Jo Eis Maare So-ee Sooraa
ਜੋ ਇਸੁ ਮਾਰੇ ਸੋਈ ਸੂਰਾ ॥

This shabad is by Guru Arjan Dev in Raag Gauri on Page 868
in Section 'Hor Beanth Shabad' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੧੦
Raag Gauri Guru Arjan Dev


ਜੋ ਇਸੁ ਮਾਰੇ ਸੋਈ ਸੂਰਾ

Jo Eis Marae Soee Soora ||

One who kills this is a spiritual hero.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੧੧
Raag Gauri Guru Arjan Dev


ਜੋ ਇਸੁ ਮਾਰੇ ਸੋਈ ਪੂਰਾ

Jo Eis Marae Soee Poora ||

One who kills this is perfect.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੧੨
Raag Gauri Guru Arjan Dev


ਜੋ ਇਸੁ ਮਾਰੇ ਤਿਸਹਿ ਵਡਿਆਈ

Jo Eis Marae Thisehi Vaddiaee ||

One who kills this obtains glorious greatness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੧੩
Raag Gauri Guru Arjan Dev


ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥

Jo Eis Marae This Ka Dhukh Jaee ||1||

One who kills this is freed of suffering. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੧੪
Raag Gauri Guru Arjan Dev


ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ

Aisa Koe J Dhubidhha Mar Gavavai ||

How rare is such a person, who kills and casts off duality.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੧੫
Raag Gauri Guru Arjan Dev


ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ

Eisehi Mar Raj Jog Kamavai ||1|| Rehao ||

Killing it, he attains Raja Yoga, the Yoga of meditation and success. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੧੬
Raag Gauri Guru Arjan Dev


ਜੋ ਇਸੁ ਮਾਰੇ ਤਿਸ ਕਉ ਭਉ ਨਾਹਿ

Jo Eis Marae This Ko Bho Nahi ||

One who kills this has no fear.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੧੭
Raag Gauri Guru Arjan Dev


ਜੋ ਇਸੁ ਮਾਰੇ ਸੁ ਨਾਮਿ ਸਮਾਹਿ

Jo Eis Marae S Nam Samahi ||

One who kills this is absorbed in the Naam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੧੮
Raag Gauri Guru Arjan Dev


ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ

Jo Eis Marae This Kee Thrisana Bujhai ||

One who kills this has his desires quenched.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੧੯
Raag Gauri Guru Arjan Dev


ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥

Jo Eis Marae S Dharageh Sijhai ||2||

One who kills this is approved in the Court of the Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੨੦
Raag Gauri Guru Arjan Dev


ਜੋ ਇਸੁ ਮਾਰੇ ਸੋ ਧਨਵੰਤਾ

Jo Eis Marae So Dhhanavantha ||

One who kills this is wealthy and prosperous.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੨੧
Raag Gauri Guru Arjan Dev


ਜੋ ਇਸੁ ਮਾਰੇ ਸੋ ਪਤਿਵੰਤਾ

Jo Eis Marae So Pathivantha ||

One who kills this is honorable.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੨੨
Raag Gauri Guru Arjan Dev


ਜੋ ਇਸੁ ਮਾਰੇ ਸੋਈ ਜਤੀ

Jo Eis Marae Soee Jathee ||

One who kills this is truly a celibate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੨੩
Raag Gauri Guru Arjan Dev


ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥

Jo Eis Marae This Hovai Gathee ||3||

One who kills this attains salvation. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੨੪
Raag Gauri Guru Arjan Dev


ਜੋ ਇਸੁ ਮਾਰੇ ਤਿਸ ਕਾ ਆਇਆ ਗਨੀ

Jo Eis Marae This Ka Aeia Ganee ||

One who kills this - his coming is auspicious.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੨੫
Raag Gauri Guru Arjan Dev


ਜੋ ਇਸੁ ਮਾਰੇ ਸੁ ਨਿਹਚਲੁ ਧਨੀ

Jo Eis Marae S Nihachal Dhhanee ||

One who kills this is steady and wealthy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੨੬
Raag Gauri Guru Arjan Dev


