Kaaruthuk Maas Ruth Surudh Poorunumaasee
ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ

This shabad is by Bhai Gurdas in Kabit Savaiye on Page 241
in Section 'Kal Taran Gur Nanak Aayaa' of Amrit Keertan Gutka.

ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ

Karathak Mas Ruth Saradh Pooranamasee

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੧
Kabit Savaiye Bhai Gurdas


ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ

Ath Jam Sath Gharee Aj Thaeree Baree Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੨
Kabit Savaiye Bhai Gurdas


ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ

Aousar Abheech Bahunaeik Kee Naeika Huei

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੩
Kabit Savaiye Bhai Gurdas


ਰੂਪ ਗੁਨ ਜੋਬਨ ਸਿੰਗਾਰ ਅਧਿਕਾਰੀ ਹੈ

Roop Gun Joban Singar Adhhikaree Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੪
Kabit Savaiye Bhai Gurdas


ਚਾਤਿਰ ਚਤੁਰ ਪਾਠ ਸੇਵਕ ਸਹੇਲੀ ਸਾਠਿ

Chathir Chathur Path Saevak Sehaelee Sathi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੫
Kabit Savaiye Bhai Gurdas


ਸੰਪਦਾ ਸਮਗ੍ਰੀ ਸੁਖ ਸਹਜ ਸਚਾਰੀ ਹੈ

Sanpadha Samagree Sukh Sehaj Sacharee Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੬
Kabit Savaiye Bhai Gurdas


ਸੁੰਦਰ ਮੰਦਰ ਸੁਭ ਲਗਨ ਸੰਜੋਗ ਭੋਗ

Sundhar Mandhar Subh Lagan Sanjog Bhoga

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੭
Kabit Savaiye Bhai Gurdas


ਜੀਵਨ ਜਨਮ ਧੰਨਿ ਪ੍ਰੀਤਮ ਪਿਆਰੀ ਹੈ ॥੩੪੫॥

Jeevan Janam Dhhann Preetham Piaree Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੮
Kabit Savaiye Bhai Gurdas