Kehoon Susuthr Dhaaree Kehoon Bidhi-aa Ke Bichaaree Kehoon Maaruth Ahaaree Kehoon Naar Ke Nuketh Ho
ਕਹੂੰ ਸਸਤ੍ਰ ਧਾਰੀ ਕਹੂੰ ਬਿਦਿਆ ਕੇ ਬਿਚਾਰੀ ਕਹੂੰ ਮਾਰਤ ਅਹਾਰੀ ਕਹੂੰ ਨਾਰ ਕੇ ਨਕੇਤ ਹੋ ॥

This shabad is by Guru Gobind Singh in Akal Ustati on Page 118
in Section 'Roop Na Raekh Na Rang Kich' of Amrit Keertan Gutka.

ਕਹੂੰ ਸਸਤ੍ਰ ਧਾਰੀ ਕਹੂੰ ਬਿਦਿਆ ਕੇ ਬਿਚਾਰੀ ਕਹੂੰ ਮਾਰਤ ਅਹਾਰੀ ਕਹੂੰ ਨਾਰ ਕੇ ਨਕੇਤ ਹੋ

Kehoon Sasathr Dhharee Kehoon Bidhia Kae Bicharee Kehoon Marath Aharee Kehoon Nar Kae Nakaeth Ho ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੧
Akal Ustati Guru Gobind Singh


ਕਹੂੰ ਦੇਵ ਬਾਨੀ ਕਹੂੰ ਸਾਰਦਾ ਭਵਾਨੀ ਕਹੂੰ ਮੰਗਲਾ ਮਿੜਾਨੀ ਕਹੂੰ ਸਆਿਮ ਕਹੂੰ ਸੇਤ ਹੋ

Kehoon Dhaev Banee Kehoon Saradha Bhavanee Kehoon Mangala Mirranee Kehoon Saiam Kehoon Saeth Ho ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੨
Akal Ustati Guru Gobind Singh


ਕਹੂੰ ਧਰਮ ਧਾਮੀ ਕਹੂੰ ਸਰਬ ਠਉਰ ਗਾਮੀ ਕਹੂੰ ਜਤੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤ ਹੋ

Kehoon Dhharam Dhhamee Kehoon Sarab Thour Gamee Kehoon Jathee Kehoon Kamee Kehoon Dhaeth Kehoon Laeth Ho ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੩
Akal Ustati Guru Gobind Singh


ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸੁਰਗੁਨ ਸਮੇਤ ਹੋ ੧੪

Kehoon Baedh Reeth Kehoon Tha Sio Bipareeth Kehoon Thrigun Atheeth Kehoon Suragun Samaeth Ho || 4 || 14 ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੪
Akal Ustati Guru Gobind Singh