Ki-aa Suvunaa Ki-aa Jaagunaa Gurumukh The Puruvaan
ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ ॥

This shabad is by Guru Ram Das in Raag Gauri on Page 460
in Section 'Har Ka Simran Jo Kure' of Amrit Keertan Gutka.

ਸਲੋਕੁ ਮ:

Salok Ma 4 ||

Shalok, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੧੪
Raag Gauri Guru Ram Das


ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ

Kia Savana Kia Jagana Guramukh Thae Paravan ||

Who is asleep, and who is awake? Those who are Gurmukh are approved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੧੫
Raag Gauri Guru Ram Das


ਜਿਨਾ ਸਾਸਿ ਗਿਰਾਸਿ ਵਿਸਰੈ ਸੇ ਪੂਰੇ ਪੁਰਖ ਪਰਧਾਨ

Jina Sas Giras N Visarai Sae Poorae Purakh Paradhhan ||

Those who do not forget the Lord, with each and every breath and morsel of food, are the perfect and famous persons.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੧੬
Raag Gauri Guru Ram Das


ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ

Karamee Sathigur Paeeai Anadhin Lagai Dhhian ||

By His Grace they find the True Guru; night and day, they meditate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੧੭
Raag Gauri Guru Ram Das


ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ

Thin Kee Sangath Mil Reha Dharageh Paee Man ||

I join the society of those persons, and in so doing, I am honored in the Court of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੧੮
Raag Gauri Guru Ram Das


ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ

Soudhae Vahu Vahu Oucharehi Outhadhae Bhee Vahu Karaen ||

While asleep, they chant, ""Waaho! Waaho!"", and while awake, they chant, ""Waaho!"" as well.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੧੯
Raag Gauri Guru Ram Das


ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥੧॥

Naanak Thae Mukh Oujalae J Nith Outh Sanmalaen ||1||

O Nanak, radiant are the faces of those, who rise up early each day, and dwell upon the Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੨੦
Raag Gauri Guru Ram Das