Jaag Lehu Re Munaa Jaag Lehu Kehaa Gaaful Soei-aa
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥

This shabad is by Guru Tegh Bahadur in Raag Tilang on Page 763
in Section 'Jo Aayaa So Chalsee' of Amrit Keertan Gutka.

ਤਿਲੰਗ ਮਹਲਾ

Thilang Mehala 9 ||

Tilang, Ninth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੮
Raag Tilang Guru Tegh Bahadur


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ

Jag Laehu Rae Mana Jag Laehu Keha Gafal Soeia ||

Wake up, O mind! Wake up! Why are you sleeping unaware?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੯
Raag Tilang Guru Tegh Bahadur


ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਹੋਇਆ ॥੧॥ ਰਹਾਉ

Jo Than Oupajia Sang Hee So Bhee Sang N Hoeia ||1|| Rehao ||

That body, which you were born with, shall not go along with you in the end. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੧੦
Raag Tilang Guru Tegh Bahadur


ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ

Math Pitha Suth Bandhh Jan Hith Ja Sio Keena ||

Mother, father, children and relatives whom you love,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੧੧
Raag Tilang Guru Tegh Bahadur


ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ ॥੧॥

Jeeo Shhoottiou Jab Dhaeh Thae Ddar Agan Mai Dheena ||1||

Will throw your body into the fire, when your soul departs from it. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੧੨
Raag Tilang Guru Tegh Bahadur


ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ

Jeevath Lo Biouhar Hai Jag Ko Thum Jano ||

Your worldly affairs exist only as long as you are alive; know this well.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੧੩
Raag Tilang Guru Tegh Bahadur


ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ ॥੨॥੨॥

Naanak Har Gun Gae Lai Sabh Sufan Samano ||2||2||

O Nanak, sing the Glorious Praises of the Lord; everything is like a dream. ||2||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੧੪
Raag Tilang Guru Tegh Bahadur