Khaalusaa Mero Roop Hai Khaas
ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥

This shabad is by Guru Gobind Singh in Amrit Keertan on Page 291
in Section 'Khalsa' of Amrit Keertan Gutka.

ਖ਼ਾਲਸਾ ਮੇਰੋ ਰੂਪ ਹੈ ਖ਼ਾਸ

Khhalasa Maero Roop Hai Khhas ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੫
Amrit Keertan Guru Gobind Singh


ਖ਼ਾਲਸੇ ਮਹਿ ਹੌ ਕਰੌ ਨਿਵਾਸ

Khhalasae Mehi Ha Kara Nivas ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੬
Amrit Keertan Guru Gobind Singh


ਖ਼ਾਲਸਾ ਮੇਰੋ ਮੁਖ ਹੈ ਅੰਗਾ

Khhalasa Maero Mukh Hai Anga ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੭
Amrit Keertan Guru Gobind Singh


ਖ਼ਾਲਸੇ ਕੇ ਹੌਂ ਸਦ ਸਦ ਸੰਗਾ

Khhalasae Kae Han Sadh Sadh Sanga

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੮
Amrit Keertan Guru Gobind Singh


ਖ਼ਾਲਸਾ ਮੇਰੋ ਇਸ਼† ਸੁਹਿਰਦ

Khhalasa Maero Eisht Suhiradh ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੯
Amrit Keertan Guru Gobind Singh


ਖ਼ਾਲਸਾ ਮੇਰੋ ਕਹੀਅਤ ਬਿਰਦ

Khhalasa Maero Keheeath Biradh ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੧੦
Amrit Keertan Guru Gobind Singh


ਖ਼ਾਲਸਾ ਮੇਰੋ ਪਛ ਅਰ ਪਾਤਾ

Khhalasa Maero Pashh Ar Patha ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੧੧
Amrit Keertan Guru Gobind Singh


ਖ਼ਾਲਸਾ ਮੇਰੋ ਸੁਖ ਅਹਿਲਾਦਾ

Khhalasa Maero Sukh Ahiladha ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੧੨
Amrit Keertan Guru Gobind Singh


ਖ਼ਾਲਸਾ ਮੇਰੋ ਮਿੱਤਰ ਸਖਾਈ

Khhalasa Maero Mthir Sakhaee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੧੩
Amrit Keertan Guru Gobind Singh


ਖ਼ਾਲਸਾ ਮਾਤ ਪਿਤਾ ਸੁਖਦਾਈ

Khhalasa Math Pitha Sukhadhaee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੧੪
Amrit Keertan Guru Gobind Singh


ਖ਼ਾਲਸਾ ਮੇਰੀ ਸੋਭਾ ਸੀਲਾ

Khhalasa Maeree Sobha Seela ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੧੫
Amrit Keertan Guru Gobind Singh


ਖ਼ਾਲਸਾ ਬੰਧ ਸਖਾ ਸਦ ਡੀਲਾ

Khhalasa Bandhh Sakha Sadh Ddeela ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੧੬
Amrit Keertan Guru Gobind Singh


ਖ਼ਾਲਸਾ ਮੇਰੀ ਜਾਤ ਅਰ ਪਤ

Khhalasa Maeree Jath Ar Path ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੧੭
Amrit Keertan Guru Gobind Singh


ਖ਼ਾਲਸਾ ਸੋ ਮਾ ਕੋ ਉਤਪਤ

Khhalasa So Ma Ko Outhapath ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੧੮
Amrit Keertan Guru Gobind Singh


ਖ਼ਾਲਸਾ ਮੇਰੋ ਭਵਨ ਭੰਡਾਰਾ

Khhalasa Maero Bhavan Bhanddara ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੧੯
Amrit Keertan Guru Gobind Singh


ਖ਼ਾਲਸੇ ਕਰ ਮੇਰੋ ਸਤਿਕਾਰਾ

Khhalasae Kar Maero Sathikara ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੨੦
Amrit Keertan Guru Gobind Singh


ਖ਼ਾਲਸਾ ਮੇਰੋ ਸ੍ਵਜਨ ਪ੍ਰਵਾਰਾ

Khhalasa Maero Svajan Pravara ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੨੧
Amrit Keertan Guru Gobind Singh


ਖ਼ਾਲਸਾ ਮੇਰੋ ਕਰਤ ਉਧਾਰਾ

Khhalasa Maero Karath Oudhhara ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੨੨
Amrit Keertan Guru Gobind Singh


ਖ਼ਾਲਸਾ ਮੇਰੋ ਪਿੰਡ ਪਰਾਨ

Khhalasa Maero Pindd Paran ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੨੩
Amrit Keertan Guru Gobind Singh


ਖ਼ਾਲਸਾ ਮੇਰੀ ਜਾਨ ਕੀ ਜਾਨ

Khhalasa Maeree Jan Kee Jan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੨੪
Amrit Keertan Guru Gobind Singh


ਮਾਨ ਮਹਤ ਮੇਰੀ ਖ਼ਾਲਸਾ ਸਹੀ

Man Mehath Maeree Khhalasa Sehee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੨੫
Amrit Keertan Guru Gobind Singh


ਖ਼ਾਲਸਾ ਮੇਰੋ ਸ੍ਵਾਰਥ ਸਹੀ

Khhalasa Maero Svarathh Sehee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੨੬
Amrit Keertan Guru Gobind Singh


