Jis Thoo Aavehi Chith This No Sudhaa Sukh
ਜਿਸੁ ਤੂ ਆਵਹਿ ਚਿਤਿ ਤਿਸ ਨੋ ਸਦਾ ਸੁਖ ॥

This shabad is by Guru Arjan Dev in Raag Raamkali on Page 458
in Section 'Har Ka Simran Jo Kure' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੧੭
Raag Raamkali Guru Arjan Dev


ਜਿਸੁ ਤੂ ਆਵਹਿ ਚਿਤਿ ਤਿਸ ਨੋ ਸਦਾ ਸੁਖ

Jis Thoo Avehi Chith This No Sadha Sukh ||

One who is conscious of You finds everlasting peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੧੮
Raag Raamkali Guru Arjan Dev


ਜਿਸੁ ਤੂ ਆਵਹਿ ਚਿਤਿ ਤਿਸੁ ਜਮ ਨਾਹਿ ਦੁਖ

Jis Thoo Avehi Chith This Jam Nahi Dhukh ||

One who is conscious of You does not suffer at the hands of the Messenger of Death.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੧੯
Raag Raamkali Guru Arjan Dev


ਜਿਸੁ ਤੂ ਆਵਹਿ ਚਿਤਿ ਤਿਸੁ ਕਿ ਕਾੜਿਆ

Jis Thoo Avehi Chith This K Karria ||

One who is conscious of You is not anxious.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੨੦
Raag Raamkali Guru Arjan Dev


ਜਿਸ ਦਾ ਕਰਤਾ ਮਿਤ੍ਰੁ ਸਭਿ ਕਾਜ ਸਵਾਰਿਆ

Jis Dha Karatha Mithra Sabh Kaj Savaria ||

One who has the Creator as his Friend - all his affairs are resolved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੨੧
Raag Raamkali Guru Arjan Dev


ਜਿਸੁ ਤੂ ਆਵਹਿ ਚਿਤਿ ਸੋ ਪਰਵਾਣੁ ਜਨੁ

Jis Thoo Avehi Chith So Paravan Jan ||

One who is conscious of You is renowned and respected.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੨੨
Raag Raamkali Guru Arjan Dev


ਜਿਸੁ ਤੂ ਆਵਹਿ ਚਿਤਿ ਬਹੁਤਾ ਤਿਸੁ ਧਨੁ

Jis Thoo Avehi Chith Bahutha This Dhhan ||

One who is conscious of You becomes very wealthy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੨੩
Raag Raamkali Guru Arjan Dev


ਜਿਸੁ ਤੂ ਆਵਹਿ ਚਿਤਿ ਸੋ ਵਡ ਪਰਵਾਰਿਆ

Jis Thoo Avehi Chith So Vadd Paravaria ||

One who is conscious of You has a great family.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੨੪
Raag Raamkali Guru Arjan Dev


ਜਿਸੁ ਤੂ ਆਵਹਿ ਚਿਤਿ ਤਿਨਿ ਕੁਲ ਉਧਾਰਿਆ ॥੬॥

Jis Thoo Avehi Chith Thin Kul Oudhharia ||6||

One who is conscious of You saves his ancestors. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੨੫
Raag Raamkali Guru Arjan Dev