Junum Junum Ke Dhookh Nivaarai Sookaa Mun Saadhaarai
ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥

This shabad is by Guru Arjan Dev in Raag Sorath on Page 442
in Section 'Sarab Rog Kaa Oukhudh Naam' of Amrit Keertan Gutka.

ਸੋਰਠਿ ਮਹਲਾ

Sorath Mehala 5 ||

Sorat'h, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੧
Raag Sorath Guru Arjan Dev


ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ

Janam Janam Kae Dhookh Nivarai Sooka Man Sadhharai ||

He dispels the pains of countless incarnations, and lends support to the dry and shrivelled mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੨
Raag Sorath Guru Arjan Dev


ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥

Dharasan Bhaettath Hoth Nihala Har Ka Nam Beecharai ||1||

Beholding the Blessed Vision of His Darshan, one is enraptured, contemplating the Name of the Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੩
Raag Sorath Guru Arjan Dev


ਮੇਰਾ ਬੈਦੁ ਗੁਰੂ ਗੋਵਿੰਦਾ

Maera Baidh Guroo Govindha ||

My physician is the Guru, the Lord of the Universe.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੪
Raag Sorath Guru Arjan Dev


ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ

Har Har Nam Aoukhadhh Mukh Dhaevai Kattai Jam Kee Fandhha ||1|| Rehao ||

He places the medicine of the Naam into my mouth, and cuts away the noose of Death. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੫
Raag Sorath Guru Arjan Dev


ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ

Samarathh Purakh Pooran Bidhhathae Apae Karanaihara ||

He is the all-powerful, Perfect Lord, the Architect of Destiny; He Himself is the Doer of deeds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੬
Raag Sorath Guru Arjan Dev


ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥

Apuna Dhas Har Ap Oubaria Naanak Nam Adhhara ||2||6||34||

The Lord Himself saves His slave; Nanak takes the Support of the Naam. ||2||6||34||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੭
Raag Sorath Guru Arjan Dev