Keethaa Kurunaa Surub Rujaa-ee Kish Keechai Je Kar Sukee-ai
ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥

This shabad is by Guru Ram Das in Raag Suhi on Page 920
in Section 'Hor Beanth Shabad' of Amrit Keertan Gutka.

ਸੂਹੀ ਮਹਲਾ

Soohee Mehala 4 ||

Soohee, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੦ ਪੰ. ੧੨
Raag Suhi Guru Ram Das


ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ

Keetha Karana Sarab Rajaee Kishh Keechai Jae Kar Sakeeai ||

All that happens, and all that will happen, is by His Will. If we could do something by ourselves, we would.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੦ ਪੰ. ੧੩
Raag Suhi Guru Ram Das


ਆਪਣਾ ਕੀਤਾ ਕਿਛੂ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥

Apana Keetha Kishhoo N Hovai Jio Har Bhavai Thio Rakheeai ||1||

By ourselves, we cannot do anything at all. As it pleases the Lord, He preserves us. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੦ ਪੰ. ੧੪
Raag Suhi Guru Ram Das


ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ

Maerae Har Jeeo Sabh Ko Thaerai Vas ||

O my Dear Lord, everything is in Your power.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੦ ਪੰ. ੧੫
Raag Suhi Guru Ram Das


ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ

Asa Jor Nahee Jae Kishh Kar Ham Sakeh Jio Bhavai Thivai Bakhas ||1|| Rehao ||

I have no power to do anything at all. As it pleases You, You forgive us. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੦ ਪੰ. ੧੬
Raag Suhi Guru Ram Das


ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ

Sabh Jeeo Pindd Dheea Thudhh Apae Thudhh Apae Karai Laeia ||

You Yourself bless us with soul, body and everything. You Yourself cause us to act.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੦ ਪੰ. ੧੭
Raag Suhi Guru Ram Das


ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥

Jaeha Thoon Hukam Karehi Thaehae Ko Karam Kamavai Jaeha Thudhh Dhhur Likh Paeia ||2||

As You issue Your Commands, so do we act, according to our pre-ordained destiny. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੦ ਪੰ. ੧੮
Raag Suhi Guru Ram Das


ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ

Panch Thath Kar Thudhh Srisatt Sabh Sajee Koee Shhaeva Kario Jae Kishh Keetha Hovai ||

You created the entire Universe out of the five elements; if anyone can create a sixth, let him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੦ ਪੰ. ੧੯
Raag Suhi Guru Ram Das


ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥

Eikana Sathigur Mael Thoon Bujhavehi Eik Manamukh Karehi S Rovai ||3||

You unite some with the True Guru, and cause them to understand, while others, the self-willed manmukhs, do their deeds and cry out in pain. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੦ ਪੰ. ੨੦
Raag Suhi Guru Ram Das


ਹਰਿ ਕੀ ਵਡਿਆਈ ਹਉ ਆਖਿ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ

Har Kee Vaddiaee Ho Akh N Saka Ho Moorakh Mugadhh Neechan ||

I cannot describe the glorious greatness of the Lord; I am foolish, thoughtless, idiotic and lowly.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੦ ਪੰ. ੨੧
Raag Suhi Guru Ram Das


ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥

Jan Naanak Ko Har Bakhas Lai Maerae Suamee Saranagath Paeia Ajan ||4||4||15||24||

Please, forgive servant Nanak, O my Lord and Master; I am ignorant, but I have entered Your Sanctuary. ||4||4||15||24||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੦ ਪੰ. ੨੨
Raag Suhi Guru Ram Das