Jaa Prubh Kee Ho Cherulee So Subh The Oochaa
ਜਾ ਮੂੰ ਆਵਹਿ ਚਿਤਿ ਤੂ ਤਾ ਹਭੇ ਸੁਖ ਲਹਾਉ ॥

This shabad is by Guru Arjan Dev in Raag Asa on Page 192
in Section 'Apne Har Prab Ke Hoh Gole' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੧੩
Raag Asa Guru Arjan Dev


ਜਾ ਪ੍ਰਭ ਕੀ ਹਉ ਚੇਰੁਲੀ ਸੋ ਸਭ ਤੇ ਊਚਾ

Ja Prabh Kee Ho Chaerulee So Sabh Thae Oocha ||

I am God's maid-servant; He is the highest of all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੧੪
Raag Asa Guru Arjan Dev


ਸਭੁ ਕਿਛੁ ਤਾ ਕਾ ਕਾਂਢੀਐ ਥੋਰਾ ਅਰੁ ਮੂਚਾ ॥੧॥

Sabh Kishh Tha Ka Kandteeai Thhora Ar Moocha ||1||

All things, big and small, are said to belong to Him. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੧੫
Raag Asa Guru Arjan Dev


ਜੀਅ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ

Jeea Pran Maera Dhhano Sahib Kee Maneea ||

I surrender my soul, my breath of life, and my wealth, to my Lord Master.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੧੬
Raag Asa Guru Arjan Dev


ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ ॥੧॥ ਰਹਾਉ

Nam Jisai Kai Oojalee This Dhasee Ganeea ||1|| Rehao ||

Through His Name, I become radiant; I am known as His slave. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੧੭
Raag Asa Guru Arjan Dev


ਵੇਪਰਵਾਹੁ ਅਨੰਦ ਮੈ ਨਾਉ ਮਾਣਕ ਹੀਰਾ

Vaeparavahu Anandh Mai Nao Manak Heera ||

You are Carefree, the Embodiment of Bliss. Your Name is a gem, a jewel.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੧੮
Raag Asa Guru Arjan Dev


ਰਜੀ ਧਾਈ ਸਦਾ ਸੁਖੁ ਜਾ ਕਾ ਤੂੰ ਮੀਰਾ ॥੨॥

Rajee Dhhaee Sadha Sukh Ja Ka Thoon Meera ||2||

One who has You as her Master, is satisfied, satiated and happy forever. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੧੯
Raag Asa Guru Arjan Dev


ਸਖੀ ਸਹੇਰੀ ਸੰਗ ਕੀ ਸੁਮਤਿ ਦ੍ਰਿੜਾਵਉ

Sakhee Sehaeree Sang Kee Sumath Dhrirravo ||

O my companions and fellow maidens, please implant that balanced understanding within me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੨੦
Raag Asa Guru Arjan Dev


ਸੇਵਹੁ ਸਾਧੂ ਭਾਉ ਕਰਿ ਤਉ ਨਿਧਿ ਹਰਿ ਪਾਵਉ ॥੩॥

Saevahu Sadhhoo Bhao Kar Tho Nidhh Har Pavo ||3||

Serve the Holy Saints lovingly, and find the treasure of the Lord. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੨੧
Raag Asa Guru Arjan Dev


ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ

Sagalee Dhasee Thakurai Sabh Kehathee Maera ||

All are servants of the Lord Master, and all call Him their own.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੨੨
Raag Asa Guru Arjan Dev


ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ ਬਸੇਰਾ ॥੪॥੧੫॥੧੧੭॥

Jisehi Seegarae Naanaka This Sukhehi Basaera ||4||15||117||

She alone dwells in peace, O Nanak, whom the Lord adorns. ||4||15||117||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੨੩
Raag Asa Guru Arjan Dev