjects are equally killed; such is the power of Death. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੦ ਪੰ. ੯
Raag Bilaaval Bhagat Kabir


ਹਰਿ ਕੇ ਸੇਵਕ ਜੋ ਹਰਿ ਭਾਏ ਤਿਨ੍‍ ਕੀ ਕਥਾ ਨਿਰਾਰੀ ਰੇ

Har Kae Saevak Jo Har Bhaeae Thinh Kee Kathha Niraree Rae ||

Those who are pleasing to the Lord are the servants of the Lord; their story is unique and singular.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੦ ਪੰ. ੧੦
Raag Bilaaval Bhagat Kabir


ਆਵਹਿ ਜਾਹਿ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥੩॥

Avehi N Jahi N Kabehoo Marathae Parabreham Sangaree Rae ||3||

They do not come and go, and they never die; they remain with the Supreme Lord God. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੦ ਪੰ. ੧੧
Raag Bilaaval Bhagat Kabir


ਪੁਤ੍ਰ ਕਲਤ੍ਰ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ

Puthr Kalathr Lashhimee Maeia Eihai Thajahu Jeea Janee Rae ||

Know this in your soul, that by renouncing your children, spouse, wealth and property

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੦ ਪੰ. ੧੨
Raag Bilaaval Bhagat Kabir


ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ ॥੪॥੧॥

Kehath Kabeer Sunahu Rae Santhahu Milihai Sarigapanee Rae ||4||1||

- says Kabeer, listen, O Saints - you shall be united with the Lord of the Universe. ||4||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੦ ਪੰ. ੧੩
Raag Bilaaval Bhagat Kabir