ਖ਼ਾਲਸਾ ਮੇਰੋ ਕਰੇ ਨਿਰਬਾਹ

Khhalasa Maero Karae Nirabah ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੨੭
Amrit Keertan Guru Gobind Singh


ਖ਼ਾਲਸਾ ਮੇਰੋ ਦੇਹ ਅਰ ਸਾਹ

Khhalasa Maero Dhaeh Ar Sah ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੨੮
Amrit Keertan Guru Gobind Singh


ਖ਼ਾਲਸਾ ਮੇਰੋ ਧਰਮ ਅਰ ਕਰਮ

Khhalasa Maero Dhharam Ar Karam ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੨੯
Amrit Keertan Guru Gobind Singh


ਖ਼ਾਲਸਾ ਮੇਰੋ ਭੇਦ ਨਿਜ ਮਰਮ

Khhalasa Maero Bhaedh Nij Maram ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੩੦
Amrit Keertan Guru Gobind Singh


ਖ਼ਾਲਸਾ ਮੇਰੋ ਸਤਿਗੁਰ ਪੂਰਾ

Khhalasa Maero Sathigur Poora ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੩੧
Amrit Keertan Guru Gobind Singh


ਖ਼ਾਲਸਾ ਮੇਰੋ ਸੱਜਨ ਸੂਰਾ

Khhalasa Maero Sajan Soora ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੩੨
Amrit Keertan Guru Gobind Singh


ਖ਼ਾਲਸਾ ਮੇਰੋ ਬੁਧ ਅਰ ਗਿਆਨ

Khhalasa Maero Budhh Ar Gian ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੩੩
Amrit Keertan Guru Gobind Singh


ਖ਼ਾਲਸੇ ਕਾ ਹੋ ਧਰੋ ਧਿਆਨ

Khhalasae Ka Ho Dhharo Dhhian ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੩੪
Amrit Keertan Guru Gobind Singh


ਉਪਮਾ ਖ਼ਾਲਸੇ ਜਾਤ ਕਹੀ

Oupama Khhalasae Jath N Kehee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੩੫
Amrit Keertan Guru Gobind Singh


ਜਿਹਵਾ ਏਕ ਪਾਰ ਨਹਿ ਲਹੀ

Jihava Eaek Par Nehi Lehee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੩੬
Amrit Keertan Guru Gobind Singh


ਸੇਸ ਰਸਨ ਸਾਰਦ ਸੀ ਬੁਧਿ

Saes Rasan Saradh See Budhh ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੩੭
Amrit Keertan Guru Gobind Singh


ਤਦਪ ਉਪਮਾ ਬਰਨਤ ਸੁਧ

Thadhap N Oupama Baranath Sudhh ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੩੮
Amrit Keertan Guru Gobind Singh


ਯਾ ਮੈ ਰੰਚ ਮਿਥਿਆ ਭਾਖੀ

Ya Mai Ranch N Mithhia Bhakhee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੩੯
Amrit Keertan Guru Gobind Singh


ਪਾਰਬ੍ਰਹਮ ਗੁਰ ਨਾਨਕ ਸਾਖੀ

Parabreham Gur Naanak Sakhee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੪੦
Amrit Keertan Guru Gobind Singh


ਰੋਮ ਰੋਮ ਜੇ ਰਸਨਾ ਪਾਂਊ

Rom Rom Jae Rasana Panoo ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੪੧
Amrit Keertan Guru Gobind Singh


ਤਦਪ ਖ਼ਾਲਸਾ ਜਸ ਤਹਿ ਗਾਊਂ

Thadhap Khhalasa Jas Thehi Gaoon ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੪੨
Amrit Keertan Guru Gobind Singh


ਹੌ ਖ਼ਾਲਸੇ ਕੋ ਖ਼ਾਲਸਾ ਮੇਰੋ

Ha Khhalasae Ko Khhalasa Maero ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੪੩
Amrit Keertan Guru Gobind Singh


ਓਤ ਪੋਤਿ ਸਾਗਰ ਬੂੰਦੇਰੋ

Outh Poth Sagar Boondhaero ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੪੪
Amrit Keertan Guru Gobind Singh


ਖ਼ਾਲਸਾ ਅਕਾਲ ਪੁਰਖ ਕੀ ਫ਼ੌਜ

Khhalasa Akal Purakh Kee Aj ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੪੫
Amrit Keertan Guru Gobind Singh


ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ

Pragattiou Khhalasa Pramatham Kee Maj ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੪੬
Amrit Keertan Guru Gobind Singh


ਜਬ ਲਗ ਖ਼ਾਲਸਾ ਰਹੇ ਨਿਆਰਾ

Jab Lag Khhalasa Rehae Niara ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੪੭
Amrit Keertan Guru Gobind Singh


ਤਬ ਲਗ ਤੇਜ ਕੀਉ ਮੈਂ ਸਾਰਾ

Thab Lag Thaej Keeo Main Sara ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੪੮
Amrit Keertan Guru Gobind Singh


ਜਬ ਇਹ ਗਹੈ ਬਿਪਰਨ ਕੀ ਰੀਤ

Jab Eih Gehai Biparan Kee Reeth ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੪੯
Amrit Keertan Guru Gobind Singh


ਮੈਂ ਕਰੋਂ ਇਨ ਕੀ ਪ੍ਰਤੀਤ

Main N Karon Ein Kee Pratheeth ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੧ ਪੰ. ੫੦
Amrit Keertan Guru Gobind Singh