Poora Sathigur Janeeai Poorai Poora Thhatt Banaya||
ਪੂਰਾ ਸਤਿਗੁਰ ਜਾਣੀਐ ਪੂਰੈ ਪੂਰਾ ਥਾਟ ਬਣਾਯਾ॥

This shabad is by Bhai Gurdas in Vaaran on Page 204
in Section 'Satgur Guni Nidhaan Heh' of Amrit Keertan Gutka.

ਸਤਿਗੁਰਪ੍ਰਸਾਦਿ॥

Ik Oankar Sathiguraprasadhi||

One Oankar, the primal energy, realized through the grace of divine preceptor

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧੫
Vaaran Bhai Gurdas


ਪੂਰਾ ਸਤਿਗੁਰ ਜਾਣੀਐ ਪੂਰੈ ਪੂਰਾ ਥਾਟ ਬਣਾਯਾ॥

Poora Sathigur Janeeai Poorai Poora Thhatt Banaya||

One should understand the perfect true Guru who has created the grandeur (of creation) around.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧੬
Vaaran Bhai Gurdas


ਪੂਰੇ ਪੂਰਾ ਸਾਧ ਸੰਗ ਪੂਰੇ ਪੂਰਾ ਮੰਤ ਦ੍ਰਿੜਾਯਾ॥

Poorae Poora Sadhh Sang Poorae Poora Manth Dhrirraya||

The holy congregation of the complete is perfect and that perfect has recited the perfect mantra.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧੭
Vaaran Bhai Gurdas


ਪੂਰੇ ਪੂਰਾ ਪਿਰਮਰਸ ਪੂਰੇ ਗੁਰਮੁਖ ਪੰਥ ਚਲਾਯਾ॥

Poorae Poora Piramaras Poorae Guramukh Panthh Chalaya||

The perfect has created the complete love for the Lord and has ordained the gurmukh way of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧੮
Vaaran Bhai Gurdas


ਪੂਰੇ ਪੂਰਾ ਦਰਸਨੋ ਪੂਰੇ ਪੂਰਾ ਸ਼ਬਦ ਸੁਣਾਯਾ॥

Poorae Poora Dharasano Poorae Poora Shabadh Sunaya||

The sight of perfect is perfect and the same perfect has caused to hear the perfect word.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧੯
Vaaran Bhai Gurdas


ਪੂਰੇ ਪੂਰਾ ਬੈਹਣ ਕਰ ਪੂਰੇ ਪੂਰਾ ਤਕਥ ਰਚਾਯਾ॥

Poorae Poora Baihan Kar Poorae Poora Thakathh Rachaya||

His sitting is also perfect and his throne is also perfect.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੨੦
Vaaran Bhai Gurdas


ਸਾਧਸੰਗਤਿ ਸਚਖੰਡ ਹੈ ਭਗਤ ਵਛਲ ਹੁਇ ਵਸਿ ਗਤਿ ਪਾਯਾ॥

Sadhhasangath Sachakhandd Hai Bhagath Vashhal Hue Vas Gath Paya||

The holy congregation is the abode of truth and being kind to the devotee, He is in the possession of the devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੨੧
Vaaran Bhai Gurdas


ਸਤਿਰੂਪ ਸਚ ਨਾਉ ਗੁਰ ਗਿਆਨ ਧਿਆਨ ਸਿਖਾਂ ਸਮਝਾਯਾ॥

Sathiroop Sach Nao Gur Gian Dhhian Sikhan Samajhaya||

The Guru, out of his sheer love for the Sikhs, has made them understand the true nature of the Lord, the true name and the knowledge-producing meditation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੨੨
Vaaran Bhai Gurdas


ਗੁਰ ਚੇਲੇ ਪਰਚਾ ਪਰਚਾਯਾ ॥੧॥

Gur Chaelae Paracha Parachaya ||a||

The Guru has immersed the disciple in the way of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੨੩
Vaaran Bhai Gurdas


ਸਤਿਗੁਰਪ੍ਰਸਾਦਿ॥

Ik Oankar Sathiguraprasadhi||

One Oankar, the primal energy, realized through the grace of divine preceptor

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੧੫
Vaaran Bhai Gurdas


ਪੂਰਾ ਸਤਿਗੁਰ ਜਾਣੀਐ ਪੂਰੈ ਪੂਰਾ ਥਾਟ ਬਣਾਯਾ॥

Poora Sathigur Janeeai Poorai Poora Thhatt Banaya||

One should understand the perfect true Guru who has created the grandeur (of creation) around.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੧੬
Vaaran Bhai Gurdas


