. Shabad : Jaa Thoon Thusehi Mihuruvaan Achinth Vusehi Mun Maahi -ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Jaa Thoon Thusehi Mihuruvaan Achinth Vusehi Mun Maahi
ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥

This shabad is by Guru Arjan Dev in Raag Goojree on Page 162
in Section 'Thaeree Aut Pooran Gopalaa' of Amrit Keertan Gutka.

ਸਲੋਕੁ ਮ: ੫ ॥

Salok Ma 5 ||

Shalok, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੭
Raag Goojree Guru Arjan Dev


ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥

Ja Thoon Thusehi Miharavan Achinth Vasehi Man Mahi ||

When You are pleased, O Merciful Lord, you automatically come to dwell within my mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੮
Raag Goojree Guru Arjan Dev


ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥

Ja Thoon Thusehi Miharavan No Nidhh Ghar Mehi Pahi ||

When You are pleased, O Merciful Lord, I find the nine treasures within the home of my own self.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੯
Raag Goojree Guru Arjan Dev


ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥

Ja Thoon Thusehi Miharavan Tha Gur Ka Manthra Kamahi ||

When You are pleased, O Merciful Lord, I act according to the Guru's Instructions.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੧੦
Raag Goojree Guru Arjan Dev


ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥

Ja Thoon Thusehi Miharavan Tha Naanak Sach Samahi ||1||

When You are pleased, O Merciful Lord, then Nanak is absorbed in the True One. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੧੧
Raag Goojree Guru Arjan Dev