Khug Khu(n)dd Bihu(n)ddu(n) Khul Dhul Khu(n)ddu(n) Ath Run Mu(n)ddu(n) Burubuddu(n)
ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰਬਡੰ ॥

This shabad is by Guru Gobind Singh in Amrit Keertan on Page 299
in Section 'Bir Ras' of Amrit Keertan Gutka.

ਤ੍ਰਿਭਗੀ ਛੰਦ

Thribhagee Shhandh ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੯ ਪੰ. ੧
Amrit Keertan Guru Gobind Singh


ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰਬਡੰ

Khag Khandd Bihanddan Khal Dhal Khanddan Ath Ran Manddan Barabaddan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੯ ਪੰ. ੨
Amrit Keertan Guru Gobind Singh


ਭੁਜਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ

Bhujadhandd Akhanddan Thaej Prachanddan Joth Amanddan Bhan Prabhan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੯ ਪੰ. ੩
Amrit Keertan Guru Gobind Singh


ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸ ਸਰਣੰ

Sukh Santha Karanan Dhuramath Dharanan Kilabikh Haranan As Saranan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੯ ਪੰ. ੪
Amrit Keertan Guru Gobind Singh


ਜੈ ਜੈ ਜਗ ਕਾਰਣ ਸ੍ਰਿਸਟ ੳਬਾਰਣ ਮਮ ਪ੍ਰਤਿਪਾਰਣ ਜੈ ਤੇਗੰ

Jai Jai Jag Karan Srisatt Ouabaran Mam Prathiparan Jai Thaegan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੯ ਪੰ. ੫
Amrit Keertan Guru Gobind Singh