ਪੂਰੇ ਪੂਰਾ ਸਾਧ ਸੰਗ ਪੂਰੇ ਪੂਰਾ ਮੰਤ ਦ੍ਰਿੜਾਯਾ॥

Poorae Poora Sadhh Sang Poorae Poora Manth Dhrirraya||

The holy congregation of the complete is perfect and that perfect has recited the perfect mantra.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੧੭
Vaaran Bhai Gurdas


ਪੂਰੇ ਪੂਰਾ ਪਿਰਮਰਸ ਪੂਰੇ ਗੁਰਮੁਖ ਪੰਥ ਚਲਾਯਾ॥

Poorae Poora Piramaras Poorae Guramukh Panthh Chalaya||

The perfect has created the complete love for the Lord and has ordained the gurmukh way of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੧੮
Vaaran Bhai Gurdas


ਪੂਰੇ ਪੂਰਾ ਦਰਸਨੋ ਪੂਰੇ ਪੂਰਾ ਸ਼ਬਦ ਸੁਣਾਯਾ॥

Poorae Poora Dharasano Poorae Poora Shabadh Sunaya||

The sight of perfect is perfect and the same perfect has caused to hear the perfect word.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੧੯
Vaaran Bhai Gurdas


ਪੂਰੇ ਪੂਰਾ ਬੈਹਣ ਕਰ ਪੂਰੇ ਪੂਰਾ ਤਕਥ ਰਚਾਯਾ॥

Poorae Poora Baihan Kar Poorae Poora Thakathh Rachaya||

His sitting is also perfect and his throne is also perfect.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੨੦
Vaaran Bhai Gurdas


ਸਾਧਸੰਗਤਿ ਸਚਖੰਡ ਹੈ ਭਗਤ ਵਛਲ ਹੁਇ ਵਸਿ ਗਤਿ ਪਾਯਾ॥

Sadhhasangath Sachakhandd Hai Bhagath Vashhal Hue Vas Gath Paya||

The holy congregation is the abode of truth and being kind to the devotee, He is in the possession of the devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੨੧
Vaaran Bhai Gurdas


ਸਤਿਰੂਪ ਸਚ ਨਾਉ ਗੁਰ ਗਿਆਨ ਧਿਆਨ ਸਿਖਾਂ ਸਮਝਾਯਾ॥

Sathiroop Sach Nao Gur Gian Dhhian Sikhan Samajhaya||

The Guru, out of his sheer love for the Sikhs, has made them understand the true nature of the Lord, the true name and the knowledge-producing meditation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੨੨
Vaaran Bhai Gurdas


ਗੁਰ ਚੇਲੇ ਪਰਚਾ ਪਰਚਾਯਾ ॥੧॥

Gur Chaelae Paracha Parachaya ||a||

The Guru has immersed the disciple in the way of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੨੩
Vaaran Bhai Gurdas


ਸਤਿਗੁਰਪ੍ਰਸਾਦਿ॥

Ik Oankar Sathiguraprasadhi||

One Oankaar, the primal energy, realized through the grace of divine preceptor

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੧੩
Vaaran Bhai Gurdas


ਲੇਲੈ ਮਜਨੂੰ ਆਸਕੀ ਚਹੁ ਚਕੀ ਜਾਤੀ॥

Laelai Majanoon Asakee Chahu Chakee Jathee||

The lovers Lana and Majanu are well known in all the quarters of the world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੧੪
Vaaran Bhai Gurdas


ਸੋਰਠਿ ਬੀਜਾ ਗਾਵੀਐ ਜਸੁ ਸੁਘੜਾ ਵਾਤੀ॥

Sorath Beeja Gaveeai Jas Sugharra Vathee||

The excellent song of Sorath and Bija is sung in every direction.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੧੫
Vaaran Bhai Gurdas


ਸਸੀ ਪੁੰਨੂੰ ਦੋਸਤੀ ਹੁਇ ਜਾਤਿ ਅਜਾਤੀ॥

Sasee Punnoon Dhosathee Hue Jath Ajathee||

The love of Sassi and Punnü, though of different castes, is everywhere spoken of.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੧੬
Vaaran Bhai Gurdas


ਮੇਹੀਵਾਲ ਨੋ ਸੋਹਣੀ ਨੈ ਤਰਦੀ ਰਾਤੀ॥

Maeheeval No Sohanee Nai Tharadhee Rathee||

The fame of Sohni who used to swim the Chenab river in the ht to meet Mahival is well known.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੧੭
Vaaran Bhai Gurdas


