. Shabad : Jeevun Mai Jul Mai Thhul Mai Subh Roopun Mai Subh Bhoopun Maahee -ਜੀਵਨ ਮੈ ਜਲ ਮੈ ਥਲ ਮੈ ਸਭ ਰੂਪਨ ਮੈ ਸਭ ਭੂਪਨ ਮਾਹੀਂ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Jeevun Mai Jul Mai Thhul Mai Subh Roopun Mai Subh Bhoopun Maahee
ਜੀਵਨ ਮੈ ਜਲ ਮੈ ਥਲ ਮੈ ਸਭ ਰੂਪਨ ਮੈ ਸਭ ਭੂਪਨ ਮਾਹੀਂ ॥

This shabad is by Guru Gobind Singh in Amrit Keertan on Page 153
in Section 'Eak Anek Beapak Poorak' of Amrit Keertan Gutka.

ਬਿਜੈ ਛੰਦ

Bijai Shhandh

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੩ ਪੰ. ੧
Amrit Keertan Guru Gobind Singh


ਜੀਵਨ ਮੈ ਜਲ ਮੈ ਥਲ ਮੈ ਸਭ ਰੂਪਨ ਮੈ ਸਭ ਭੂਪਨ ਮਾਹੀਂ ॥

Jeevan Mai Jal Mai Thhal Mai Sabh Roopan Mai Sabh Bhoopan Maheen ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੩ ਪੰ. ੨
Amrit Keertan Guru Gobind Singh


ਸੂਰਜ ਮੈ ਸਸਿ ਮੈ ਨਭ ਮੈ ਜੱਹ ਹੇਰੌ ਤਹਾਂ ਚਿਤ ਲਾਇ ਤਹਾ ਹੀ ॥

Sooraj Mai Sas Mai Nabh Mai Jaeh Haera Thehan Chith Lae Theha Hee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੩ ਪੰ. ੩
Amrit Keertan Guru Gobind Singh


ਪਾਵਕ ਮੈ ਅਰੁ ਪੌਨ ਹੂੰ ਮੈ ਪ੍ਰਿਥਵੀ ਤਲ ਮੈ ਸੁ ਕਹਾਂ ਨਹਿ ਜਾਂਹੀ ॥

Pavak Mai Ar Pan Hoon Mai Prithhavee Thal Mai S Kehan Nehi Janhee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੩ ਪੰ. ੪
Amrit Keertan Guru Gobind Singh


ਬਯਾਪਕ ਹੈ ਸਭ ਹੀ ਕੇ ਬਿਖੈ ਕਛੁ ਪਾਹਨ ਮੇ ਪਰਮੇਸ੍ਵਰ ਨਾਹੀ ॥੧੩॥

Bayapak Hai Sabh Hee Kae Bikhai Kashh Pahan Mae Paramaesvar Nahee ||13||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੩ ਪੰ. ੫
Amrit Keertan Guru Gobind Singh