Jogee Andhar Jogee-aa
ਜੋਗੀ ਅੰਦਰਿ ਜੋਗੀਆ ॥

This shabad is by Guru Nanak Dev in Sri Raag on Page 135
in Section 'Tere Kuvan Kuvan Gun Keh Keh Gava' of Amrit Keertan Gutka.

ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੨੧
Sri Raag Guru Nanak Dev

ਸਿਰੀਰਾਗੁ ਮਹਲਾ ਘਰੁ

Sireerag Mehala 1 Ghar 3 ||

Sriraag, First Mehl, Third House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੨੨
Sri Raag Guru Nanak Dev

ਜੋਗੀ ਅੰਦਰਿ ਜੋਗੀਆ

Jogee Andhar Jogeea ||

Among Yogis, You are the Yogi;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੨੩
Sri Raag Guru Nanak Dev

ਤੂੰ ਭੋਗੀ ਅੰਦਰਿ ਭੋਗੀਆ

Thoon Bhogee Andhar Bhogeea ||

Among pleasure seekers, You are the Pleasure Seeker.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੨੪
Sri Raag Guru Nanak Dev

ਤੇਰਾ ਅੰਤੁ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥

Thaera Anth N Paeia Surag Mashh Paeial Jeeo ||1||

Your limits are not known to any of the beings in the heavens, in this world, or in the nether regions of the underworld. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੨੫
Sri Raag Guru Nanak Dev

ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ

Ho Varee Ho Varanai Kuraban Thaerae Nav No ||1|| Rehao ||

I am devoted, dedicated, a sacrifice to Your Name. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੨੬
Sri Raag Guru Nanak Dev

ਤੁਧੁ ਸੰਸਾਰੁ ਉਪਾਇਆ

Thudhh Sansar Oupaeia ||

You created the world,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੨੭
Sri Raag Guru Nanak Dev

ਸਿਰੇ ਸਿਰਿ ਧੰਧੇ ਲਾਇਆ

Sirae Sir Dhhandhhae Laeia ||

And assigned tasks to one and all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੨੮
Sri Raag Guru Nanak Dev

ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥

Vaekhehi Keetha Apana Kar Kudharath Pasa Dtal Jeeo ||2||

You watch over Your Creation, and through Your All-powerful Creative Potency, You cast the dice. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੨੯
Sri Raag Guru Nanak Dev

ਪਰਗਟਿ ਪਾਹਾਰੈ ਜਾਪਦਾ

Paragatt Paharai Japadha ||

You are manifest in the Expanse of Your Workshop.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੩੦
Sri Raag Guru Nanak Dev

ਸਭੁ ਨਾਵੈ ਨੋ ਪਰਤਾਪਦਾ

Sabh Navai No Parathapadha ||

Everyone longs for Your Name,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੩੧
Sri Raag Guru Nanak Dev

ਸਤਿਗੁਰ ਬਾਝੁ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥

Sathigur Bajh N Paeiou Sabh Mohee Maeia Jal Jeeo ||3||

But without the Guru, no one finds You. All are enticed and trapped by Maya. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੩੨
Sri Raag Guru Nanak Dev

ਸਤਿਗੁਰ ਕਉ ਬਲਿ ਜਾਈਐ

Sathigur Ko Bal Jaeeai ||

I am a sacrifice to the True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੩੩
Sri Raag Guru Nanak Dev

ਜਿਤੁ ਮਿਲਿਐ ਪਰਮ ਗਤਿ ਪਾਈਐ

Jith Miliai Param Gath Paeeai ||

Meeting Him, the supreme status is obtained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੩੪
Sri Raag Guru Nanak Dev

ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥

Sur Nar Mun Jan Lochadhae So Sathigur Dheea Bujhae Jeeo ||4||

The angelic beings and the silent sages long for Him; the True Guru has given me this understanding. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੩੫
Sri Raag Guru Nanak Dev

ਸਤਸੰਗਤਿ ਕੈਸੀ ਜਾਣੀਐ

Sathasangath Kaisee Janeeai ||

How is the Society of the Saints to be known?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੩੬
Sri Raag Guru Nanak Dev

ਜਿਥੈ ਏਕੋ ਨਾਮੁ ਵਖਾਣੀਐ

Jithhai Eaeko Nam Vakhaneeai ||

There, the Name of the One Lord is chanted.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੩੭
Sri Raag Guru Nanak Dev

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

Eaeko Nam Hukam Hai Naanak Sathigur Dheea Bujhae Jeeo ||5||

The One Name is the Lord's Command; O Nanak, the True Guru has given me this understanding. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੩੮
Sri Raag Guru Nanak Dev

ਇਹੁ ਜਗਤੁ ਭਰਮਿ ਭੁਲਾਇਆ

Eihu Jagath Bharam Bhulaeia ||

This world has been deluded by doubt.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੩੯
Sri Raag Guru Nanak Dev

ਆਪਹੁ ਤੁਧੁ ਖੁਆਇਆ

Apahu Thudhh Khuaeia ||

You Yourself, Lord, have led it astray.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੪੦
Sri Raag Guru Nanak Dev

ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥

Parathap Laga Dhohaganee Bhag Jina Kae Nahi Jeeo ||6||

The discarded soul-brides suffer in terrible agony; they have no luck at all. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੪੧
Sri Raag Guru Nanak Dev

ਦੋਹਾਗਣੀ ਕਿਆ ਨੀਸਾਣੀਆ

Dhohaganee Kia Neesaneea ||

What are the signs of the discarded brides?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੪੨
Sri Raag Guru Nanak Dev

ਖਸਮਹੁ ਘੁਥੀਆ ਫਿਰਹਿ ਨਿਮਾਣੀਆ

Khasamahu Ghuthheea Firehi Nimaneea ||

They miss their Husband Lord, and they wander around in dishonor.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੪੩
Sri Raag Guru Nanak Dev

ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥

Mailae Vaes Thina Kamanee Dhukhee Rain Vihae Jeeo ||7||

The clothes of those brides are filthy-they pass their life-night in agony. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੪੪
Sri Raag Guru Nanak Dev

ਸੋਹਾਗਣੀ ਕਿਆ ਕਰਮੁ ਕਮਾਇਆ

Sohaganee Kia Karam Kamaeia ||

What actions have the happy soul-brides performed?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੪੫
Sri Raag Guru Nanak Dev

ਪੂਰਬਿ ਲਿਖਿਆ ਫਲੁ ਪਾਇਆ

Poorab Likhia Fal Paeia ||

They have obtained the fruit of their pre-ordained destiny.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੪੬
Sri Raag Guru Nanak Dev

ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥

Nadhar Karae Kai Apanee Apae Leae Milae Jeeo ||8||

Casting His Glance of Grace, the Lord unites them with Himself. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੪੭
Sri Raag Guru Nanak Dev

ਹੁਕਮੁ ਜਿਨਾ ਨੋ ਮਨਾਇਆ

Hukam Jina No Manaeia ||

Those, whom God causes to abide by His Will,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੪੮
Sri Raag Guru Nanak Dev