ਜੋ ਇਸੁ ਮਾਰੇ ਸੋ ਵਡਭਾਗਾ

Jo Eis Marae So Vaddabhaga ||

One who kills this is very fortunate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੨੭
Raag Gauri Guru Arjan Dev


ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥

Jo Eis Marae S Anadhin Jaga ||4||

One who kills this remains awake and aware, night and day. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੨੮
Raag Gauri Guru Arjan Dev


ਜੋ ਇਸੁ ਮਾਰੇ ਸੁ ਜੀਵਨ ਮੁਕਤਾ

Jo Eis Marae S Jeevan Mukatha ||

One who kills this is Jivan Mukta, liberated while yet alive.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੨੯
Raag Gauri Guru Arjan Dev


ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ

Jo Eis Marae This Kee Niramal Jugatha ||

One who kills this lives a pure lifestyle.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੩੦
Raag Gauri Guru Arjan Dev


ਜੋ ਇਸੁ ਮਾਰੇ ਸੋਈ ਸੁਗਿਆਨੀ

Jo Eis Marae Soee Sugianee ||

One who kills this is spiritually wise.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੩੧
Raag Gauri Guru Arjan Dev


ਜੋ ਇਸੁ ਮਾਰੇ ਸੁ ਸਹਜ ਧਿਆਨੀ ॥੫॥

Jo Eis Marae S Sehaj Dhhianee ||5||

One who kills this meditates intuitively. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੩੨
Raag Gauri Guru Arjan Dev


ਇਸੁ ਮਾਰੀ ਬਿਨੁ ਥਾਇ ਪਰੈ ਕੋਟਿ ਕਰਮ ਜਾਪ ਤਪ ਕਰੈ

Eis Maree Bin Thhae N Parai || Kott Karam Jap Thap Karai ||

Without killing this, one is not acceptable, even though one may perform millions of rituals, chants and austerities.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੩੩
Raag Gauri Guru Arjan Dev


ਇਸੁ ਮਾਰੀ ਬਿਨੁ ਜਨਮੁ ਮਿਟੈ

Eis Maree Bin Janam N Mittai ||

Without killing this, one does not escape the cycle of reincarnation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੩੪
Raag Gauri Guru Arjan Dev


ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥੬॥

Eis Maree Bin Jam Thae Nehee Shhuttai ||6||

Without killing this, one does not escape death. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੩੫
Raag Gauri Guru Arjan Dev


ਇਸੁ ਮਾਰੀ ਬਿਨੁ ਗਿਆਨੁ ਹੋਈ

Eis Maree Bin Gian N Hoee ||

Without killing this, one does not obtain spiritual wisdom.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੩੬
Raag Gauri Guru Arjan Dev


ਇਸੁ ਮਾਰੀ ਬਿਨੁ ਜੂਠਿ ਧੋਈ

Eis Maree Bin Jooth N Dhhoee ||

Without killing this, one's impurity is not washed off.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੩੭
Raag Gauri Guru Arjan Dev


ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ

Eis Maree Bin Sabh Kishh Maila ||

Without killing this, everything is filthy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੩੮
Raag Gauri Guru Arjan Dev


ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥

Eis Maree Bin Sabh Kishh Joula ||7||

Without killing this, everything is a losing game. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੩੯
Raag Gauri Guru Arjan Dev


ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ

Ja Ko Bheae Kirapal Kirapa Nidhh ||

When the Lord, the Treasure of Mercy, bestows His Mercy,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੪੦
Raag Gauri Guru Arjan Dev


ਤਿਸੁ ਭਈ ਖਲਾਸੀ ਹੋਈ ਸਗਲ ਸਿਧਿ

This Bhee Khalasee Hoee Sagal Sidhh ||

One obtains release, and attains total perfection.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੪੧
Raag Gauri Guru Arjan Dev


ਗੁਰਿ ਦੁਬਿਧਾ ਜਾ ਕੀ ਹੈ ਮਾਰੀ

Gur Dhubidhha Ja Kee Hai Maree ||

One whose duality has been killed by the Guru,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੪੨
Raag Gauri Guru Arjan Dev


ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥

Kahu Naanak So Breham Beecharee ||8||5||

Says Nanak, contemplates God. ||8||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੪੩
Raag Gauri Guru Arjan Dev