Jio Bhaavai Thio Mohi Prathipaal
ਜਿਉ ਭਾਵੈ ਤਿਉ ਮੋਹਿ ਪ੍ਰਤਿਪਾਲ ॥
in Section 'Jio Jaano Thio Raakh' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯ ਪੰ. ੬
Raag Bilaaval Guru Arjan Dev
ਜਿਉ ਭਾਵੈ ਤਿਉ ਮੋਹਿ ਪ੍ਰਤਿਪਾਲ ॥
Jio Bhavai Thio Mohi Prathipal ||
If it pleases You, then cherish me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯ ਪੰ. ੭
Raag Bilaaval Guru Arjan Dev
ਪਾਰਬ੍ਰਹਮ ਪਰਮੇਸਰ ਸਤਿਗੁਰ ਹਮ ਬਾਰਿਕ ਤੁਮ੍ ਪਿਤਾ ਕਿਰਪਾਲ ॥੧॥ ਰਹਾਉ ॥
Parabreham Paramaesar Sathigur Ham Barik Thumh Pitha Kirapal ||1|| Rehao ||
O Supreme Lord God, Transcendent Lord, O True Guru, I am Your child, and You are my Merciful Father. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯ ਪੰ. ੮
Raag Bilaaval Guru Arjan Dev
ਮੋਹਿ ਨਿਰਗੁਣ ਗੁਣੁ ਨਾਹੀ ਕੋਈ ਪਹੁਚਿ ਨ ਸਾਕਉ ਤੁਮ੍ਰੀ ਘਾਲ ॥
Mohi Niragun Gun Nahee Koee Pahuch N Sako Thumharee Ghal ||
I am worthless; I have no virtues at all. I cannot understand Your actions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯ ਪੰ. ੯
Raag Bilaaval Guru Arjan Dev
ਤੁਮਰੀ ਗਤਿ ਮਿਤਿ ਤੁਮ ਹੀ ਜਾਨਹੁ ਜੀਉ ਪਿੰਡੁ ਸਭੁ ਤੁਮਰੋ ਮਾਲ ॥੧॥
Thumaree Gath Mith Thum Hee Janahu Jeeo Pindd Sabh Thumaro Mal ||1||
You alone know Your state and extent. My soul, body and property are all Yours. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯ ਪੰ. ੧੦
Raag Bilaaval Guru Arjan Dev
ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨਹੁ ਹਾਲ ॥
Antharajamee Purakh Suamee Anabolath Hee Janahu Hal ||
You are the Inner-knower, the Searcher of hearts, the Primal Lord and Master; You know even what is unspoken.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯ ਪੰ. ੧੧
Raag Bilaaval Guru Arjan Dev
ਤਨੁ ਮਨੁ ਸੀਤਲੁ ਹੋਇ ਹਮਾਰੋ ਨਾਨਕ ਪ੍ਰਭ ਜੀਉ ਨਦਰਿ ਨਿਹਾਲ ॥੨॥੫॥੧੨੧॥
Than Man Seethal Hoe Hamaro Naanak Prabh Jeeo Nadhar Nihal ||2||5||121||
My body and mind are cooled and soothed, O Nanak, by God's Glance of Grace. ||2||5||121||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯ ਪੰ. ੧੨
Raag Bilaaval Guru Arjan Dev