ਤਿਨ ਅੰਤਰਿ ਸਬਦੁ ਵਸਾਇਆ

Thin Anthar Sabadh Vasaeia ||

Have the Shabad of His Word abiding deep within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੪੯
Sri Raag Guru Nanak Dev

ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥

Seheea Sae Sohaganee Jin Seh Nal Piar Jeeo ||9||

They are the true soul-brides, who embrace love for their Husband Lord. ||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੫੦
Sri Raag Guru Nanak Dev

ਜਿਨਾ ਭਾਣੇ ਕਾ ਰਸੁ ਆਇਆ

Jina Bhanae Ka Ras Aeia ||

Those who take pleasure in God's Will

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੫੧
Sri Raag Guru Nanak Dev

ਤਿਨ ਵਿਚਹੁ ਭਰਮੁ ਚੁਕਾਇਆ

Thin Vichahu Bharam Chukaeia ||

Remove doubt from within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੫੨
Sri Raag Guru Nanak Dev

ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥

Naanak Sathigur Aisa Janeeai Jo Sabhasai Leae Milae Jeeo ||10||

O Nanak, know Him as the True Guru, who unites all with the Lord. ||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੫੩
Sri Raag Guru Nanak Dev

ਸਤਿਗੁਰਿ ਮਿਲਿਐ ਫਲੁ ਪਾਇਆ

Sathigur Miliai Fal Paeia ||

Meeting with the True Guru, they receive the fruits of their destiny,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੫੪
Sri Raag Guru Nanak Dev

ਜਿਨਿ ਵਿਚਹੁ ਅਹਕਰਣੁ ਚੁਕਾਇਆ

Jin Vichahu Ahakaran Chukaeia ||

And egotism is driven out from within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੫੫
Sri Raag Guru Nanak Dev

ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥

Dhuramath Ka Dhukh Kattia Bhag Baitha Masathak Ae Jeeo ||11||

The pain of evil-mindedness is eliminated; good fortune comes and shines radiantly from their foreheads. ||11||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੫੬
Sri Raag Guru Nanak Dev

ਅੰਮ੍ਰਿਤੁ ਤੇਰੀ ਬਾਣੀਆ

Anmrith Thaeree Baneea ||

The Bani of Your Word is Ambrosial Nectar.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੫੭
Sri Raag Guru Nanak Dev

ਤੇਰਿਆ ਭਗਤਾ ਰਿਦੈ ਸਮਾਣੀਆ

Thaeria Bhagatha Ridhai Samaneea ||

It permeates the hearts of Your devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੫੮
Sri Raag Guru Nanak Dev

ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥

Sukh Saeva Andhar Rakhiai Apanee Nadhar Karehi Nisathar Jeeo ||12||

Serving You, peace is obtained; granting Your Mercy, You bestow salvation. ||12||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੫੯
Sri Raag Guru Nanak Dev

ਸਤਿਗੁਰੁ ਮਿਲਿਆ ਜਾਣੀਐ

Sathigur Milia Janeeai ||

Meeting with the True Guru, one comes to know;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੬੦
Sri Raag Guru Nanak Dev

ਜਿਤੁ ਮਿਲਿਐ ਨਾਮੁ ਵਖਾਣੀਐ

Jith Miliai Nam Vakhaneeai ||

By this meeting, one comes to chant the Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੬੧
Sri Raag Guru Nanak Dev

ਸਤਿਗੁਰ ਬਾਝੁ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥

Sathigur Bajh N Paeiou Sabh Thhakee Karam Kamae Jeeo ||13||

Without the True Guru, God is not found; all have grown weary of performing religious rituals. ||13||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੬੨
Sri Raag Guru Nanak Dev

ਹਉ ਸਤਿਗੁਰ ਵਿਟਹੁ ਘੁਮਾਇਆ

Ho Sathigur Vittahu Ghumaeia ||

I am a sacrifice to the True Guru;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੬੩
Sri Raag Guru Nanak Dev

ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ

Jin Bhram Bhula Marag Paeia ||

I was wandering in doubt, and He has set me on the right path.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੬੪
Sri Raag Guru Nanak Dev

ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥

Nadhar Karae Jae Apanee Apae Leae Ralae Jeeo ||14||

If the Lord casts His Glance of Grace, He unites us with Himself. ||14||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੬੫
Sri Raag Guru Nanak Dev

ਤੂੰ ਸਭਨਾ ਮਾਹਿ ਸਮਾਇਆ

Thoon Sabhana Mahi Samaeia ||

You, Lord, are pervading in all,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੬੬
Sri Raag Guru Nanak Dev

ਤਿਨਿ ਕਰਤੈ ਆਪੁ ਲੁਕਾਇਆ

Thin Karathai Ap Lukaeia ||

And yet, the Creator keeps Himself concealed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੬੭
Sri Raag Guru Nanak Dev

ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥

Naanak Guramukh Paragatt Hoeia Ja Ko Joth Dhharee Karathar Jeeo ||15||

O Nanak, the Creator is revealed to the Gurmukh, within whom He has infused His Light. ||15||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੬੮
Sri Raag Guru Nanak Dev

ਆਪੇ ਖਸਮਿ ਨਿਵਾਜਿਆ

Apae Khasam Nivajia ||

The Master Himself bestows honor.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੬੯
Sri Raag Guru Nanak Dev

ਜੀਉ ਪਿੰਡੁ ਦੇ ਸਾਜਿਆ

Jeeo Pindd Dhae Sajia ||

He creates and bestows body and soul.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੭੦
Sri Raag Guru Nanak Dev

ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥

Apanae Saevak Kee Paij Rakheea Dhue Kar Masathak Dhhar Jeeo ||16||

He Himself preserves the honor of His servants; He places both His Hands upon their foreheads. ||16||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੭੧
Sri Raag Guru Nanak Dev

ਸਭਿ ਸੰਜਮ ਰਹੇ ਸਿਆਣਪਾ

Sabh Sanjam Rehae Sianapa ||

All strict rituals are just clever contrivances.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੭੨
Sri Raag Guru Nanak Dev

ਮੇਰਾ ਪ੍ਰਭੁ ਸਭੁ ਕਿਛੁ ਜਾਣਦਾ

Maera Prabh Sabh Kishh Janadha ||

My God knows everything.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੭੩
Sri Raag Guru Nanak Dev

ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥

Pragatt Prathap Varathaeiou Sabh Lok Karai Jaikar Jeeo ||17||

He has made His Glory manifest, and all people celebrate Him. ||17 |

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੭੪
Sri Raag Guru Nanak Dev

ਮੇਰੇ ਗੁਣ ਅਵਗਨ ਬੀਚਾਰਿਆ

Maerae Gun Avagan N Beecharia ||

| He has not considered my merits and demerits;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੭੫
Sri Raag Guru Nanak Dev

ਪ੍ਰਭਿ ਅਪਣਾ ਬਿਰਦੁ ਸਮਾਰਿਆ

Prabh Apana Biradh Samaria ||

This is God's Own Nature.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੭੬
Sri Raag Guru Nanak Dev

