Jin Kee-aa Thin Dhekhi-aa Ki-aa Kehee-ai Re Bhaa-ee
ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥

This shabad is by Guru Nanak Dev in Raag Tilang on Page 902
in Section 'Hor Beanth Shabad' of Amrit Keertan Gutka.

ਤਿਲੰਗ ਮਹਲਾ ਘਰੁ

Thilang Mehala 1 Ghar 2

Tilang, First Mehl, Second House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੧
Raag Tilang Guru Nanak Dev


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੨
Raag Tilang Guru Nanak Dev


ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ

Jin Keea Thin Dhaekhia Kia Keheeai Rae Bhaee ||

The One who created the world watches over it; what more can we say, O Siblings of Destiny?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੩
Raag Tilang Guru Nanak Dev


ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥

Apae Janai Karae Ap Jin Varree Hai Laee ||1||

He Himself knows, and He Himself acts; He laid out the garden of the world. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੪
Raag Tilang Guru Nanak Dev


ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ ਰਹਾਉ

Raeisa Piarae Ka Raeisa Jith Sadha Sukh Hoee || Rehao ||

Savor the story, the story of the Beloved Lord, which brings a lasting peace. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੫
Raag Tilang Guru Nanak Dev


ਜਿਨਿ ਰੰਗਿ ਕੰਤੁ ਰਾਵਿਆ ਸਾ ਪਛੋ ਰੇ ਤਾਣੀ

Jin Rang Kanth N Ravia Sa Pashho Rae Thanee ||

She who does not enjoy the Love of her Husband Lord, shall come to regret and repent in the end.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੬
Raag Tilang Guru Nanak Dev


ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ ॥੨॥

Hathh Pashhorrai Sir Dhhunai Jab Rain Vihanee ||2||

She wrings her hands, and bangs her head, when the night of her life has passed away. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੭
Raag Tilang Guru Nanak Dev


ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ

Pashhothava Na Milai Jab Chookaigee Saree ||

Nothing comes from repentance, when the game is already finished.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੮
Raag Tilang Guru Nanak Dev


ਤਾ ਫਿਰਿ ਪਿਆਰਾ ਰਾਵੀਐ ਜਬ ਆਵੈਗੀ ਵਾਰੀ ॥੩॥

Tha Fir Piara Raveeai Jab Avaigee Varee ||3||

She shall have the opportunity to enjoy her Beloved, only when her turn comes again. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੯
Raag Tilang Guru Nanak Dev


ਕੰਤੁ ਲੀਆ ਸੋਹਾਗਣੀ ਮੈ ਤੇ ਵਧਵੀ ਏਹ

Kanth Leea Sohaganee Mai Thae Vadhhavee Eaeh ||

The happy soul-bride attains her Husband Lord - she is so much better than I am.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੧੦
Raag Tilang Guru Nanak Dev


ਸੇ ਗੁਣ ਮੁਝੈ ਆਵਨੀ ਕੈ ਜੀ ਦੋਸੁ ਧਰੇਹ ॥੪॥

Sae Gun Mujhai N Avanee Kai Jee Dhos Dhharaeh ||4||

I have none of her merits or virtues; whom should I blame? ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੧੧
Raag Tilang Guru Nanak Dev


ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ

Jinee Sakhee Sahu Ravia Thin Pooshhougee Jaeae ||

I shall go and ask those sisters who have enjoyed their Husband Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੧੨
Raag Tilang Guru Nanak Dev


ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ ਬਤਾਏ ॥੫॥

Pae Lago Baenathee Karo Laeougee Panthh Bathaeae ||5||

I touch their feet, and ask them to show me the Path. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੧੩
Raag Tilang Guru Nanak Dev


ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ

Hukam Pashhanai Naanaka Bho Chandhan Lavai ||

She who understands the Hukam of His Command, O Nanak, applies the Fear of God as her sandalwood oil;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੧੪
Raag Tilang Guru Nanak Dev


ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ ॥੬॥

Gun Kaman Kaman Karai Tho Piarae Ko Pavai ||6||

She charms her Beloved with her virtue, and so obtains Him. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੧੫
Raag Tilang Guru Nanak Dev


ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ

Jo Dhil Milia S Mil Rehia Milia Keheeai Rae Soee ||

She who meets her Beloved in her heart, remains united with Him; this is truly called union.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੧੬
Raag Tilang Guru Nanak Dev


ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਹੋਈ ॥੭॥

Jae Bahuthaera Locheeai Bathee Mael N Hoee ||7||

As much as she may long for Him, she shall not meet Him through mere words. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੧੭
Raag Tilang Guru Nanak Dev


ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ

Dhhath Milai Fun Dhhath Ko Liv Livai Ko Dhhavai ||

As metal melts into metal again, so does love melt into love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੧੮
Raag Tilang Guru Nanak Dev


ਗੁਰ ਪਰਸਾਦੀ ਜਾਣੀਐ ਤਉ ਅਨਭਉ ਪਾਵੈ ॥੮॥

Gur Parasadhee Janeeai Tho Anabho Pavai ||8||

By Guru's Grace, this understanding is obtained, and then, one obtains the Fearless Lord. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੧੯
Raag Tilang Guru Nanak Dev


ਪਾਨਾ ਵਾੜੀ ਹੋਇ ਘਰਿ ਖਰੁ ਸਾਰ ਜਾਣੈ

Pana Varree Hoe Ghar Khar Sar N Janai ||

There may be an orchard of betel nut trees in the garden, but the donkey does not appreciate its value.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੨੦
Raag Tilang Guru Nanak Dev


ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ ॥੯॥

Raseea Hovai Musak Ka Thab Fool Pashhanai ||9||

If someone savors a fragrance, then he can truly appreciate its flower. ||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੨੧
Raag Tilang Guru Nanak Dev


ਅਪਿਉ ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ

Apio Peevai Jo Naanaka Bhram Bhram Samavai ||

One who drinks in the ambrosia, O Nanak, abandons his doubts and wanderings.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੨੨
Raag Tilang Guru Nanak Dev


ਸਹਜੇ ਸਹਜੇ ਮਿਲਿ ਰਹੈ ਅਮਰਾ ਪਦੁ ਪਾਵੈ ॥੧੦॥੧॥

Sehajae Sehajae Mil Rehai Amara Padh Pavai ||10||1||

Easily and intuitively, he remains blended with the Lord, and obtains the immortal status. ||10||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੨ ਪੰ. ੨੩
Raag Tilang Guru Nanak Dev