Je Maao Puthai Vis Dhe This The Kis Pi-aaraa
ਜੇ ਮਾਉ ਪੁਤੈ ਵਿਸੁ ਦੇ ਤਿਸ ਤੇ ਕਿਸੁ ਪਿਆਰਾ॥

This shabad is by Bhai Gurdas in Vaaran on Page 871
in Section 'Hor Beanth Shabad' of Amrit Keertan Gutka.

ਜੇ ਮਾਉ ਪੁਤੈ ਵਿਸੁ ਦੇ ਤਿਸ ਤੇ ਕਿਸੁ ਪਿਆਰਾ॥

Jae Mao Puthai Vis Dhae This Thae Kis Piara||

If a mother administers poison to son then to whom else that son could be more dear.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੨੧
Vaaran Bhai Gurdas


ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ॥

Jae Ghar Bhannai Paharoo Koun Rakhanehara||

If the watchman breaks open the house, then, who else could be a protector.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੨੨
Vaaran Bhai Gurdas


ਬੇੜਾ ਡੋਬੈ ਪਾਤਣੀ ਕਿਉ ਪਾਰਿ ਉਤਾਰਾ॥

Baerra Ddobai Pathanee Kio Par Outhara||

If the boatman makes the boat sink, how one could get across.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੨੩
Vaaran Bhai Gurdas


ਆਗੂ ਲੈ ਉਝੜਿ ਪਵੇ ਕਿਸੁ ਕਰੈ ਪੁਕਾਰਾ॥

Agoo Lai Oujharr Pavae Kis Karai Pukara||

If the leader himself makes the people go astray, who else could be called for help.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੨੪
Vaaran Bhai Gurdas


ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਸਾਰਾ॥

Jae Kar Khaethai Khae Varr Ko Lehai N Sara||

And if the protecting fence starts eating the crops who else will take care of the fields.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੨੫
Vaaran Bhai Gurdas


ਜੇ ਗੁਰ ਭਰਮਾਏ ਸਾਂਗੁ ਕਰਿ ਕਿਆ ਸਿਖੁ ਵਿਚਾਰਾ ॥੨੨॥

Jae Gur Bharamaeae Sang Kar Kia Sikh Vichara ||22||

Similarly, if the Guru deludes a Sikh through a sham, what a poor Sikh could do.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੨੬
Vaaran Bhai Gurdas