ਕੰਠਿ ਲਾਇ ਕੈ ਰਖਿਓਨੁ ਲਗੈ ਤਤੀ ਵਾਉ ਜੀਉ ॥੧੮॥

Kanth Lae Kai Rakhioun Lagai N Thathee Vao Jeeo ||18||

Hugging me close in His Embrace, He protects me, and now, even the hot wind does not touch me. ||18||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੭੭
Sri Raag Guru Nanak Dev

ਮੈ ਮਨਿ ਤਨਿ ਪ੍ਰਭੂ ਧਿਆਇਆ

Mai Man Than Prabhoo Dhhiaeia ||

Within my mind and body, I meditate on God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੭੮
Sri Raag Guru Nanak Dev

ਜੀਇ ਇਛਿਅੜਾ ਫਲੁ ਪਾਇਆ

Jeee Eishhiarra Fal Paeia ||

I have obtained the fruits of my soul's desire.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੭੯
Sri Raag Guru Nanak Dev

ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥

Sah Pathisah Sir Khasam Thoon Jap Naanak Jeevai Nao Jeeo ||19||

You are the Supreme Lord and Master, above the heads of kings. Nanak lives by chanting Your Name. ||19||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੮੦
Sri Raag Guru Nanak Dev

ਤੁਧੁ ਆਪੇ ਆਪੁ ਉਪਾਇਆ

Thudhh Apae Ap Oupaeia ||

You Yourself created the Universe;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੮੧
Sri Raag Guru Nanak Dev

ਦੂਜਾ ਖੇਲੁ ਕਰਿ ਦਿਖਲਾਇਆ

Dhooja Khael Kar Dhikhalaeia ||

You created the play of duality, and staged it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੮੨
Sri Raag Guru Nanak Dev

ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥੨੦॥

Sabh Sacho Sach Varathadha Jis Bhavai Thisai Bujhae Jeeo ||20||

The Truest of the True is pervading everywhere; He instructs those with whom He is pleased. ||20||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੮੩
Sri Raag Guru Nanak Dev

ਗੁਰ ਪਰਸਾਦੀ ਪਾਇਆ

Gur Parasadhee Paeia ||

By Guru's Grace, I have found God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੮੪
Sri Raag Guru Nanak Dev

ਤਿਥੈ ਮਾਇਆ ਮੋਹੁ ਚੁਕਾਇਆ

Thithhai Maeia Mohu Chukaeia ||

By His Grace, I have shed emotional attachment to Maya.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੮੫
Sri Raag Guru Nanak Dev

ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥੨੧॥

Kirapa Kar Kai Apanee Apae Leae Samae Jeeo ||21||

Showering His Mercy, He has blended me into Himself. ||21||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੮੬
Sri Raag Guru Nanak Dev

ਗੋਪੀ ਨੈ ਗੋਆਲੀਆ

Gopee Nai Goaleea ||

You are the Gopis, the milk-maids of Krishna; You are the sacred river Jamunaa; You are Krishna, the herdsman.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੮੭
Sri Raag Guru Nanak Dev

ਤੁਧੁ ਆਪੇ ਗੋਇ ਉਠਾਲੀਆ

Thudhh Apae Goe Outhaleea ||

You Yourself support the world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੮੮
Sri Raag Guru Nanak Dev

ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥੨੨॥

Hukamee Bhanddae Sajia Thoon Apae Bhann Savar Jeeo ||22||

By Your Command, human beings are fashioned. You Yourself embellish them, and then again destroy them. ||22||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੮੯
Sri Raag Guru Nanak Dev

ਜਿਨ ਸਤਿਗੁਰ ਸਿਉ ਚਿਤੁ ਲਾਇਆ

Jin Sathigur Sio Chith Laeia ||

Those who have focused their consciousness on the True Guru

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੯੦
Sri Raag Guru Nanak Dev

ਤਿਨੀ ਦੂਜਾ ਭਾਉ ਚੁਕਾਇਆ

Thinee Dhooja Bhao Chukaeia ||

Have rid themselves of the love of duality.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੯੧
Sri Raag Guru Nanak Dev

ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥੨੩॥

Niramal Joth Thin Praneea Oue Chalae Janam Savar Jeeo ||23||

The light of those mortal beings is immaculate. They depart after redeeming their lives. ||23||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੯੨
Sri Raag Guru Nanak Dev

ਤੇਰੀਆ ਸਦਾ ਸਦਾ ਚੰਗਿਆਈਆ ਮੈ ਰਾਤਿ ਦਿਹੈ ਵਡਿਆਈਆਂ

Thaereea Sadha Sadha Changiaeea || Mai Rath Dhihai Vaddiaeeaan ||

Forever and ever, night and day, I praise the Greatness of Your Goodness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੯੩
Sri Raag Guru Nanak Dev

ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥੨੪॥੧॥

Anamangia Dhan Dhaevana Kahu Naanak Sach Samal Jeeo ||24||1||

You bestow Your Gifts, even if we do not ask for them. Says Nanak, contemplate the True Lord. ||24||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੯੪
Sri Raag Guru Nanak Dev

ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੧੦
Sri Raag Guru Nanak Dev

ਸਿਰੀਰਾਗੁ ਮਹਲਾ ਘਰੁ

Sireerag Mehala 1 Ghar 3 ||

Sriraag, First Mehl, Third House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੧੧
Sri Raag Guru Nanak Dev

ਜੋਗੀ ਅੰਦਰਿ ਜੋਗੀਆ

Jogee Andhar Jogeea ||

Among Yogis, You are the Yogi;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੧੨
Sri Raag Guru Nanak Dev

ਤੂੰ ਭੋਗੀ ਅੰਦਰਿ ਭੋਗੀਆ

Thoon Bhogee Andhar Bhogeea ||

Among pleasure seekers, You are the Pleasure Seeker.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੧੩
Sri Raag Guru Nanak Dev

ਤੇਰਾ ਅੰਤੁ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥

Thaera Anth N Paeia Surag Mashh Paeial Jeeo ||1||

Your limits are not known to any of the beings in the heavens, in this world, or in the nether regions of the underworld. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੧੪
Sri Raag Guru Nanak Dev

ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ

Ho Varee Ho Varanai Kuraban Thaerae Nav No ||1|| Rehao ||

I am devoted, dedicated, a sacrifice to Your Name. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੧੫
Sri Raag Guru Nanak Dev

ਤੁਧੁ ਸੰਸਾਰੁ ਉਪਾਇਆ

Thudhh Sansar Oupaeia ||

You created the world,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੧੬
Sri Raag Guru Nanak Dev

ਸਿਰੇ ਸਿਰਿ ਧੰਧੇ ਲਾਇਆ

Sirae Sir Dhhandhhae Laeia ||

And assigned tasks to one and all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੧੭
Sri Raag Guru Nanak Dev

ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥

Vaekhehi Keetha Apana Kar Kudharath Pasa Dtal Jeeo ||2||

You watch over Your Creation, and through Your All-powerful Creative Potency, You cast the dice. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੧੮
Sri Raag Guru Nanak Dev

