Kishehoo Kaaj Na Keeou Jaan
ਕਿਛਹੂ ਕਾਜੁ ਨ ਕੀਓ ਜਾਨਿ ॥

This shabad is by Guru Arjan Dev in Raag Raamkali on Page 106
in Section 'Hum Ese Tu Esa' of Amrit Keertan Gutka.

ਰਾਮਕਲੀ ਮਹਲਾ

Ramakalee Mehala 5 ||

Raamkalee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੧
Raag Raamkali Guru Arjan Dev


ਕਿਛਹੂ ਕਾਜੁ ਕੀਓ ਜਾਨਿ

Kishhehoo Kaj N Keeou Jan ||

I have not tried to do anything through knowledge.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੨
Raag Raamkali Guru Arjan Dev


ਸੁਰਤਿ ਮਤਿ ਨਾਹੀ ਕਿਛੁ ਗਿਆਨਿ

Surath Math Nahee Kishh Gian ||

I have no knowledge, intelligence or spiritual wisdom.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੩
Raag Raamkali Guru Arjan Dev


ਜਾਪ ਤਾਪ ਸੀਲ ਨਹੀ ਧਰਮ

Jap Thap Seel Nehee Dhharam ||

I have not practiced chanting, deep meditation, humility or righteousness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੪
Raag Raamkali Guru Arjan Dev


ਕਿਛੂ ਜਾਨਉ ਕੈਸਾ ਕਰਮ ॥੧॥

Kishhoo N Jano Kaisa Karam ||1||

I know nothing of such good karma. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੫
Raag Raamkali Guru Arjan Dev


ਠਾਕੁਰ ਪ੍ਰੀਤਮ ਪ੍ਰਭ ਮੇਰੇ

Thakur Preetham Prabh Maerae ||

O my Beloved God, my Lord and Master,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੬
Raag Raamkali Guru Arjan Dev


ਤੁਝ ਬਿਨੁ ਦੂਜਾ ਅਵਰੁ ਕੋਈ ਭੂਲਹ ਚੂਕਹ ਪ੍ਰਭ ਤੇਰੇ ॥੧॥ ਰਹਾਉ

Thujh Bin Dhooja Avar N Koee Bhooleh Chookeh Prabh Thaerae ||1|| Rehao ||

There is none other than You. Even though I wander and make mistakes, I am still Yours, God. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੭
Raag Raamkali Guru Arjan Dev


ਰਿਧਿ ਬੁਧਿ ਸਿਧਿ ਪ੍ਰਗਾਸੁ

Ridhh N Budhh N Sidhh Pragas ||

I have no wealth, no intelligence, no miraculous spiritual powers; I am not enlightened.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੮
Raag Raamkali Guru Arjan Dev


ਬਿਖੈ ਬਿਆਧਿ ਕੇ ਗਾਵ ਮਹਿ ਬਾਸੁ

Bikhai Biadhh Kae Gav Mehi Bas ||

I dwell in the village of corruption and sickness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੯
Raag Raamkali Guru Arjan Dev


ਕਰਣਹਾਰ ਮੇਰੇ ਪ੍ਰਭ ਏਕ

Karanehar Maerae Prabh Eaek ||

O my One Creator Lord God,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੧੦
Raag Raamkali Guru Arjan Dev


ਨਾਮ ਤੇਰੇ ਕੀ ਮਨ ਮਹਿ ਟੇਕ ॥੨॥

Nam Thaerae Kee Man Mehi Ttaek ||2||

Your Name is the support of my mind. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੧੧
Raag Raamkali Guru Arjan Dev


ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਰਾਮੁ

Sun Sun Jeevo Man Eihu Bisram ||

Hearing, hearing Your Name, I live; this is my mind's consolation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੧੨
Raag Raamkali Guru Arjan Dev


ਪਾਪ ਖੰਡਨ ਪ੍ਰਭ ਤੇਰੋ ਨਾਮੁ

Pap Khanddan Prabh Thaero Nam ||

Your Name, God, is the Destroyer of sins.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੧੩
Raag Raamkali Guru Arjan Dev


ਤੂ ਅਗਨਤੁ ਜੀਅ ਕਾ ਦਾਤਾ

Thoo Aganath Jeea Ka Dhatha ||

You, O Limitless Lord, are the Giver of the soul.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੧੪
Raag Raamkali Guru Arjan Dev


ਜਿਸਹਿ ਜਣਾਵਹਿ ਤਿਨਿ ਤੂ ਜਾਤਾ ॥੩॥

Jisehi Janavehi Thin Thoo Jatha ||3||

He alone knows You, unto whom You reveal Yourself. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੧੫
Raag Raamkali Guru Arjan Dev


ਜੋ ਉਪਾਇਓ ਤਿਸੁ ਤੇਰੀ ਆਸ

Jo Oupaeiou This Thaeree As ||

Whoever has been created, rests his hopes in You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੧੬
Raag Raamkali Guru Arjan Dev


ਸਗਲ ਅਰਾਧਹਿ ਪ੍ਰਭ ਗੁਣਤਾਸ

Sagal Aradhhehi Prabh Gunathas ||

All worship and adore You, God, O treasure of excellence.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੧੭
Raag Raamkali Guru Arjan Dev


ਨਾਨਕ ਦਾਸ ਤੇਰੈ ਕੁਰਬਾਣੁ

Naanak Dhas Thaerai Kuraban ||

Slave Nanak is a sacrifice to You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੧੮
Raag Raamkali Guru Arjan Dev


ਬੇਅੰਤ ਸਾਹਿਬੁ ਮੇਰਾ ਮਿਹਰਵਾਣੁ ॥੪॥੨੬॥੩੭॥

Baeanth Sahib Maera Miharavan ||4||26||37||

My merciful Lord and Master is infinite. ||4||26||37||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੬ ਪੰ. ੧੯
Raag Raamkali Guru Arjan Dev