Judh Jithe Einehee Ke Prusaadh Einehee Ke Prusaadh So Dhaan Kure
ਜੁਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ ॥

This shabad is by Guru Gobind Singh in Dasam Paathshaah on Page 294
in Section 'Khalsa' of Amrit Keertan Gutka.

ਜੁਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ

Judhh Jithae Einehee Kae Prasadh Einehee Kae Prasadh S Dhan Karae ||

It is through the actions of the Khalsa that I have been victorious, and have been able to give charities to others.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੧੪
Dasam Paathshaah Guru Gobind Singh


ਅਘ ਓਘ ਟਰੇ ਇਨਹੀ ਕੇ ਪ੍ਰਸਾਦਿ ਇਨਹੀ ਕੀ ਕ੍ਰਿਪਾ ਫੁਨਿ ਧਾਮ ਭਰੇ

Agh Ough Ttarae Einehee Kae Prasadh Einehee Kee Kripa Fun Dhham Bharae ||

It is through their help that I have overcome all sorrows and ailments and have been able to fill my house with treasures.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੧੫
Dasam Paathshaah Guru Gobind Singh


ਇਨਹੀ ਕੇ ਪ੍ਰਸਾਦਿ ਸੁ ਬਿਦਯਾ ਲਈ ਇਨਹੀ ਕੀ ਕ੍ਰਿਪਾ ਸਭ ਸੱਤ੍ਰ ਮਰੇ

Einehee Kae Prasadh S Bidhaya Lee Einehee Kee Kripa Sabh Sathr Marae ||

It is through their grace that I have got education, and through their assistance I have conquered all my enemies.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੧੬
Dasam Paathshaah Guru Gobind Singh


ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੋ ਸੋ ਗਰੀਬ ਕਰੋਰ ਪਰੇ

Einehee Kee Kripa Kae Sajae Ham Hain Neheen Mo So Gareeb Karor Parae || 2 ||

It is through their aid that I have attained this status, otherwise there are millions of unknown mortals like me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੧੭
Dasam Paathshaah Guru Gobind Singh