Je Ruth Lugai Kupurrai Jaamaa Hoe Puleeth
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥

This shabad is by Guru Nanak Dev in Raag Maajh on Page 656
in Section 'Dhayaa Janee Jee Kee' of Amrit Keertan Gutka.

ਸਲੋਕੁ ਮ:

Salok Ma 1 ||

Shalok, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੬ ਪੰ. ੧
Raag Maajh Guru Nanak Dev


ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ

Jae Rath Lagai Kaparrai Jama Hoe Paleeth ||

If one's clothes are stained with blood, the garment becomes polluted.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੬ ਪੰ. ੨
Raag Maajh Guru Nanak Dev


ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ

Jo Rath Peevehi Manasa Thin Kio Niramal Cheeth ||

Those who suck the blood of human beings-how can their consciousness be pure?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੬ ਪੰ. ੩
Raag Maajh Guru Nanak Dev


ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ

Naanak Nao Khudhae Ka Dhil Hashhai Mukh Laehu ||

O Nanak, chant the Name of God, with heart-felt devotion.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੬ ਪੰ. ੪
Raag Maajh Guru Nanak Dev


ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥੧॥

Avar Dhivajae Dhunee Kae Jhoothae Amal Karaehu ||1||

Everything else is just a pompous worldly show, and the practice of false deeds. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੬ ਪੰ. ੫
Raag Maajh Guru Nanak Dev