Jap Mun Nurehure Nurehur Su-aamee Har Sugul Dhev Dhevaa Sree Raam Raam Naamaa Har Preethum Moraa 1 Rehaao
ਜਪਿ ਮਨ ਨਰਹਰੇ ਨਰਹਰ ਸੁਆਮੀ ਹਰਿ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰਿ ਪ੍ਰੀਤਮੁ ਮੋਰਾ ॥੧॥ ਰਹਾਉ ॥

This shabad is by Guru Ram Das in Raag Sarang on Page 819
in Section 'Keertan Hoaa Rayn Sabhaaee' of Amrit Keertan Gutka.

ਸਾਰੰਗ ਮਹਲਾ

Sarang Mehala 4 ||

Saarang, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੯ ਪੰ. ੧੪
Raag Sarang Guru Ram Das


ਜਪਿ ਮਨ ਨਰਹਰੇ ਨਰਹਰ ਸੁਆਮੀ ਹਰਿ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰਿ ਪ੍ਰੀਤਮੁ ਮੋਰਾ ॥੧॥ ਰਹਾਉ

Jap Man Nareharae Narehar Suamee Har Sagal Dhaev Dhaeva Sree Ram Ram Nama Har Preetham Mora ||1|| Rehao ||

O my mind, meditate on the Lord, the Lord, your Lord and Master. The Lord is the Most Divine of all the divine beings. Chant the Name of the Lord, Raam, Raam, the Lord, my most Dear Beloved. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੯ ਪੰ. ੧੫
Raag Sarang Guru Ram Das


ਜਿਤੁ ਗ੍ਰਿਹਿ ਗੁਨ ਗਾਵਤੇ ਹਰਿ ਕੇ ਗੁਨ ਗਾਵਤੇ ਰਾਮ ਗੁਨ ਗਾਵਤੇ ਤਿਤੁ ਗ੍ਰਿਹਿ ਵਾਜੇ ਪੰਚ ਸਬਦ ਵਡ ਭਾਗ ਮਥੋਰਾ

Jith Grihi Gun Gavathae Har Kae Gun Gavathae Ram Gun Gavathae Thith Grihi Vajae Panch Sabadh Vadd Bhag Mathhora ||

TSK

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੯ ਪੰ. ੧੬
Raag Sarang Guru Ram Das


ਤਿਨ੍‍ ਜਨ ਕੇ ਸਭਿ ਪਾਪ ਗਏ ਸਭਿ ਦੋਖ ਗਏ ਸਭਿ ਰੋਗ ਗਏ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਗਏ ਤਿਨ੍‍ ਜਨ ਕੇ ਹਰਿ ਮਾਰਿ ਕਢੇ ਪੰਚ ਚੋਰਾ ॥੧॥

Thinh Jan Kae Sabh Pap Geae Sabh Dhokh Geae Sabh Rog Geae Kam Krodhh Lobh Mohu Abhiman Geae Thinh Jan Kae Har Mar Kadtae Panch Chora ||1||

TSK

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੯ ਪੰ. ੧੭
Raag Sarang Guru Ram Das


ਹਰਿ ਰਾਮ ਬੋਲਹੁ ਹਰਿ ਸਾਧੂ ਹਰਿ ਕੇ ਜਨ ਸਾਧੂ ਜਗਦੀਸੁ ਜਪਹੁ ਮਨਿ ਬਚਨਿ ਕਰਮਿ ਹਰਿ ਹਰਿ ਆਰਾਧੂ ਹਰਿ ਕੇ ਜਨ ਸਾਧੂ

Har Ram Bolahu Har Sadhhoo Har Kae Jan Sadhhoo Jagadhees Japahu Man Bachan Karam Har Har Aradhhoo Har Kae Jan Sadhhoo ||

Chant the Name of the Lord, O Holy Saints of the Lord; meditate on the Lord of the Universe, O Holy people of the Lord. Meditate in thought, word and deed on the Lord, Har, Har. Worship and adore the Lord, O Holy people of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੯ ਪੰ. ੧੮
Raag Sarang Guru Ram Das


ਹਰਿ ਰਾਮ ਬੋਲਿ ਹਰਿ ਰਾਮ ਬੋਲਿ ਸਭਿ ਪਾਪ ਗਵਾਧੂ

Har Ram Bol Har Ram Bol Sabh Pap Gavadhhoo ||

Chant the Name of the Lord, chant the Name of the Lord. It shall rid you of all your sins.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੯ ਪੰ. ੧੯
Raag Sarang Guru Ram Das


ਨਿਤ ਨਿਤ ਜਾਗਰਣੁ ਕਰਹੁ ਸਦਾ ਸਦਾ ਆਨੰਦੁ ਜਪਿ ਜਗਦੀਸੁੋਰਾ

Nith Nith Jagaran Karahu Sadha Sadha Anandh Jap Jagadheesuora ||

Continually and continuously remain awake and aware. You shall be in ecstasy forever and ever, meditating on the Lord of the Universe.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੯ ਪੰ. ੨੦
Raag Sarang Guru Ram Das


ਮਨ ਇਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮੁ ਅਰਥੁ ਕਾਮ ਮੋਖੁ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ ॥੨॥੨॥੯॥

Man Eishhae Fal Pavahu Sabhai Fal Pavahu Dhharam Arathh Kam Mokh Jan Naanak Har Sio Milae Har Bhagath Thora ||2||2||9||

Servant Nanak: O Lord, Your devotees obtain the fruits of their minds' desires; they obtain all the fruits and rewards, and the four great blessings - Dharmic faith, wealth and riches, sexual success and liberation. ||2||2||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੯ ਪੰ. ੨੧
Raag Sarang Guru Ram Das