Jeevunaa Suful Jeevun Sun Har Jap Jap Sudh Jeevunaa 1 Rehaao
ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ ॥੧॥ ਰਹਾਉ ॥

This shabad is by Guru Arjan Dev in Raag Maaroo on Page 669
in Section 'Maanas Janam Dulanbh Hai' of Amrit Keertan Gutka.

ਮਾਰੂ ਮਹਲਾ

Maroo Mehala 5 ||

Maaroo, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੧
Raag Maaroo Guru Arjan Dev


ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ ॥੧॥ ਰਹਾਉ

Jeevana Safal Jeevan Sun Har Jap Jap Sadh Jeevana ||1|| Rehao ||

Fruitful is the life, the life of one who hears about the Lord, and chants and meditates on Him; he lives forever. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੨
Raag Maaroo Guru Arjan Dev


ਪੀਵਨਾ ਜਿਤੁ ਮਨੁ ਆਘਾਵੈ ਨਾਮੁ ਅੰਮ੍ਰਿਤ ਰਸੁ ਪੀਵਨਾ ॥੧॥

Peevana Jith Man Aghavai Nam Anmrith Ras Peevana ||1||

The real drink is that which satisfies the mind; this drink is the sublime essence of the Ambrosial Naam. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੩
Raag Maaroo Guru Arjan Dev


ਖਾਵਨਾ ਜਿਤੁ ਭੂਖ ਲਾਗੈ ਸੰਤੋਖਿ ਸਦਾ ਤ੍ਰਿਪਤੀਵਨਾ ॥੨॥

Khavana Jith Bhookh N Lagai Santhokh Sadha Thripatheevana ||2||

The real food is that which will never leave you hungry again; it will leave you contented and satisfied forever. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੪
Raag Maaroo Guru Arjan Dev


ਪੈਨਣਾ ਰਖੁ ਪਤਿ ਪਰਮੇਸੁਰ ਫਿਰਿ ਨਾਗੇ ਨਹੀ ਥੀਵਨਾ ॥੩॥

Painana Rakh Path Paramaesur Fir Nagae Nehee Thheevana ||3||

The real clothes are those which protect your honor before the Transcendent Lord, and do not leave you naked ever again. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੫
Raag Maaroo Guru Arjan Dev


ਭੋਗਨਾ ਮਨ ਮਧੇ ਹਰਿ ਰਸੁ ਸੰਤਸੰਗਤਿ ਮਹਿ ਲੀਵਨਾ ॥੪॥

Bhogana Man Madhhae Har Ras Santhasangath Mehi Leevana ||4||

The real enjoyment within the mind is to be absorbed in the sublime essence of the Lord, in the Society of the Saints. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੬
Raag Maaroo Guru Arjan Dev


ਬਿਨੁ ਤਾਗੇ ਬਿਨੁ ਸੂਈ ਆਨੀ ਮਨੁ ਹਰਿ ਭਗਤੀ ਸੰਗਿ ਸੀਵਨਾ ॥੫॥

Bin Thagae Bin Sooee Anee Man Har Bhagathee Sang Seevana ||5||

Sew devotional worship to the Lord into the mind, without any needle or thread. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੭
Raag Maaroo Guru Arjan Dev


ਮਾਤਿਆ ਹਰਿ ਰਸ ਮਹਿ ਰਾਤੇ ਤਿਸੁ ਬਹੁੜਿ ਕਬਹੂ ਅਉਖੀਵਨਾ ॥੬॥

Mathia Har Ras Mehi Rathae This Bahurr N Kabehoo Aoukheevana ||6||

Imbued and intoxicated with the sublime essence of the Lord, this experience will never wear off again. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੮
Raag Maaroo Guru Arjan Dev


ਮਿਲਿਓ ਤਿਸੁ ਸਰਬ ਨਿਧਾਨਾ ਪ੍ਰਭਿ ਕ੍ਰਿਪਾਲਿ ਜਿਸੁ ਦੀਵਨਾ ॥੭॥

Miliou This Sarab Nidhhana Prabh Kirapal Jis Dheevana ||7||

One is blessed with all treasures, when God, in His Mercy, gives them. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੯
Raag Maaroo Guru Arjan Dev


ਸੁਖੁ ਨਾਨਕ ਸੰਤਨ ਕੀ ਸੇਵਾ ਚਰਣ ਸੰਤ ਧੋਇ ਪੀਵਨਾ ॥੮॥੩॥੬॥

Sukh Naanak Santhan Kee Saeva Charan Santh Dhhoe Peevana ||8||3||6||

O Nanak, service to the Saints beings peace; I drink in the wash water of the feet of the Saints. ||8||3||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੧੦
Raag Maaroo Guru Arjan Dev