ਰਾਂਝਾ ਹੀਰ ਵਖਾਣੀਐ ਓਹੁ ਪਿਰਮ ਪਰਾਤੀ॥

Ranjha Heer Vakhaneeai Ouhu Piram Parathee||

Ranjha and Hir are renowned for the love they bore each other.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੧੮
Vaaran Bhai Gurdas


ਪੀਰ ਮੁਰੀਦਾਂ ਪਿਰਹੜੀ ਗਾਵਨਿ ਪਰਭਾਤੀ ॥੧॥

Peer Mureedhan Pireharree Gavan Parabhathee ||a||

But superior to all is the love the disciples bear their Guru.They sing it at the ambrosial hour of morning.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੧੯
Vaaran Bhai Gurdas


ਸਤਿਗੁਰਪ੍ਰਸਾਦਿ॥

Ik Oankar Sathiguraprasadhi||

One Oankar, the primal energy, realized through the grace if divine preceptor

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੫ ਪੰ. ੧
Vaaran Bhai Gurdas


ਬਲਿਹਾਰੀ ਤਿਨਾਂ ਗੁਰਸਿਖਾਂ ਜਾਇ ਜਿਨਾ ਗੁਰਦਰਸ਼ਨ ਡਿਠਾ॥

Baliharee Thinan Gurasikhan Jae Jina Guradharashan Dditha||

I am sacrifice unto those Gursikhs who go to have the glimpse of the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੫ ਪੰ. ੨
Vaaran Bhai Gurdas


ਬਲਿਹਾਰੀ ਤਿਨਾਂ ਗੁਰਸਿਖਾਂ ਪੈਰੀਂ ਪੈ ਗੁਰ ਸਭਾ ਬਹਿਠਾ॥

Baliharee Thinan Gurasikhan Paireen Pai Gur Sabha Behitha||

I am sacrifice unto those Gursikhs who touching the feet sit in the assembly of the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੫ ਪੰ. ੩
Vaaran Bhai Gurdas


ਬਲਿਹਾਰੀ ਤਿਨਾਂ ਗੁਰਸਿਖਾਂ ਗੁਰਮਤਿ ਬੋਲ ਬੋਲਦੇ ਮਿਠਾ॥

Baliharee Thinan Gurasikhan Guramath Bol Boladhae Mitha||

I am sacrifice unto those Gursikhs who speak sweet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੫ ਪੰ. ੪
Vaaran Bhai Gurdas


ਬਲਿਹਾਰੀ ਤਿਨਾਂ ਗੁਰਸਿਖਾਂ ਪੁਤ੍ਰ ਮਿਤ੍ਰ ਗੁਰਭਾਈ ਇਠਾ॥

Baliharee Thinan Gurasikhan Puthr Mithr Gurabhaee Eitha||

I am sacrifice unto those Gursikhs who prefer their fellow disciples to their sons and friends.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੫ ਪੰ. ੫
Vaaran Bhai Gurdas


ਬਲਿਹਾਰੀ ਤਿਨਾਂ ਗੁਰਸਿਖਾਂਗੁਰਸੇਵਾ ਜਾਣਨਿ ਅਭਰਿਠਾ॥

Baliharee Thinan Gurasikhanagurasaeva Janan Abharitha||

I am sacrifice unto those Gursikhs who love the service to the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੫ ਪੰ. ੬
Vaaran Bhai Gurdas


ਬਲਿਹਾਰੀ ਤਿਨਾਂ ਗੁਰਸਿਖਾਂ ਆਪ ਤਰੇ ਤਾਰੇਨਿ ਸਰਿਠਾ॥

Baliharee Thinan Gurasikhan Ap Tharae Tharaen Saritha||

I am sacrifice unto those Gursikhs who get across and make other creatures also swim across.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੫ ਪੰ. ੭
Vaaran Bhai Gurdas


ਗੁਰਮੁਖ ਮਿਲਿਆ ਪਾਪ ਪਣਿਠਾ ॥੧॥

Guramukh Milia Pap Panitha ||a||

Meeting such Gursikhs, all the sins are removed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੫ ਪੰ. ੮
Vaaran Bhai Gurdas


ਸਤਿਗੁਰਪ੍ਰਸਾਦਿ॥

Ik Oankar Sathiguraprasadhi||

One Oankar, the primal energy, realized through the grace of divine preceptor

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੦ ਪੰ. ੯
Vaaran Bhai Gurdas


ਪਹਿਲਾ ਗੁਰਮੁਖਿ ਜਨਮੁ ਲੈ ਭੈ ਵਿਚਿ ਵਰਤੈ ਹੋਇ ਇਆਣਾ॥

Pehila Guramukh Janam Lai Bhai Vich Varathai Hoe Eiana||

Having been born in this world, the gurmukh becoming innocent and ignorant ducts himself in the fear of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੦ ਪੰ. ੧੦
Vaaran Bhai Gurdas


