Jaise Mun Laaguth Hai Lekhuk Ko Lekhai Bikhai
ਜੈਸੇ ਮਨੁ ਲਾਗਤ ਹੈ ਲੇਖਕ ਕੋ ਲੇਖੈ ਬਿਖੈ

This shabad is by Bhai Gurdas in Kabit Savaiye on Page 94
in Section 'Eh Neech Karam Har Meray' of Amrit Keertan Gutka.

ਜੈਸੇ ਮਨੁ ਲਾਗਤ ਹੈ ਲੇਖਕ ਕੋ ਲੇਖੈ ਬਿਖੈ

Jaisae Man Lagath Hai Laekhak Ko Laekhai Bikhai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੧੫
Kabit Savaiye Bhai Gurdas


ਹਰਿ ਜਸੁ ਲਿਖਤ ਤੈਸੋ ਠਹਿਰਾਵਈ

Har Jas Likhath N Thaiso Thehiravee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੧੬
Kabit Savaiye Bhai Gurdas


ਜੈਸੇ ਮਨ ਬਨਜੁ ਬਿਉਹਾਰ ਕੇ ਬਿਥਾਰ ਬਿਖੈ

Jaisae Man Banaj Biouhar Kae Bithhar Bikhai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੧੭
Kabit Savaiye Bhai Gurdas


ਸਬਦ ਸੁਰਤਿ ਅਵਗਾਹਨੁ ਭਾਵਈ

Sabadh Surath Avagahan N Bhavee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੧੮
Kabit Savaiye Bhai Gurdas


ਜੈਸੇ ਮਨੁ ਕਨਿਕ ਅਉ ਕਾਮਨੀ ਸਨੇਹ ਬਿਖੈ

Jaisae Man Kanik Ao Kamanee Sanaeh Bikhai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੧੯
Kabit Savaiye Bhai Gurdas


ਸਾਧਸੰਗ ਤੈਸੇ ਨੇਹੁ ਪਲ ਲਗਾਵਈ

Sadhhasang Thaisae Naehu Pal N Lagavee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੨੦
Kabit Savaiye Bhai Gurdas


ਮਾਇਆ ਬੰਧ ਧੰਧ ਬਿਖੈ ਆਵਧ ਬਿਹਾਇ ਜਾਇ

Maeia Bandhh Dhhandhh Bikhai Avadhh Bihae Jaei

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੨੧
Kabit Savaiye Bhai Gurdas


ਗੁਰਉਪਦੇਸ ਹੀਨ ਪਾਛੈ ਪਛੁਤਾਵਈ ॥੨੩੪॥

Guroupadhaes Heen Pashhai Pashhuthavee ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੨੨
Kabit Savaiye Bhai Gurdas