ਪਰਗਟਿ ਪਾਹਾਰੈ ਜਾਪਦਾ

Paragatt Paharai Japadha ||

You are manifest in the Expanse of Your Workshop.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੧੯
Sri Raag Guru Nanak Dev

ਸਭੁ ਨਾਵੈ ਨੋ ਪਰਤਾਪਦਾ

Sabh Navai No Parathapadha ||

Everyone longs for Your Name,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੨੦
Sri Raag Guru Nanak Dev

ਸਤਿਗੁਰ ਬਾਝੁ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥

Sathigur Bajh N Paeiou Sabh Mohee Maeia Jal Jeeo ||3||

But without the Guru, no one finds You. All are enticed and trapped by Maya. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੨੧
Sri Raag Guru Nanak Dev

ਸਤਿਗੁਰ ਕਉ ਬਲਿ ਜਾਈਐ

Sathigur Ko Bal Jaeeai ||

I am a sacrifice to the True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੨੨
Sri Raag Guru Nanak Dev

ਜਿਤੁ ਮਿਲਿਐ ਪਰਮ ਗਤਿ ਪਾਈਐ

Jith Miliai Param Gath Paeeai ||

Meeting Him, the supreme status is obtained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੨੩
Sri Raag Guru Nanak Dev

ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥

Sur Nar Mun Jan Lochadhae So Sathigur Dheea Bujhae Jeeo ||4||

The angelic beings and the silent sages long for Him; the True Guru has given me this understanding. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੨੪
Sri Raag Guru Nanak Dev

ਸਤਸੰਗਤਿ ਕੈਸੀ ਜਾਣੀਐ

Sathasangath Kaisee Janeeai ||

How is the Society of the Saints to be known?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੨੫
Sri Raag Guru Nanak Dev

ਜਿਥੈ ਏਕੋ ਨਾਮੁ ਵਖਾਣੀਐ

Jithhai Eaeko Nam Vakhaneeai ||

There, the Name of the One Lord is chanted.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੨੬
Sri Raag Guru Nanak Dev

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

Eaeko Nam Hukam Hai Naanak Sathigur Dheea Bujhae Jeeo ||5||

The One Name is the Lord's Command; O Nanak, the True Guru has given me this understanding. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੨੭
Sri Raag Guru Nanak Dev

ਇਹੁ ਜਗਤੁ ਭਰਮਿ ਭੁਲਾਇਆ

Eihu Jagath Bharam Bhulaeia ||

This world has been deluded by doubt.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੨੮
Sri Raag Guru Nanak Dev

ਆਪਹੁ ਤੁਧੁ ਖੁਆਇਆ

Apahu Thudhh Khuaeia ||

You Yourself, Lord, have led it astray.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੨੯
Sri Raag Guru Nanak Dev

ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥

Parathap Laga Dhohaganee Bhag Jina Kae Nahi Jeeo ||6||

The discarded soul-brides suffer in terrible agony; they have no luck at all. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੩੦
Sri Raag Guru Nanak Dev

ਦੋਹਾਗਣੀ ਕਿਆ ਨੀਸਾਣੀਆ

Dhohaganee Kia Neesaneea ||

What are the signs of the discarded brides?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੩੧
Sri Raag Guru Nanak Dev

ਖਸਮਹੁ ਘੁਥੀਆ ਫਿਰਹਿ ਨਿਮਾਣੀਆ

Khasamahu Ghuthheea Firehi Nimaneea ||

They miss their Husband Lord, and they wander around in dishonor.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੩੨
Sri Raag Guru Nanak Dev

ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥

Mailae Vaes Thina Kamanee Dhukhee Rain Vihae Jeeo ||7||

The clothes of those brides are filthy-they pass their life-night in agony. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੩੩
Sri Raag Guru Nanak Dev

ਸੋਹਾਗਣੀ ਕਿਆ ਕਰਮੁ ਕਮਾਇਆ

Sohaganee Kia Karam Kamaeia ||

What actions have the happy soul-brides performed?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੩੪
Sri Raag Guru Nanak Dev

ਪੂਰਬਿ ਲਿਖਿਆ ਫਲੁ ਪਾਇਆ

Poorab Likhia Fal Paeia ||

They have obtained the fruit of their pre-ordained destiny.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੩੫
Sri Raag Guru Nanak Dev

ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥

Nadhar Karae Kai Apanee Apae Leae Milae Jeeo ||8||

Casting His Glance of Grace, the Lord unites them with Himself. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੩੬
Sri Raag Guru Nanak Dev

ਹੁਕਮੁ ਜਿਨਾ ਨੋ ਮਨਾਇਆ

Hukam Jina No Manaeia ||

Those, whom God causes to abide by His Will,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੩੭
Sri Raag Guru Nanak Dev

ਤਿਨ ਅੰਤਰਿ ਸਬਦੁ ਵਸਾਇਆ

Thin Anthar Sabadh Vasaeia ||

Have the Shabad of His Word abiding deep within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੩੮
Sri Raag Guru Nanak Dev

ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥

Seheea Sae Sohaganee Jin Seh Nal Piar Jeeo ||9||

They are the true soul-brides, who embrace love for their Husband Lord. ||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੩੯
Sri Raag Guru Nanak Dev

ਜਿਨਾ ਭਾਣੇ ਕਾ ਰਸੁ ਆਇਆ

Jina Bhanae Ka Ras Aeia ||

Those who take pleasure in God's Will

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੪੦
Sri Raag Guru Nanak Dev

ਤਿਨ ਵਿਚਹੁ ਭਰਮੁ ਚੁਕਾਇਆ

Thin Vichahu Bharam Chukaeia ||

Remove doubt from within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੪੧
Sri Raag Guru Nanak Dev

ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥

Naanak Sathigur Aisa Janeeai Jo Sabhasai Leae Milae Jeeo ||10||

O Nanak, know Him as the True Guru, who unites all with the Lord. ||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੪੨
Sri Raag Guru Nanak Dev

ਸਤਿਗੁਰਿ ਮਿਲਿਐ ਫਲੁ ਪਾਇਆ

Sathigur Miliai Fal Paeia ||

Meeting with the True Guru, they receive the fruits of their destiny,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੪੩
Sri Raag Guru Nanak Dev

ਜਿਨਿ ਵਿਚਹੁ ਅਹਕਰਣੁ ਚੁਕਾਇਆ

Jin Vichahu Ahakaran Chukaeia ||

And egotism is driven out from within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੪੪
Sri Raag Guru Nanak Dev

ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥

Dhuramath Ka Dhukh Kattia Bhag Baitha Masathak Ae Jeeo ||11||

The pain of evil-mindedness is eliminated; good fortune comes and shines radiantly from their foreheads. ||11||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੪੫
Sri Raag Guru Nanak Dev

ਅੰਮ੍ਰਿਤੁ ਤੇਰੀ ਬਾਣੀਆ

Anmrith Thaeree Baneea ||

The Bani of Your Word is Ambrosial Nectar.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੪੬
Sri Raag Guru Nanak Dev

ਤੇਰਿਆ ਭਗਤਾ ਰਿਦੈ ਸਮਾਣੀਆ

Thaeria Bhagatha Ridhai Samaneea ||

It permeates the hearts of Your devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੪੭
Sri Raag Guru Nanak Dev

ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥

Sukh Saeva Andhar Rakhiai Apanee Nadhar Karehi Nisathar Jeeo ||12||

Serving You, peace is obtained; granting Your Mercy, You bestow salvation. ||12||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੪੮
Sri Raag Guru Nanak Dev

ਸਤਿਗੁਰੁ ਮਿਲਿਆ ਜਾਣੀਐ

Sathigur Milia Janeeai ||

Meeting with the True Guru, one comes to know;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੪੯
Sri Raag Guru Nanak Dev

ਜਿਤੁ ਮਿਲਿਐ ਨਾਮੁ ਵਖਾਣੀਐ

Jith Miliai Nam Vakhaneeai ||

By this meeting, one comes to chant the Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੫੦
Sri Raag Guru Nanak Dev

ਸਤਿਗੁਰ ਬਾਝੁ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥

Sathigur Bajh N Paeiou Sabh Thhakee Karam Kamae Jeeo ||13||

Without the True Guru, God is not found; all have grown weary of performing religious rituals. ||13||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੫੧
Sri Raag Guru Nanak Dev

ਹਉ ਸਤਿਗੁਰ ਵਿਟਹੁ ਘੁਮਾਇਆ

Ho Sathigur Vittahu Ghumaeia ||

I am a sacrifice to the True Guru;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੫੨
Sri Raag Guru Nanak Dev

ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ

Jin Bhram Bhula Marag Paeia ||

I was wandering in doubt, and He has set me on the right path.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੫੩
Sri Raag Guru Nanak Dev

ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥

Nadhar Karae Jae Apanee Apae Leae Ralae Jeeo ||14||

If the Lord casts His Glance of Grace, He unites us with Himself. ||14||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੫੪
Sri Raag Guru Nanak Dev

ਤੂੰ ਸਭਨਾ ਮਾਹਿ ਸਮਾਇਆ

Thoon Sabhana Mahi Samaeia ||

You, Lord, are pervading in all,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੫੫
Sri Raag Guru Nanak Dev

ਤਿਨਿ ਕਰਤੈ ਆਪੁ ਲੁਕਾਇਆ

Thin Karathai Ap Lukaeia ||

And yet, the Creator keeps Himself concealed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੫੬
Sri Raag Guru Nanak Dev

ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥

Naanak Guramukh Paragatt Hoeia Ja Ko Joth Dhharee Karathar Jeeo ||15||

O Nanak, the Creator is revealed to the Gurmukh, within whom He has infused His Light. ||15||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੫੭
Sri Raag Guru Nanak Dev

ਆਪੇ ਖਸਮਿ ਨਿਵਾਜਿਆ

Apae Khasam Nivajia ||

The Master Himself bestows honor.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੫੮
Sri Raag Guru Nanak Dev

ਜੀਉ ਪਿੰਡੁ ਦੇ ਸਾਜਿਆ

Jeeo Pindd Dhae Sajia ||

He creates and bestows body and soul.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੫੯
Sri Raag Guru Nanak Dev

ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥

Apanae Saevak Kee Paij Rakheea Dhue Kar Masathak Dhhar Jeeo ||16||

He Himself preserves the honor of His servants; He places both His Hands upon their foreheads. ||16||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੬੦
Sri Raag Guru Nanak Dev

ਸਭਿ ਸੰਜਮ ਰਹੇ ਸਿਆਣਪਾ

Sabh Sanjam Rehae Sianapa ||

All strict rituals are just clever contrivances.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੬੧
Sri Raag Guru Nanak Dev

ਮੇਰਾ ਪ੍ਰਭੁ ਸਭੁ ਕਿਛੁ ਜਾਣਦਾ

Maera Prabh Sabh Kishh Janadha ||

My God knows everything.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੬੨
Sri Raag Guru Nanak Dev

ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥

Pragatt Prathap Varathaeiou Sabh Lok Karai Jaikar Jeeo ||17||

He has made His Glory manifest, and all people celebrate Him. ||17 |

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੬੩
Sri Raag Guru Nanak Dev

ਮੇਰੇ ਗੁਣ ਅਵਗਨ ਬੀਚਾਰਿਆ

Maerae Gun Avagan N Beecharia ||

| He has not considered my merits and demerits;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੬੪
Sri Raag Guru Nanak Dev

ਪ੍ਰਭਿ ਅਪਣਾ ਬਿਰਦੁ ਸਮਾਰਿਆ

Prabh Apana Biradh Samaria ||

This is God's Own Nature.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੬੫
Sri Raag Guru Nanak Dev

ਕੰਠਿ ਲਾਇ ਕੈ ਰਖਿਓਨੁ ਲਗੈ ਤਤੀ ਵਾਉ ਜੀਉ ॥੧੮॥

Kanth Lae Kai Rakhioun Lagai N Thathee Vao Jeeo ||18||

Hugging me close in His Embrace, He protects me, and now, even the hot wind does not touch me. ||18||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੬੬
Sri Raag Guru Nanak Dev

ਮੈ ਮਨਿ ਤਨਿ ਪ੍ਰਭੂ ਧਿਆਇਆ

Mai Man Than Prabhoo Dhhiaeia ||

Within my mind and body, I meditate on God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੬੭
Sri Raag Guru Nanak Dev

ਜੀਇ ਇਛਿਅੜਾ ਫਲੁ ਪਾਇਆ

Jeee Eishhiarra Fal Paeia ||

I have obtained the fruits of my soul's desire.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੬੮
Sri Raag Guru Nanak Dev

ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥

Sah Pathisah Sir Khasam Thoon Jap Naanak Jeevai Nao Jeeo ||19||

You are the Supreme Lord and Master, above the heads of kings. Nanak lives by chanting Your Name. ||19||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੬੯
Sri Raag Guru Nanak Dev

ਤੁਧੁ ਆਪੇ ਆਪੁ ਉਪਾਇਆ

Thudhh Apae Ap Oupaeia ||

You Yourself created the Universe;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੭੦
Sri Raag Guru Nanak Dev

ਦੂਜਾ ਖੇਲੁ ਕਰਿ ਦਿਖਲਾਇਆ

Dhooja Khael Kar Dhikhalaeia ||

You created the play of duality, and staged it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੭੧
Sri Raag Guru Nanak Dev

ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥੨੦॥

Sabh Sacho Sach Varathadha Jis Bhavai Thisai Bujhae Jeeo ||20||

The Truest of the True is pervading everywhere; He instructs those with whom He is pleased. ||20||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੭੨
Sri Raag Guru Nanak Dev

ਗੁਰ ਪਰਸਾਦੀ ਪਾਇਆ

Gur Parasadhee Paeia ||

By Guru's Grace, I have found God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੭੩
Sri Raag Guru Nanak Dev

ਤਿਥੈ ਮਾਇਆ ਮੋਹੁ ਚੁਕਾਇਆ

Thithhai Maeia Mohu Chukaeia ||

By His Grace, I have shed emotional attachment to Maya.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੭੪
Sri Raag Guru Nanak Dev

ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥੨੧॥

Kirapa Kar Kai Apanee Apae Leae Samae Jeeo ||21||

Showering His Mercy, He has blended me into Himself. ||21||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੭੫
Sri Raag Guru Nanak Dev

ਗੋਪੀ ਨੈ ਗੋਆਲੀਆ

Gopee Nai Goaleea ||

You are the Gopis, the milk-maids of Krishna; You are the sacred river Jamunaa; You are Krishna, the herdsman.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੭੬
Sri Raag Guru Nanak Dev

ਤੁਧੁ ਆਪੇ ਗੋਇ ਉਠਾਲੀਆ

Thudhh Apae Goe Outhaleea ||

You Yourself support the world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੭੭
Sri Raag Guru Nanak Dev

ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥੨੨॥

Hukamee Bhanddae Sajia Thoon Apae Bhann Savar Jeeo ||22||

By Your Command, human beings are fashioned. You Yourself embellish them, and then again destroy them. ||22||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੭੮
Sri Raag Guru Nanak Dev

ਜਿਨ ਸਤਿਗੁਰ ਸਿਉ ਚਿਤੁ ਲਾਇਆ

Jin Sathigur Sio Chith Laeia ||

Those who have focused their consciousness on the True Guru

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੭੯
Sri Raag Guru Nanak Dev

ਤਿਨੀ ਦੂਜਾ ਭਾਉ ਚੁਕਾਇਆ

Thinee Dhooja Bhao Chukaeia ||

Have rid themselves of the love of duality.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੮੦
Sri Raag Guru Nanak Dev

ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥੨੩॥

Niramal Joth Thin Praneea Oue Chalae Janam Savar Jeeo ||23||

The light of those mortal beings is immaculate. They depart after redeeming their lives. ||23||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੮੧
Sri Raag Guru Nanak Dev

ਤੇਰੀਆ ਸਦਾ ਸਦਾ ਚੰਗਿਆਈਆ ਮੈ ਰਾਤਿ ਦਿਹੈ ਵਡਿਆਈਆਂ

Thaereea Sadha Sadha Changiaeea || Mai Rath Dhihai Vaddiaeeaan ||

Forever and ever, night and day, I praise the Greatness of Your Goodness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੮੨
Sri Raag Guru Nanak Dev

ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥੨੪॥੧॥

Anamangia Dhan Dhaevana Kahu Naanak Sach Samal Jeeo ||24||1||

You bestow Your Gifts, even if we do not ask for them. Says Nanak, contemplate the True Lord. ||24||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੮੩
Sri Raag Guru Nanak Dev

ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧
Sri Raag Guru Nanak Dev

ਸਿਰੀਰਾਗੁ ਮਹਲਾ ਘਰੁ

Sireerag Mehala 1 Ghar 3 ||

Sriraag, First Mehl, Third House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੨
Sri Raag Guru Nanak Dev

ਜੋਗੀ ਅੰਦਰਿ ਜੋਗੀਆ

Jogee Andhar Jogeea ||

Among Yogis, You are the Yogi;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੩
Sri Raag Guru Nanak Dev

ਤੂੰ ਭੋਗੀ ਅੰਦਰਿ ਭੋਗੀਆ

Thoon Bhogee Andhar Bhogeea ||

Among pleasure seekers, You are the Pleasure Seeker.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੪
Sri Raag Guru Nanak Dev

ਤੇਰਾ ਅੰਤੁ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥

Thaera Anth N Paeia Surag Mashh Paeial Jeeo ||1||

Your limits are not known to any of the beings in the heavens, in this world, or in the nether regions of the underworld. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੫
Sri Raag Guru Nanak Dev

ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ

Ho Varee Ho Varanai Kuraban Thaerae Nav No ||1|| Rehao ||

I am devoted, dedicated, a sacrifice to Your Name. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੬
Sri Raag Guru Nanak Dev

ਤੁਧੁ ਸੰਸਾਰੁ ਉਪਾਇਆ

Thudhh Sansar Oupaeia ||

You created the world,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੭
Sri Raag Guru Nanak Dev

ਸਿਰੇ ਸਿਰਿ ਧੰਧੇ ਲਾਇਆ

Sirae Sir Dhhandhhae Laeia ||

And assigned tasks to one and all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੮
Sri Raag Guru Nanak Dev

ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥

Vaekhehi Keetha Apana Kar Kudharath Pasa Dtal Jeeo ||2||

You watch over Your Creation, and through Your All-powerful Creative Potency, You cast the dice. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੯
Sri Raag Guru Nanak Dev

ਪਰਗਟਿ ਪਾਹਾਰੈ ਜਾਪਦਾ

Paragatt Paharai Japadha ||

You are manifest in the Expanse of Your Workshop.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੦
Sri Raag Guru Nanak Dev

ਸਭੁ ਨਾਵੈ ਨੋ ਪਰਤਾਪਦਾ

Sabh Navai No Parathapadha ||

Everyone longs for Your Name,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੧
Sri Raag Guru Nanak Dev

ਸਤਿਗੁਰ ਬਾਝੁ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥

Sathigur Bajh N Paeiou Sabh Mohee Maeia Jal Jeeo ||3||

But without the Guru, no one finds You. All are enticed and trapped by Maya. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੨
Sri Raag Guru Nanak Dev

ਸਤਿਗੁਰ ਕਉ ਬਲਿ ਜਾਈਐ

Sathigur Ko Bal Jaeeai ||

I am a sacrifice to the True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੩
Sri Raag Guru Nanak Dev

ਜਿਤੁ ਮਿਲਿਐ ਪਰਮ ਗਤਿ ਪਾਈਐ

Jith Miliai Param Gath Paeeai ||

Meeting Him, the supreme status is obtained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੪
Sri Raag Guru Nanak Dev

ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥

Sur Nar Mun Jan Lochadhae So Sathigur Dheea Bujhae Jeeo ||4||

The angelic beings and the silent sages long for Him; the True Guru has given me this understanding. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੫
Sri Raag Guru Nanak Dev

ਸਤਸੰਗਤਿ ਕੈਸੀ ਜਾਣੀਐ

Sathasangath Kaisee Janeeai ||

How is the Society of the Saints to be known?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੬
Sri Raag Guru Nanak Dev

ਜਿਥੈ ਏਕੋ ਨਾਮੁ ਵਖਾਣੀਐ

Jithhai Eaeko Nam Vakhaneeai ||

There, the Name of the One Lord is chanted.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੭
Sri Raag Guru Nanak Dev

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

Eaeko Nam Hukam Hai Naanak Sathigur Dheea Bujhae Jeeo ||5||

The One Name is the Lord's Command; O Nanak, the True Guru has given me this understanding. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੮
Sri Raag Guru Nanak Dev

ਇਹੁ ਜਗਤੁ ਭਰਮਿ ਭੁਲਾਇਆ

Eihu Jagath Bharam Bhulaeia ||

This world has been deluded by doubt.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੯
Sri Raag Guru Nanak Dev

ਆਪਹੁ ਤੁਧੁ ਖੁਆਇਆ

Apahu Thudhh Khuaeia ||

You Yourself, Lord, have led it astray.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੨੦
Sri Raag Guru Nanak Dev

ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥

Parathap Laga Dhohaganee Bhag Jina Kae Nahi Jeeo ||6||

The discarded soul-brides suffer in terrible agony; they have no luck at all. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੨੧
Sri Raag Guru Nanak Dev

ਦੋਹਾਗਣੀ ਕਿਆ ਨੀਸਾਣੀਆ

Dhohaganee Kia Neesaneea ||

What are the signs of the discarded brides?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੨੨
Sri Raag Guru Nanak Dev

ਖਸਮਹੁ ਘੁਥੀਆ ਫਿਰਹਿ ਨਿਮਾਣੀਆ

Khasamahu Ghuthheea Firehi Nimaneea ||

They miss their Husband Lord, and they wander around in dishonor.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੨੩
Sri Raag Guru Nanak Dev

ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥

Mailae Vaes Thina Kamanee Dhukhee Rain Vihae Jeeo ||7||

The clothes of those brides are filthy-they pass their life-night in agony. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੨੪
Sri Raag Guru Nanak Dev

ਸੋਹਾਗਣੀ ਕਿਆ ਕਰਮੁ ਕਮਾਇਆ

Sohaganee Kia Karam Kamaeia ||

What actions have the happy soul-brides performed?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੨੫
Sri Raag Guru Nanak Dev

ਪੂਰਬਿ ਲਿਖਿਆ ਫਲੁ ਪਾਇਆ

Poorab Likhia Fal Paeia ||

They have obtained the fruit of their pre-ordained destiny.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੨੬
Sri Raag Guru Nanak Dev

ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥

Nadhar Karae Kai Apanee Apae Leae Milae Jeeo ||8||

Casting His Glance of Grace, the Lord unites them with Himself. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੨੭
Sri Raag Guru Nanak Dev

ਹੁਕਮੁ ਜਿਨਾ ਨੋ ਮਨਾਇਆ

Hukam Jina No Manaeia ||

Those, whom God causes to abide by His Will,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੨੮
Sri Raag Guru Nanak Dev

ਤਿਨ ਅੰਤਰਿ ਸਬਦੁ ਵਸਾਇਆ

Thin Anthar Sabadh Vasaeia ||

Have the Shabad of His Word abiding deep within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੨੯
Sri Raag Guru Nanak Dev

ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥

Seheea Sae Sohaganee Jin Seh Nal Piar Jeeo ||9||

They are the true soul-brides, who embrace love for their Husband Lord. ||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੩੦
Sri Raag Guru Nanak Dev

ਜਿਨਾ ਭਾਣੇ ਕਾ ਰਸੁ ਆਇਆ

Jina Bhanae Ka Ras Aeia ||

Those who take pleasure in God's Will

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੩੧
Sri Raag Guru Nanak Dev

ਤਿਨ ਵਿਚਹੁ ਭਰਮੁ ਚੁਕਾਇਆ

Thin Vichahu Bharam Chukaeia ||

Remove doubt from within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੩੨
Sri Raag Guru Nanak Dev

ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥

Naanak Sathigur Aisa Janeeai Jo Sabhasai Leae Milae Jeeo ||10||

O Nanak, know Him as the True Guru, who unites all with the Lord. ||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੩੩
Sri Raag Guru Nanak Dev

ਸਤਿਗੁਰਿ ਮਿਲਿਐ ਫਲੁ ਪਾਇਆ

Sathigur Miliai Fal Paeia ||

Meeting with the True Guru, they receive the fruits of their destiny,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੩੪
Sri Raag Guru Nanak Dev

ਜਿਨਿ ਵਿਚਹੁ ਅਹਕਰਣੁ ਚੁਕਾਇਆ

Jin Vichahu Ahakaran Chukaeia ||

And egotism is driven out from within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੩੫
Sri Raag Guru Nanak Dev

ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥

Dhuramath Ka Dhukh Kattia Bhag Baitha Masathak Ae Jeeo ||11||

The pain of evil-mindedness is eliminated; good fortune comes and shines radiantly from their foreheads. ||11||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੩੬
Sri Raag Guru Nanak Dev

ਅੰਮ੍ਰਿਤੁ ਤੇਰੀ ਬਾਣੀਆ

Anmrith Thaeree Baneea ||

The Bani of Your Word is Ambrosial Nectar.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੩੭
Sri Raag Guru Nanak Dev

ਤੇਰਿਆ ਭਗਤਾ ਰਿਦੈ ਸਮਾਣੀਆ

Thaeria Bhagatha Ridhai Samaneea ||

It permeates the hearts of Your devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੩੮
Sri Raag Guru Nanak Dev

ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥

Sukh Saeva Andhar Rakhiai Apanee Nadhar Karehi Nisathar Jeeo ||12||

Serving You, peace is obtained; granting Your Mercy, You bestow salvation. ||12||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੩੯
Sri Raag Guru Nanak Dev

ਸਤਿਗੁਰੁ ਮਿਲਿਆ ਜਾਣੀਐ

Sathigur Milia Janeeai ||

Meeting with the True Guru, one comes to know;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੪੦
Sri Raag Guru Nanak Dev

ਜਿਤੁ ਮਿਲਿਐ ਨਾਮੁ ਵਖਾਣੀਐ

Jith Miliai Nam Vakhaneeai ||

By this meeting, one comes to chant the Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੪੧
Sri Raag Guru Nanak Dev

ਸਤਿਗੁਰ ਬਾਝੁ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥

Sathigur Bajh N Paeiou Sabh Thhakee Karam Kamae Jeeo ||13||

Without the True Guru, God is not found; all have grown weary of performing religious rituals. ||13||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੪੨
Sri Raag Guru Nanak Dev

ਹਉ ਸਤਿਗੁਰ ਵਿਟਹੁ ਘੁਮਾਇਆ

Ho Sathigur Vittahu Ghumaeia ||

I am a sacrifice to the True Guru;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੪੩
Sri Raag Guru Nanak Dev

ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ

Jin Bhram Bhula Marag Paeia ||

I was wandering in doubt, and He has set me on the right path.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੪੪
Sri Raag Guru Nanak Dev

ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥

Nadhar Karae Jae Apanee Apae Leae Ralae Jeeo ||14||

If the Lord casts His Glance of Grace, He unites us with Himself. ||14||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੪੫
Sri Raag Guru Nanak Dev

ਤੂੰ ਸਭਨਾ ਮਾਹਿ ਸਮਾਇਆ

Thoon Sabhana Mahi Samaeia ||

You, Lord, are pervading in all,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੪੬
Sri Raag Guru Nanak Dev

ਤਿਨਿ ਕਰਤੈ ਆਪੁ ਲੁਕਾਇਆ

Thin Karathai Ap Lukaeia ||

And yet, the Creator keeps Himself concealed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੪੭
Sri Raag Guru Nanak Dev

ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥

Naanak Guramukh Paragatt Hoeia Ja Ko Joth Dhharee Karathar Jeeo ||15||

O Nanak, the Creator is revealed to the Gurmukh, within whom He has infused His Light. ||15||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੪੮
Sri Raag Guru Nanak Dev

