Jin Keethaa Maatee The Ruthun
ਜਿਨਿ ਕੀਤਾ ਮਾਟੀ ਤੇ ਰਤਨੁ ॥

This shabad is by Guru Arjan Dev in Raag Gauri on Page 985
in Section 'Kaaraj Sagal Savaaray' of Amrit Keertan Gutka.

ਗਉੜੀ ਗੁਆਰੇਰੀ ਮਹਲਾ

Gourree Guaraeree Mehala 5 ||

Gauree Gwaarayree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੨੦
Raag Gauri Guru Arjan Dev


ਜਿਨਿ ਕੀਤਾ ਮਾਟੀ ਤੇ ਰਤਨੁ

Jin Keetha Mattee Thae Rathan ||

He makes jewels out of the dust,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੨੧
Raag Gauri Guru Arjan Dev


ਗਰਭ ਮਹਿ ਰਾਖਿਆ ਜਿਨਿ ਕਰਿ ਜਤਨੁ

Garabh Mehi Rakhia Jin Kar Jathan ||

And He managed to preserve you in the womb.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੨੨
Raag Gauri Guru Arjan Dev


ਜਿਨਿ ਦੀਨੀ ਸੋਭਾ ਵਡਿਆਈ

Jin Dheenee Sobha Vaddiaee ||

He has given you fame and greatness;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੨੩
Raag Gauri Guru Arjan Dev


ਤਿਸੁ ਪ੍ਰਭ ਕਉ ਆਠ ਪਹਰ ਧਿਆਈ ॥੧॥

This Prabh Ko Ath Pehar Dhhiaee ||1||

Meditate on that God, twenty-four hours a day. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੨੪
Raag Gauri Guru Arjan Dev


ਰਮਈਆ ਰੇਨੁ ਸਾਧ ਜਨ ਪਾਵਉ

Rameea Raen Sadhh Jan Pavo ||

O Lord, I seek the dust of the feet of the Holy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੨੫
Raag Gauri Guru Arjan Dev


ਗੁਰ ਮਿਲਿ ਅਪੁਨਾ ਖਸਮੁ ਧਿਆਵਉ ॥੧॥ ਰਹਾਉ

Gur Mil Apuna Khasam Dhhiavo ||1|| Rehao ||

Meeting the Guru, I meditate on my Lord and Master. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੨੬
Raag Gauri Guru Arjan Dev


ਜਿਨਿ ਕੀਤਾ ਮੂੜ ਤੇ ਬਕਤਾ

Jin Keetha Moorr Thae Bakatha ||

He transformed me, the fool, into a fine speaker,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੨੭
Raag Gauri Guru Arjan Dev


ਜਿਨਿ ਕੀਤਾ ਬੇਸੁਰਤ ਤੇ ਸੁਰਤਾ

Jin Keetha Baesurath Thae Suratha ||

And He made the unconscious become conscious;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੨੮
Raag Gauri Guru Arjan Dev


ਜਿਸੁ ਪਰਸਾਦਿ ਨਵੈ ਨਿਧਿ ਪਾਈ

Jis Parasadh Navai Nidhh Paee ||

By His Grace, I have obtained the nine treasures.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੨੯
Raag Gauri Guru Arjan Dev


ਸੋ ਪ੍ਰਭੁ ਮਨ ਤੇ ਬਿਸਰਤ ਨਾਹੀ ॥੨॥

So Prabh Man Thae Bisarath Nahee ||2||

May I never forget that God from my mind. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੩੦
Raag Gauri Guru Arjan Dev


ਜਿਨਿ ਦੀਆ ਨਿਥਾਵੇ ਕਉ ਥਾਨੁ

Jin Dheea Nithhavae Ko Thhan ||

He has given a home to the homeless;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੩੧
Raag Gauri Guru Arjan Dev


ਜਿਨਿ ਦੀਆ ਨਿਮਾਨੇ ਕਉ ਮਾਨੁ

Jin Dheea Nimanae Ko Man ||

He has given honor to the dishonored.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੩੨
Raag Gauri Guru Arjan Dev


ਜਿਨਿ ਕੀਨੀ ਸਭ ਪੂਰਨ ਆਸਾ

Jin Keenee Sabh Pooran Asa ||

He has fulfilled all desires;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੩੩
Raag Gauri Guru Arjan Dev


ਸਿਮਰਉ ਦਿਨੁ ਰੈਨਿ ਸਾਸ ਗਿਰਾਸਾ ॥੩॥

Simaro Dhin Rain Sas Girasa ||3||

Remember Him in meditation, day and night, with every breath and every morsel of food. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੩੪
Raag Gauri Guru Arjan Dev


ਜਿਸੁ ਪ੍ਰਸਾਦਿ ਮਾਇਆ ਸਿਲਕ ਕਾਟੀ

Jis Prasadh Maeia Silak Kattee ||

By His Grace, the bonds of Maya are cut away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੩੫
Raag Gauri Guru Arjan Dev


ਗੁਰ ਪ੍ਰਸਾਦਿ ਅੰਮ੍ਰਿਤੁ ਬਿਖੁ ਖਾਟੀ

Gur Prasadh Anmrith Bikh Khattee ||

By Guru's Grace, the bitter poison has become Ambrosial Nectar.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੩੬
Raag Gauri Guru Arjan Dev


ਕਹੁ ਨਾਨਕ ਇਸ ਤੇ ਕਿਛੁ ਨਾਹੀ

Kahu Naanak Eis Thae Kishh Nahee ||

Says Nanak, I cannot do anything;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੩੭
Raag Gauri Guru Arjan Dev


ਰਾਖਨਹਾਰੇ ਕਉ ਸਾਲਾਹੀ ॥੪॥੬॥੭੫॥

Rakhaneharae Ko Salahee ||4||6||75||

I praise the Lord, the Protector. ||4||6||75||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੩੮
Raag Gauri Guru Arjan Dev