Ki-aa Thoo Ruthaa Dhekh Kai Puthr Kuluthr Seegaar
ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ ॥

This shabad is by Guru Arjan Dev in Sri Raag on Page 932
in Section 'Aisaa Kaahe Bhool Paray' of Amrit Keertan Gutka.

ਸਿਰੀਰਾਗੁ ਮਹਲਾ ਘਰੁ

Sireerag Mehala 5 Ghar 1 ||

Sriraag, Fifth Mehl, First House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੧੩
Sri Raag Guru Arjan Dev


ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ

Kia Thoo Ratha Dhaekh Kai Puthr Kalathr Seegar ||

Why are you so thrilled by the sight of your son and your beautifully decorated wife?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੧੪
Sri Raag Guru Arjan Dev


ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ

Ras Bhogehi Khuseea Karehi Manehi Rang Apar ||

You enjoy tasty delicacies, you have lots of fun, and you indulge in endless pleasures.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੧੫
Sri Raag Guru Arjan Dev


ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ

Bahuth Karehi Furamaeisee Varathehi Hoe Afar ||

You give all sorts of commands, and you act so superior.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੧੬
Sri Raag Guru Arjan Dev


ਕਰਤਾ ਚਿਤਿ ਆਵਈ ਮਨਮੁਖ ਅੰਧ ਗਵਾਰ ॥੧॥

Karatha Chith N Avee Manamukh Andhh Gavar ||1||

The Creator does not come into the mind of the blind, idiotic, self-willed manmukh. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੧੭
Sri Raag Guru Arjan Dev


ਮੇਰੇ ਮਨ ਸੁਖਦਾਤਾ ਹਰਿ ਸੋਇ

Maerae Man Sukhadhatha Har Soe ||

O my mind, the Lord is the Giver of peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੧੮
Sri Raag Guru Arjan Dev


ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੧॥ ਰਹਾਉ

Gur Parasadhee Paeeai Karam Parapath Hoe ||1|| Rehao ||

By Guru's Grace, He is found. By His Mercy, He is obtained. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੧੯
Sri Raag Guru Arjan Dev


ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ

Kaparr Bhog Lapattaeia Sueina Rupa Khak ||

People are entangled in the enjoyment of fine clothes, but gold and silver are only dust.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੨੦
Sri Raag Guru Arjan Dev


ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ

Haivar Gaivar Bahu Rangae Keeeae Rathh Athhak ||

They acquire beautiful horses and elephants, and ornate carriages of many kinds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੨੧
Sri Raag Guru Arjan Dev


ਕਿਸ ਹੀ ਚਿਤਿ ਪਾਵਹੀ ਬਿਸਰਿਆ ਸਭ ਸਾਕ

Kis Hee Chith N Pavehee Bisaria Sabh Sak ||

They think of nothing else, and they forget all their relatives.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੨੨
Sri Raag Guru Arjan Dev


ਸਿਰਜਣਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ ॥੨॥

Sirajanehar Bhulaeia Vin Navai Napak ||2||

They ignore their Creator; without the Name, they are impure. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੨੩
Sri Raag Guru Arjan Dev


ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ

Laidha Badh Dhuae Thoon Maeia Karehi Eikath ||

Gathering the wealth of Maya, you earn an evil reputation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੨੪
Sri Raag Guru Arjan Dev


ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ

Jis No Thoon Patheeaeidha So San Thujhai Anith ||

Those whom you work to please shall pass away along with you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੨੫
Sri Raag Guru Arjan Dev


ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ

Ahankar Karehi Ahankareea Viapia Man Kee Math ||

The egotistical are engrossed in egotism, ensnared by the intellect of the mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੨੬
Sri Raag Guru Arjan Dev


ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਪਤਿ ॥੩॥

Thin Prabh Ap Bhulaeia Na This Jath N Path ||3||

One who is deceived by God Himself, has no position and no honor. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੨੭
Sri Raag Guru Arjan Dev


ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ

Sathigur Purakh Milaeia Eiko Sajan Soe ||

The True Guru, the Primal Being, has led me to meet the One, my only Friend.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੨੮
Sri Raag Guru Arjan Dev


ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ

Har Jan Ka Rakha Eaek Hai Kia Manas Houmai Roe ||

The One is the Saving Grace of His humble servant. Why should the proud cry out in ego?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੨੯
Sri Raag Guru Arjan Dev


ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਪਾਵੈ ਕੋਇ

Jo Har Jan Bhavai So Karae Dhar Faer N Pavai Koe ||

As the servant of the Lord wills, so does the Lord act. At the Lord's Door, none of his requests are denied.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੩੦
Sri Raag Guru Arjan Dev


ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ ॥੪॥੧॥੭੧॥

Naanak Ratha Rang Har Sabh Jag Mehi Chanan Hoe ||4||1||71||

Nanak is attuned to the Love of the Lord, whose Light pervades the entire Universe. ||4||1||71||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੩੧
Sri Raag Guru Arjan Dev