Kalijug Mehi Naam Nidhaan Bhuguthee Khati-aa Har Outhum Pudh Paaei-aa
ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ ॥

This shabad is by Guru Amar Das in Raag Goojree on Page 977
in Section 'Kaaraj Sagal Savaaray' of Amrit Keertan Gutka.

ਸਲੋਕੁ ਮ:

Salok Ma 3 ||

Shalok, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੯
Raag Goojree Guru Amar Das


ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ

Kalijug Mehi Nam Nidhhan Bhagathee Khattia Har Outham Padh Paeia ||

In the Dark Age of Kali Yuga, the devotees earn the treasure of the Naam, the Name of the Lord; they obtain the supreme status of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੧੦
Raag Goojree Guru Amar Das


ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ

Sathigur Saev Har Nam Man Vasaeia Anadhin Nam Dhhiaeia ||

Serving the True Guru, they enshrine the Lord's Name in their minds, and they meditate on the Naam, night and day.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੧੧
Raag Goojree Guru Amar Das


ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ

Vichae Grih Gur Bachan Oudhasee Houmai Mohu Jalaeia ||

Within the home of their own selves, they remain unattached, through the Guru's Teachings; they burn away egotism and emotional attachment.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੧੨
Raag Goojree Guru Amar Das


ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ

Ap Tharia Kul Jagath Tharaeia Dhhann Janaedhee Maeia ||

They save themselves, and they save the whole world. Blessed are the mothers who gave birth to them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੧੩
Raag Goojree Guru Amar Das


ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ

Aisa Sathigur Soee Paeae Jis Dhhur Masathak Har Likh Paeia ||

He alone finds such a True Guru, upon whose forehead the Lord inscribed such pre-ordained destiny.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੧੪
Raag Goojree Guru Amar Das


ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥

Jan Naanak Baliharee Gur Apanae Vittahu Jin Bhram Bhula Marag Paeia ||1||

Servant Nanak is a sacrifice to his Guru; when he was wandering in doubt, He placed him on the Path. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੧੫
Raag Goojree Guru Amar Das