Ki-aa Jaanaa Kiv Murehuge Kaisaa Murunaa Hoe
ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥

This shabad is by Guru Amar Das in Raag Bihaagrhaa on Page 749
in Section 'Jo Aayaa So Chalsee' of Amrit Keertan Gutka.

ਮ:

Ma 3 ||

Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੯ ਪੰ. ੭
Raag Bihaagrhaa Guru Amar Das


ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ

Kia Jana Kiv Marehagae Kaisa Marana Hoe ||

What do I know? How will I die? What sort of death will it be?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੯ ਪੰ. ੮
Raag Bihaagrhaa Guru Amar Das


ਜੇ ਕਰਿ ਸਾਹਿਬੁ ਮਨਹੁ ਵੀਸਰੈ ਤਾ ਸਹਿਲਾ ਮਰਣਾ ਹੋਇ

Jae Kar Sahib Manahu N Veesarai Tha Sehila Marana Hoe ||

If I do not forget the Lord Master from my mind, then my death will be easy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੯ ਪੰ. ੯
Raag Bihaagrhaa Guru Amar Das


ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ

Maranai Thae Jagath Ddarai Jeevia Lorrai Sabh Koe ||

The world is terrified of death; everyone longs to live.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੯ ਪੰ. ੧੦
Raag Bihaagrhaa Guru Amar Das


ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ

Gur Parasadhee Jeevath Marai Hukamai Boojhai Soe ||

By Guru's Grace, one who dies while yet alive, understands the Lord's Will.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੯ ਪੰ. ੧੧
Raag Bihaagrhaa Guru Amar Das


ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ ॥੨॥

Naanak Aisee Maranee Jo Marai Tha Sadh Jeevan Hoe ||2||

O Nanak, one who dies such a death, lives forever. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੯ ਪੰ. ੧੨
Raag Bihaagrhaa Guru Amar Das