Ki-aa Jup Ki-aa Thup Ki-aa Bruth Poojaa
ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥

This shabad is by Bhagat Kabir in Raag Gauri on Page 664
in Section 'Karnee Baajo Behsath Na Hoe' of Amrit Keertan Gutka.

ਕਬੀਰ ਜੀ ਗਉੜੀ

Kabeer Jee Gourree ||

Gauree, Kabeer Jee:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੧੫
Raag Gauri Bhagat Kabir


ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ

Kia Jap Kia Thap Kia Brath Pooja ||

What use is chanting, and what use is penance, fasting or devotional worship,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੧੬
Raag Gauri Bhagat Kabir


ਜਾ ਕੈ ਰਿਦੈ ਭਾਉ ਹੈ ਦੂਜਾ ॥੧॥

Ja Kai Ridhai Bhao Hai Dhooja ||1||

To one whose heart is filled with the love of duality? ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੧੭
Raag Gauri Bhagat Kabir


ਰੇ ਜਨ ਮਨੁ ਮਾਧਉ ਸਿਉ ਲਾਈਐ

Rae Jan Man Madhho Sio Laeeai ||

O humble people, link your mind to the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੧੮
Raag Gauri Bhagat Kabir


ਚਤੁਰਾਈ ਚਤੁਰਭੁਜੁ ਪਾਈਐ ਰਹਾਉ

Chathuraee N Chathurabhuj Paeeai || Rehao ||

Through cleverness, the four-armed Lord is not obtained. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੧੯
Raag Gauri Bhagat Kabir


ਪਰਹਰੁ ਲੋਭੁ ਅਰੁ ਲੋਕਾਚਾਰੁ

Parehar Lobh Ar Lokachar ||

Set aside your greed and worldly ways.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੨੦
Raag Gauri Bhagat Kabir


ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥

Parehar Kam Krodhh Ahankar ||2||

Set aside sexual desire, anger and egotism. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੨੧
Raag Gauri Bhagat Kabir


ਕਰਮ ਕਰਤ ਬਧੇ ਅਹੰਮੇਵ

Karam Karath Badhhae Ahanmaev ||

Ritual practices bind people in egotism;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੨੨
Raag Gauri Bhagat Kabir


ਮਿਲਿ ਪਾਥਰ ਕੀ ਕਰਹੀ ਸੇਵ ॥੩॥

Mil Pathhar Kee Karehee Saev ||3||

Meeting together, they worship stones. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੨੩
Raag Gauri Bhagat Kabir


ਕਹੁ ਕਬੀਰ ਭਗਤਿ ਕਰਿ ਪਾਇਆ

Kahu Kabeer Bhagath Kar Paeia ||

Says Kabeer, He is obtained only by devotional worship.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੨੪
Raag Gauri Bhagat Kabir


ਭੋਲੇ ਭਾਇ ਮਿਲੇ ਰਘੁਰਾਇਆ ॥੪॥੬॥

Bholae Bhae Milae Raghuraeia ||4||6||

Through innocent love, the Lord is met. ||4||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੨੫
Raag Gauri Bhagat Kabir