ਗੁਰ ਸਿਖ ਲੈ ਗੁਰਸਿਖੁ ਹੋਇ ਭਾਇ ਭਗਤਿ ਵਿਚਿ ਖਰਾ ਸਿਆਣਾ॥

Gur Sikh Lai Gurasikh Hoe Bhae Bhagath Vich Khara Siana||

Adopting the teaching of the Guru becomes the Sikh of the Guru and sustaining himself in the loving devotion, e leads a pure and intelligent life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੦ ਪੰ. ੧੧
Vaaran Bhai Gurdas


ਗੁਰ ਸਿਖ ਸੁਣਿ ਮੰਨੈ ਸਮਝਿ ਮਾਣਿ ਮਹਤਿ ਵਿਚਿ ਰਹੈ ਨਿਮਾਣਾ॥

Gur Sikh Sun Mannai Samajh Man Mehath Vich Rehai Nimana||

After listening to and understanding it, e accepts the teachings of the Guru and even earning the glories continues be humble.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੦ ਪੰ. ੧੨
Vaaran Bhai Gurdas


ਗੁਰ ਸਿਖ ਗੁਰਸਿਖੁ ਪੂਜਦਾ ਪੈਰੀ ਪੈ ਰਹਿਰਾਸਿ ਲੁਭਾਣਾ॥

Gur Sikh Gurasikh Poojadha Pairee Pai Rehiras Lubhana||

In accordance with the teachings of the Guru, he worships the e Sikhs and touching their feet and, following their virtus path, he becomes avourite of all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੦ ਪੰ. ੧੩
Vaaran Bhai Gurdas


ਗੁਰਸਿਖ ਮਨਹੁ ਵਿਸਰੈ ਚਲਣੁ ਜਾਣਿ ਜੁਗਤਿ ਮਿਹਮਾਣਾ॥

Gurasikh Manahu N Visarai Chalan Jan Jugath Mihamana||

Guru's instruction is never forgotten by the Sikh and he having learnt the way of considering himself as a passing guest, spends his life (purposefully) here.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੦ ਪੰ. ੧੪
Vaaran Bhai Gurdas


ਗੁਰਸਿਖ ਮਿਠਾ ਬੋਲਣਾ ਨਿਵਿ ਚਲਣਾ ਗੁਰਸਿਖ ਪਰਵਾਣਾ॥

Gurasikh Mitha Bolana Niv Chalana Gurasikh Paravana||

The Sikh of the Guru speaks sweetly and accept humility as the proper way of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੦ ਪੰ. ੧੫
Vaaran Bhai Gurdas


ਘਾਲਿ ਖਾਇ ਗੁਰਸਿਖ ਮਿਲਿ ਖਾਣਾ ॥੧॥

Ghal Khae Gurasikh Mil Khana ||1||

The Gurmukh, guru-oriented person earns is livelihood by hard labour and shares his victuals with other Sikhs of the um.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੦ ਪੰ. ੧੬
Vaaran Bhai Gurdas


ਸਤਿਗੁਰਪ੍ਰਸਾਦਿ॥

Ik Oankar Sathiguraprasadhi||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੧
Vaaran Bhai Gurdas


ਏਕੰਕਾਰੁ ਇਕਾਂਗ ਲਿਖਿ ਊੜਾ ਓਅੰਕਾਰੁ ਲਿਖਾਇਆ॥

Eaekankar Eikang Likh Oorra Ouankar Likhaeia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੨
Vaaran Bhai Gurdas


ਸਤਿਨਾਮੁ ਕਰਤਾ ਪੁਰਖੁ ਨਿਰਭਉ ਹੋਇ ਨਿਰਵੈਰੁ ਸਦਾਇਆ॥

Sathinam Karatha Purakh Nirabho Hoe Niravair Sadhaeia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੩
Vaaran Bhai Gurdas


ਅਕਾਲ ਮੂਰਤਿ ਪਰਤਖਿ ਹੋਇ ਨਾਉ ਅਜੂਨੀ ਸੈਭੰ ਭਾਇਆ॥

Akal Moorath Parathakh Hoe Nao Ajoonee Saibhan Bhaeia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੪
Vaaran Bhai Gurdas


ਗੁਰਪਰਸਾਦਿ ਸੁ ਆਦਿ ਸਚੁ ਜੁਗਹ ਜੁਗੰਤਰਿ ਹੋਂਦਾ ਆਇਆ॥

Guraparasadh S Adh Sach Jugeh Juganthar Honadha Aeia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੫
Vaaran Bhai Gurdas


