. Shabad : Jaise Khaad Khaad Kehai Mukh Nehee Meethaa Hoei -ਜੈਸੇ ਖਾਂਡ ਖਾਂਡ ਕਹੈ ਮੁਖਿ ਨਹੀ ਮੀਠਾ ਹੋਇ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Jaise Khaad Khaad Kehai Mukh Nehee Meethaa Hoei
ਜੈਸੇ ਖਾਂਡ ਖਾਂਡ ਕਹੈ ਮੁਖਿ ਨਹੀ ਮੀਠਾ ਹੋਇ

This shabad is by Bhai Gurdas in Kabit Savaiye on Page 661
in Section 'Karnee Baajo Behsath Na Hoe' of Amrit Keertan Gutka.

ਜੈਸੇ ਖਾਂਡ ਖਾਂਡ ਕਹੈ ਮੁਖਿ ਨਹੀ ਮੀਠਾ ਹੋਇ

Jaisae Khandd Khandd Kehai Mukh Nehee Meetha Hoei

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੧
Kabit Savaiye Bhai Gurdas


ਜਬ ਲਗ ਜੀਭ ਸ੍ਵਾਦ ਖਾਂਡੁ ਨਹੀਂ ਖਾਈਐ ॥

Jab Lag Jeebh Svadh Khandd Neheen Khaeeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੨
Kabit Savaiye Bhai Gurdas


ਜੈਸੇ ਰਾਤ ਅੰਧੇਰੀ ਮੈ ਦੀਪਕ ਦੀਪਕ ਕਹੈ

Jaisae Rath Andhhaeree Mai Dheepak Dheepak Kehai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੩
Kabit Savaiye Bhai Gurdas


ਤਿਮਰ ਨ ਜਾਈ ਜਬ ਲਗ ਨ ਜਰਾਈਐ ॥

Thimar N Jaee Jab Lag N Jaraeeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੪
Kabit Savaiye Bhai Gurdas


ਜੈਸੇ ਗਿਆਨ ਗਿਆਨ ਕਹੈ ਗਿਆਨ ਹੂੰ ਨ ਹੋਤ ਕਛੁ

Jaisae Gian Gian Kehai Gian Hoon N Hoth Kashhu

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੫
Kabit Savaiye Bhai Gurdas


ਜਬ ਲਗੁ ਗੁਰ ਗਿਆਨ ਅੰਤਰਿ ਨ ਪਾਈਐ ॥

Jab Lag Gur Gian Anthar N Paeeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੬
Kabit Savaiye Bhai Gurdas


ਤੈਸੇ ਗੁਰ ਕਹੈ ਗੁਰਧਿਆਨ ਹੂ ਨ ਪਾਵਤ

Thaisae Gur Kehai Guradhhian Hoo N Pavatha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੭
Kabit Savaiye Bhai Gurdas


ਤਬ ਲਗੁ ਗੁਰ ਦਰਸ ਜਾਇ ਨ ਸਮਾਈਐ ॥੫੪੨॥

Thab Lag Gur Dharas Jae N Samaeeai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੮
Kabit Savaiye Bhai Gurdas