Je Velaa Vukhuth Veechaaree-ai Thaa Kith Velaa Bhugath Hoe
ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥

This shabad is by Guru Amar Das in Sri Raag on Page 375
in Section 'Jap Man Satnam Sudha Satnam' of Amrit Keertan Gutka.

ਸਿਰੀਰਾਗੁ ਮਹਲਾ

Sireerag Mehala 3 ||

Sriraag, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੧
Sri Raag Guru Amar Das


ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ

Jae Vaela Vakhath Veechareeai Tha Kith Vaela Bhagath Hoe ||

Consider the time and the moment-when should we worship the Lord?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੨
Sri Raag Guru Amar Das


ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ

Anadhin Namae Rathia Sachae Sachee Soe ||

Night and day, one who is attuned to the Name of the True Lord is true.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੩
Sri Raag Guru Amar Das


ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ

Eik Thil Piara Visarai Bhagath Kinaehee Hoe ||

If someone forgets the Beloved Lord, even for an instant, what sort of devotion is that?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੪
Sri Raag Guru Amar Das


ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਬਿਰਥਾ ਕੋਇ ॥੧॥

Man Than Seethal Sach Sio Sas N Birathha Koe ||1||

One whose mind and body are cooled and soothed by the True Lord-no breath of his is wasted. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੫
Sri Raag Guru Amar Das


ਮੇਰੇ ਮਨ ਹਰਿ ਕਾ ਨਾਮੁ ਧਿਆਇ

Maerae Man Har Ka Nam Dhhiae ||

O my mind, meditate on the Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੬
Sri Raag Guru Amar Das


ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥੧॥ ਰਹਾਉ

Sachee Bhagath Tha Thheeai Ja Har Vasai Man Ae ||1|| Rehao ||

True devotional worship is performed when the Lord comes to dwell in the mind. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੭
Sri Raag Guru Amar Das


ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ

Sehajae Khaethee Raheeai Sach Nam Beej Pae ||

With intuitive ease, cultivate your farm, and plant the Seed of the True Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੮
Sri Raag Guru Amar Das


ਖੇਤੀ ਜੰਮੀ ਅਗਲੀ ਮਨੂਆ ਰਜਾ ਸਹਜਿ ਸੁਭਾਇ

Khaethee Janmee Agalee Manooa Raja Sehaj Subhae ||

The seedlings have sprouted luxuriantly, and with intuitive ease, the mind is satisfied.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੯
Sri Raag Guru Amar Das


ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ

Gur Ka Sabadh Anmrith Hai Jith Peethai Thikh Jae ||

The Word of the Guru's Shabad is Ambrosial Nectar; drinking it in, thirst is quenched.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੧੦
Sri Raag Guru Amar Das


ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥੨॥

Eihu Man Sacha Sach Ratha Sachae Rehia Samae ||2||

This true mind is attuned to Truth, and it remains permeated with the True One. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੧੧
Sri Raag Guru Amar Das


ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ

Akhan Vaekhan Bolana Sabadhae Rehia Samae ||

In speaking, in seeing and in words, remain immersed in the Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੧੨
Sri Raag Guru Amar Das


ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ

Banee Vajee Chahu Jugee Sacho Sach Sunae ||

The Word of the Guru's Bani vibrates throughout the four ages. As Truth, it teaches Truth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੧੩
Sri Raag Guru Amar Das


ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ

Houmai Maera Rehi Gaeia Sachai Laeia Milae ||

Egotism and possessiveness are eliminated, and the True One absorbs them into Himself.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੧੪
Sri Raag Guru Amar Das


ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥੩॥

Thin Ko Mehal Hadhoor Hai Jo Sach Rehae Liv Lae ||3||

Those who remain lovingly absorbed in the True One see the Mansion of His Presence close at hand. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੧੫
Sri Raag Guru Amar Das


ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਜਾਇ

Nadharee Nam Dhhiaeeai Vin Karama Paeia N Jae ||

By His Grace, we meditate on the Naam, the Name of the Lord. Without His Mercy, it cannot be obtained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੧੬
Sri Raag Guru Amar Das


ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ

Poorai Bhag Sathasangath Lehai Sathagur Bhaettai Jis Ae ||

Through perfect good destiny, one finds the Sat Sangat, the True Congregation, and one comes to meet the True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੧੭
Sri Raag Guru Amar Das


ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ

Anadhin Namae Rathia Dhukh Bikhia Vichahu Jae ||

Night and day, remain attuned to the Naam, and the pain of corruption shall be dispelled from within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੧੮
Sri Raag Guru Amar Das


ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ॥੪॥੨੨॥੫੫॥

Naanak Sabadh Milavarra Namae Nam Samae ||4||22||55||

O Nanak, merging with the Shabad through the Name, one is immersed in the Name. ||4||22||55||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੧੯
Sri Raag Guru Amar Das