Jis Simuruth Dhookh Subh Jaae
ਜਿਸੁ ਸਿਮਰਤ ਦੂਖੁ ਸਭੁ ਜਾਇ ॥

This shabad is by Guru Arjan Dev in Raag Gauri on Page 687
in Section 'Amrit Buchan Sathgur Kee Bani' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੩੮
Raag Gauri Guru Arjan Dev


ਜਿਸੁ ਸਿਮਰਤ ਦੂਖੁ ਸਭੁ ਜਾਇ

Jis Simarath Dhookh Sabh Jae ||

Remembering Him in meditation, all pains are gone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੩੯
Raag Gauri Guru Arjan Dev


ਨਾਮੁ ਰਤਨੁ ਵਸੈ ਮਨਿ ਆਇ ॥੧॥

Nam Rathan Vasai Man Ae ||1||

The jewel of the Naam, the Name of the Lord, comes to dwell in the mind. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੪੦
Raag Gauri Guru Arjan Dev


ਜਪਿ ਮਨ ਮੇਰੇ ਗੋਵਿੰਦ ਕੀ ਬਾਣੀ

Jap Man Maerae Govindh Kee Banee ||

O my mind, chant the Bani, the Hymns of the Lord of the Universe.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੪੧
Raag Gauri Guru Arjan Dev


ਸਾਧੂ ਜਨ ਰਾਮੁ ਰਸਨ ਵਖਾਣੀ ॥੧॥ ਰਹਾਉ

Sadhhoo Jan Ram Rasan Vakhanee ||1|| Rehao ||

The Holy People chant the Lord's Name with their tongues. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੪੨
Raag Gauri Guru Arjan Dev


ਇਕਸੁ ਬਿਨੁ ਨਾਹੀ ਦੂਜਾ ਕੋਇ

Eikas Bin Nahee Dhooja Koe ||

Without the One Lord, there is no other at all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੪੩
Raag Gauri Guru Arjan Dev


ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥੨॥

Ja Kee Dhrisatt Sadha Sukh Hoe ||2||

By His Glance of Grace, eternal peace is obtained. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੪੪
Raag Gauri Guru Arjan Dev


ਸਾਜਨੁ ਮੀਤੁ ਸਖਾ ਕਰਿ ਏਕੁ

Sajan Meeth Sakha Kar Eaek ||

Make the One Lord your friend, intimate and companion.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੪੫
Raag Gauri Guru Arjan Dev


ਹਰਿ ਹਰਿ ਅਖਰ ਮਨ ਮਹਿ ਲੇਖੁ ॥੩॥

Har Har Akhar Man Mehi Laekh ||3||

Write in your mind the Word of the Lord, Har, Har. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੪੬
Raag Gauri Guru Arjan Dev


ਰਵਿ ਰਹਿਆ ਸਰਬਤ ਸੁਆਮੀ

Rav Rehia Sarabath Suamee ||

The Lord Master is totally pervading everywhere.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੪੭
Raag Gauri Guru Arjan Dev


ਗੁਣ ਗਾਵੈ ਨਾਨਕੁ ਅੰਤਰਜਾਮੀ ॥੪॥੬੨॥੧੩੧॥

Gun Gavai Naanak Antharajamee ||4||62||131||

Nanak sings the Praises of the Inner-knower, the Searcher of hearts. ||4||62||131||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੪੮
Raag Gauri Guru Arjan Dev