Jaisee Mai Aavai Khusum Kee Baanee Thaisurraa Kuree Gi-aan Ve Laalo
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥

This shabad is by Guru Nanak Dev in Raag Tilang on Page 935
in Section 'Ethee Maar Payee Kurlaanay' of Amrit Keertan Gutka.

ਤਿਲੰਗ ਮਹਲਾ

Thilang Mehala 1 ||

Tilang, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੫ ਪੰ. ੧
Raag Tilang Guru Nanak Dev


ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ

Jaisee Mai Avai Khasam Kee Banee Thaisarra Karee Gian Vae Lalo ||

As the Word of the Forgiving Lord comes to me, so do I express it, O Lalo.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੫ ਪੰ. ੨
Raag Tilang Guru Nanak Dev


ਪਾਪ ਕੀ ਜੰ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ

Pap Kee Jannj Lai Kabalahu Dhhaeia Joree Mangai Dhan Vae Lalo ||

Bringing the marriage party of sin, Babar has invaded from Kaabul, demanding our land as his wedding gift, O Lalo.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੫ ਪੰ. ੩
Raag Tilang Guru Nanak Dev


ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ

Saram Dhharam Dhue Shhap Khaloeae Koorr Firai Paradhhan Vae Lalo ||

Modesty and righteousness both have vanished, and falsehood struts around like a leader, O Lalo.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੫ ਪੰ. ੪
Raag Tilang Guru Nanak Dev


ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ

Kajeea Bamana Kee Gal Thhakee Agadh Parrai Saithan Vae Lalo ||

The Qazis and the Brahmins have lost their roles, and Satan now conducts the marriage rites, O Lalo.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੫ ਪੰ. ੫
Raag Tilang Guru Nanak Dev


ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ

Musalamaneea Parrehi Kathaeba Kasatt Mehi Karehi Khudhae Vae Lalo ||

The Muslim women read the Koran, and in their misery, they call upon God, O Lalo.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੫ ਪੰ. ੬
Raag Tilang Guru Nanak Dev


ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ

Jath Sanathee Hor Hidhavaneea Eaehi Bhee Laekhai Lae Vae Lalo ||

The Hindu women of high social status, and others of lowly status as well, are put into the same category, O Lalo.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੫ ਪੰ. ੭
Raag Tilang Guru Nanak Dev


ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥

Khoon Kae Sohilae Gaveeahi Naanak Rath Ka Kungoo Pae Vae Lalo ||1||

The wedding songs of murder are sung, O Nanak, and blood is sprinkled instead of saffron, O Lalo. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੫ ਪੰ. ੮
Raag Tilang Guru Nanak Dev


ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ

Sahib Kae Gun Naanak Gavai Mas Puree Vich Akh Masola ||

Nanak sings the Glorious Praises of the Lord and Master in the city of corpses, and voices this account.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੫ ਪੰ. ੯
Raag Tilang Guru Nanak Dev


ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ

Jin Oupaee Rang Ravaee Baitha Vaekhai Vakh Eikaela ||

The One who created, and attached the mortals to pleasures, sits alone, and watches this.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੫ ਪੰ. ੧੦
Raag Tilang Guru Nanak Dev


ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ

Sacha So Sahib Sach Thapavas Sacharra Niao Karaeg Masola ||

The Lord and Master is True, and True is His justice. He issues His Commands according to His judgement.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੫ ਪੰ. ੧੧
Raag Tilang Guru Nanak Dev


ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ

Kaeia Kaparr Ttuk Ttuk Hosee Hidhusathan Samalasee Bola ||

The body-fabric will be torn apart into shreds, and then India will remember these words.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੫ ਪੰ. ੧੨
Raag Tilang Guru Nanak Dev


ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ

Avan Athatharai Jan Sathanavai Hor Bhee Outhasee Maradh Ka Chaela ||

Coming in seventy-eight (1521 A.D.), they will depart in ninety-seven (1540 A.D.), and then another disciple of man will rise up.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੫ ਪੰ. ੧੩
Raag Tilang Guru Nanak Dev


ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥

Sach Kee Banee Naanak Akhai Sach Sunaeisee Sach Kee Baela ||2||3||5||

Nanak speaks the Word of Truth; he proclaims the Truth at this, the right time. ||2||3||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੫ ਪੰ. ੧੪
Raag Tilang Guru Nanak Dev