ਆਪੇ ਖਸਮਿ ਨਿਵਾਜਿਆ

Apae Khasam Nivajia ||

The Master Himself bestows honor.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੪੯
Sri Raag Guru Nanak Dev

ਜੀਉ ਪਿੰਡੁ ਦੇ ਸਾਜਿਆ

Jeeo Pindd Dhae Sajia ||

He creates and bestows body and soul.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੫੦
Sri Raag Guru Nanak Dev

ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥

Apanae Saevak Kee Paij Rakheea Dhue Kar Masathak Dhhar Jeeo ||16||

He Himself preserves the honor of His servants; He places both His Hands upon their foreheads. ||16||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੫੧
Sri Raag Guru Nanak Dev

ਸਭਿ ਸੰਜਮ ਰਹੇ ਸਿਆਣਪਾ

Sabh Sanjam Rehae Sianapa ||

All strict rituals are just clever contrivances.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੫੨
Sri Raag Guru Nanak Dev

ਮੇਰਾ ਪ੍ਰਭੁ ਸਭੁ ਕਿਛੁ ਜਾਣਦਾ

Maera Prabh Sabh Kishh Janadha ||

My God knows everything.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੫੩
Sri Raag Guru Nanak Dev

ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥

Pragatt Prathap Varathaeiou Sabh Lok Karai Jaikar Jeeo ||17||

He has made His Glory manifest, and all people celebrate Him. ||17 |

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੫੪
Sri Raag Guru Nanak Dev

ਮੇਰੇ ਗੁਣ ਅਵਗਨ ਬੀਚਾਰਿਆ

Maerae Gun Avagan N Beecharia ||

| He has not considered my merits and demerits;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੫੫
Sri Raag Guru Nanak Dev

ਪ੍ਰਭਿ ਅਪਣਾ ਬਿਰਦੁ ਸਮਾਰਿਆ

Prabh Apana Biradh Samaria ||

This is God's Own Nature.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੫੬
Sri Raag Guru Nanak Dev

ਕੰਠਿ ਲਾਇ ਕੈ ਰਖਿਓਨੁ ਲਗੈ ਤਤੀ ਵਾਉ ਜੀਉ ॥੧੮॥

Kanth Lae Kai Rakhioun Lagai N Thathee Vao Jeeo ||18||

Hugging me close in His Embrace, He protects me, and now, even the hot wind does not touch me. ||18||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੫੭
Sri Raag Guru Nanak Dev

ਮੈ ਮਨਿ ਤਨਿ ਪ੍ਰਭੂ ਧਿਆਇਆ

Mai Man Than Prabhoo Dhhiaeia ||

Within my mind and body, I meditate on God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੫੮
Sri Raag Guru Nanak Dev

ਜੀਇ ਇਛਿਅੜਾ ਫਲੁ ਪਾਇਆ

Jeee Eishhiarra Fal Paeia ||

I have obtained the fruits of my soul's desire.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੫੯
Sri Raag Guru Nanak Dev

ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥

Sah Pathisah Sir Khasam Thoon Jap Naanak Jeevai Nao Jeeo ||19||

You are the Supreme Lord and Master, above the heads of kings. Nanak lives by chanting Your Name. ||19||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੬੦
Sri Raag Guru Nanak Dev

ਤੁਧੁ ਆਪੇ ਆਪੁ ਉਪਾਇਆ

Thudhh Apae Ap Oupaeia ||

You Yourself created the Universe;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੬੧
Sri Raag Guru Nanak Dev

ਦੂਜਾ ਖੇਲੁ ਕਰਿ ਦਿਖਲਾਇਆ

Dhooja Khael Kar Dhikhalaeia ||

You created the play of duality, and staged it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੬੨
Sri Raag Guru Nanak Dev

ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥੨੦॥

Sabh Sacho Sach Varathadha Jis Bhavai Thisai Bujhae Jeeo ||20||

The Truest of the True is pervading everywhere; He instructs those with whom He is pleased. ||20||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੬੩
Sri Raag Guru Nanak Dev

ਗੁਰ ਪਰਸਾਦੀ ਪਾਇਆ

Gur Parasadhee Paeia ||

By Guru's Grace, I have found God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੬੪
Sri Raag Guru Nanak Dev

ਤਿਥੈ ਮਾਇਆ ਮੋਹੁ ਚੁਕਾਇਆ

Thithhai Maeia Mohu Chukaeia ||

By His Grace, I have shed emotional attachment to Maya.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੬੫
Sri Raag Guru Nanak Dev

ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥੨੧॥

Kirapa Kar Kai Apanee Apae Leae Samae Jeeo ||21||

Showering His Mercy, He has blended me into Himself. ||21||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੬੬
Sri Raag Guru Nanak Dev

ਗੋਪੀ ਨੈ ਗੋਆਲੀਆ

Gopee Nai Goaleea ||

You are the Gopis, the milk-maids of Krishna; You are the sacred river Jamunaa; You are Krishna, the herdsman.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੬੭
Sri Raag Guru Nanak Dev

ਤੁਧੁ ਆਪੇ ਗੋਇ ਉਠਾਲੀਆ

Thudhh Apae Goe Outhaleea ||

You Yourself support the world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੬੮
Sri Raag Guru Nanak Dev

ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥੨੨॥

Hukamee Bhanddae Sajia Thoon Apae Bhann Savar Jeeo ||22||

By Your Command, human beings are fashioned. You Yourself embellish them, and then again destroy them. ||22||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੬੯
Sri Raag Guru Nanak Dev

ਜਿਨ ਸਤਿਗੁਰ ਸਿਉ ਚਿਤੁ ਲਾਇਆ

Jin Sathigur Sio Chith Laeia ||

Those who have focused their consciousness on the True Guru

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੭੦
Sri Raag Guru Nanak Dev

ਤਿਨੀ ਦੂਜਾ ਭਾਉ ਚੁਕਾਇਆ

Thinee Dhooja Bhao Chukaeia ||

Have rid themselves of the love of duality.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੭੧
Sri Raag Guru Nanak Dev

ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥੨੩॥

Niramal Joth Thin Praneea Oue Chalae Janam Savar Jeeo ||23||

The light of those mortal beings is immaculate. They depart after redeeming their lives. ||23||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੭੨
Sri Raag Guru Nanak Dev

ਤੇਰੀਆ ਸਦਾ ਸਦਾ ਚੰਗਿਆਈਆ ਮੈ ਰਾਤਿ ਦਿਹੈ ਵਡਿਆਈਆਂ

Thaereea Sadha Sadha Changiaeea || Mai Rath Dhihai Vaddiaeeaan ||

Forever and ever, night and day, I praise the Greatness of Your Goodness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੭੩
Sri Raag Guru Nanak Dev

ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥੨੪॥੧॥

Anamangia Dhan Dhaevana Kahu Naanak Sach Samal Jeeo ||24||1||

You bestow Your Gifts, even if we do not ask for them. Says Nanak, contemplate the True Lord. ||24||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੭੪
Sri Raag Guru Nanak Dev