ਹੈਭੀ ਹੋਸੀ ਸਚੁ ਨਾਉ ਸਚੁ ਦਰਸਣੁ ਸਤਿਗੁਰੂ ਦਿਖਾਇਆ॥

Haibhee Hosee Sach Nao Sach Dharasan Sathiguroo Dhikhaeia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੬
Vaaran Bhai Gurdas


ਸ਼ਬਦ ਸੁਰਤਿ ਲਿਵਲੀਣੁ ਹੋਇ ਗੁਰੁ ਚੇਲਾ ਪਰਚਾ ਪਰਚਾਇਆ॥

Shabadh Surath Livaleen Hoe Gur Chaela Paracha Parachaeia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੭
Vaaran Bhai Gurdas


ਗੁਰੁ ਚੇਲਾ ਰਹਿਰਾਸਿ ਕਰਿ ਵੀਹ ਇਕੀਹ ਚੜ੍ਹਾਉ ਚੜ੍ਹਾਇਆ॥

Gur Chaela Rehiras Kar Veeh Eikeeh Charrhao Charrhaeia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੮
Vaaran Bhai Gurdas


ਗੁਰਮੁਖਿ ਸੁਖਫਲੁ ਅਲਖੁ ਲਖਾਇਆ ॥੧॥

Guramukh Sukhafal Alakh Lakhaeia ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੯
Vaaran Bhai Gurdas


ਸਤਿਗੁਰਪ੍ਰਸਾਦਿ॥

Ik Oankar Sathiguraprasadhi||

One Oankar, the primal energy, realized through the grace of divine preceptor

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੪੧
Vaaran Bhai Gurdas


ਸਉਦਾ ਇਕਤੁ ਹਟਿ ਹੈ ਪੀਰਾਂ ਪੀਰੁ ਗੁਰਾਂ ਗੁਰੁ ਪੂਰਾ॥

Soudha Eikath Hatt Hai Peeran Peer Guran Gur Poora||

Merchandise (of truth) is available only at that centre wherein sits the pit of the pits and the perfect Guru of the gurus.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੪੨
Vaaran Bhai Gurdas


ਪਤਿਤ ਉਧਾਰਣੁ ਦੁਖ ਹਰਣੁ ਅਸਰਣੁ ਸਰਣਿ ਵਚਨ ਦਾ ਸੂਰਾ॥

Pathith Oudhharan Dhukh Haran Asaran Saran Vachan Dha Soora||

He is saviour of the fallen, dispeller of sufferings, and shelter of the shelterless.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੪੩
Vaaran Bhai Gurdas


ਅੁਗੁਣ ਲੈ ਗੁਣ ਵਿਕਣੈ ਸੁਖ ਸਾਗਰੁ ਵਿਸਰਾਇ ਵਿਸੂਰਾ॥

Augun Lai Gun Vikanai Sukh Sagar Visarae Visoora||

He takes away our demerits and bestows virtues.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੪੪
Vaaran Bhai Gurdas


ਕਟਿ ਵਿਕਾਰ ਹਜਾਰ ਲਖ ਪਰਉਪਕਾਰੀ ਸਦਾ ਹਜੂਰਾ॥

Katt Vikar Hajar Lakh Paroupakaree Sadha Hajoora||

Instead, ocean of delights, the Lord makes us forget grief and disappointment.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੪੫
Vaaran Bhai Gurdas


ਸਤਿ ਨਾਮੁ ਕਰਤਾ ਪੁਰਖੁ ਸਤਿ ਸਰੂਪੁ ਕਦਹੀ ਊਰਾ॥

Sath Nam Karatha Purakh Sath Saroop N Kadhehee Oora||

He, the decimater of lacs of evils, is benevolent and ever present. He whose name is Truth, creator Lord, the truth form, never becomes incomplete i.e. He is ever complete.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੪੬
Vaaran Bhai Gurdas


ਸਾਧਸੰਗਤਿ ਸਚ ਖੰਡਿ ਵਸਿ ਅਨਹਦ ਸਬਦ ਵਜਾਏ ਤੂਰਾ॥

Sadhhasangath Sach Khandd Vas Anehadh Sabadh Vajaeae Thoora||

Residing in the holy congregation, the abode of truth,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੪੭
Vaaran Bhai Gurdas


ਦੂਜਾ ਭਾਉ ਕਰੇ ਚਕਚੂਰਾ ॥੧॥

Dhooja Bhao Karae Chakachoora ||a||

He blows the trumpet of unstruck melody and shatters the sense of duality.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੪੮
Vaaran Bhai Gurdas