Jith Dhar Vusehi Kuvun Dhur Kehee-ai Dhuraa Bheethar Dhur Kuvun Lehai
ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ ॥

This shabad is by Guru Nanak Dev in Raag Raamkali on Page 142
in Section 'Luki Na Jaey Nanak Lela' of Amrit Keertan Gutka.

ਰਾਮਕਲੀ ਮਹਲਾ

Ramakalee Mehala 1 ||

Raamkalee, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੨ ਪੰ. ੧੫
Raag Raamkali Guru Nanak Dev


ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ

Jith Dhar Vasehi Kavan Dhar Keheeai Dhara Bheethar Dhar Kavan Lehai ||

Where is that door, where You live, O Lord? What is that door called? Among all doors, who can find that door?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੨ ਪੰ. ੧੬
Raag Raamkali Guru Nanak Dev


ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ ॥੧॥

Jis Dhar Karan Fira Oudhasee So Dhar Koee Ae Kehai ||1||

For the sake of that door, I wander around sadly, detached from the world; if only someone would come and tell me about that door. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੨ ਪੰ. ੧੭
Raag Raamkali Guru Nanak Dev


ਕਿਨ ਬਿਧਿ ਸਾਗਰੁ ਤਰੀਐ

Kin Bidhh Sagar Thareeai ||

How can I cross over the world-ocean?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੨ ਪੰ. ੧੮
Raag Raamkali Guru Nanak Dev


ਜੀਵਤਿਆ ਨਹ ਮਰੀਐ ॥੧॥ ਰਹਾਉ

Jeevathia Neh Mareeai ||1|| Rehao ||

While I am living, I cannot be dead. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੨ ਪੰ. ੧੯
Raag Raamkali Guru Nanak Dev


ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ

Dhukh Dharavaja Rohu Rakhavala Asa Andhaesa Dhue Patt Jarrae ||

Pain is the door, and anger is the guard; hope and anxiety are the two shutters.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੨ ਪੰ. ੨੦
Raag Raamkali Guru Nanak Dev


ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ ਸਤ ਕੈ ਆਸਣਿ ਪੁਰਖੁ ਰਹੈ ॥੨॥

Maeia Jal Khaee Panee Ghar Badhhia Sath Kai Asan Purakh Rehai ||2||

Maya is the water in the moat; in the middle of this moat, he has built his home. The Primal Lord sits in the Seat of Truth. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੨ ਪੰ. ੨੧
Raag Raamkali Guru Nanak Dev


ਕਿੰਤੇ ਨਾਮਾ ਅੰਤੁ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ

Kinthae Nama Anth N Jania Thum Sar Nahee Avar Harae ||

You have so many Names, Lord, I do not know their limit. There is no other equal to You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੨ ਪੰ. ੨੨
Raag Raamkali Guru Nanak Dev


ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ ॥੩॥

Oocha Nehee Kehana Man Mehi Rehana Apae Janai Ap Karae ||3||

Do not speak out loud - remain in your mind. The Lord Himself knows, and He Himself acts. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੨ ਪੰ. ੨੩
Raag Raamkali Guru Nanak Dev


ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ

Jab Asa Andhaesa Thab Hee Kio Kar Eaek Kehai ||

As long as there is hope, there is anxiety; so how can anyone speak of the One Lord?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੨ ਪੰ. ੨੪
Raag Raamkali Guru Nanak Dev


ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ ॥੪॥

Asa Bheethar Rehai Nirasa Tho Naanak Eaek Milai ||4||

In the midst of hope, remain untouched by hope; then, O Nanak, you shall meet the One Lord. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੨ ਪੰ. ੨੫
Raag Raamkali Guru Nanak Dev


ਇਨ ਬਿਧਿ ਸਾਗਰੁ ਤਰੀਐ

Ein Bidhh Sagar Thareeai ||

In this way, you shall cross over the world-ocean.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੨ ਪੰ. ੨੬
Raag Raamkali Guru Nanak Dev


ਜੀਵਤਿਆ ਇਉ ਮਰੀਐ ॥੧॥ ਰਹਾਉ ਦੂਜਾ ॥੩॥

Jeevathia Eio Mareeai ||1|| Rehao Dhooja ||3||

This is the way to remain dead while yet alive. ||1||Second Pause||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੨ ਪੰ. ੨੭
Raag Raamkali Guru Nanak Dev