Jio Joroo Sirunaavunee Aavai Vaaro Vaar
ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥

This shabad is by Guru Nanak Dev in Raag Asa on Page 1033
in Section 'Aasaa Kee Vaar' of Amrit Keertan Gutka.

ਮ:

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੨੩
Raag Asa Guru Nanak Dev


ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ

Jio Joroo Siranavanee Avai Varo Var ||

As a woman has her periods, month after month,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੨੪
Raag Asa Guru Nanak Dev


ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ

Joothae Jootha Mukh Vasai Nith Nith Hoe Khuar ||

So does falsehood dwell in the mouth of the false; they suffer forever, again and again.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੨੫
Raag Asa Guru Nanak Dev


ਸੂਚੇ ਏਹਿ ਆਖੀਅਹਿ ਬਹਨਿ ਜਿ ਪਿੰਡਾ ਧੋਇ

Soochae Eaehi N Akheeahi Behan J Pindda Dhhoe ||

They are not called pure, who sit down after merely washing their bodies.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੨੬
Raag Asa Guru Nanak Dev


ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥

Soochae Saeee Naanaka Jin Man Vasia Soe ||2||

Only they are pure, O Nanak, within whose minds the Lord abides. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੨੭
Raag Asa Guru Nanak Dev