Ko-ee Aakhai Bhoothunaa Ko Kehai Bethaalaa
ਕਿਤੈ ਪ੍ਰਕਾਰਿ ਨ ਤੂਟਉ ਪ੍ਰੀਤਿ ॥ ਦਾਸ ਤੇਰੇ ਕੀ ਨਿਰਮਲ ਰੀਤਿ ॥੧॥ ਰਹਾਉ ॥

This shabad is by Guru Nanak Dev in Raag Maaroo on Page 843
in Section 'Hor Beanth Shabad' of Amrit Keertan Gutka.

ਮਾਰੂ ਮਹਲਾ

Maroo Mehala 1 ||

Maaroo, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੧੧
Raag Maaroo Guru Nanak Dev


ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ

Koee Akhai Bhoothana Ko Kehai Baethala ||

Some call him a ghost; some say that he is a demon.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੧੨
Raag Maaroo Guru Nanak Dev


ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥

Koee Akhai Adhamee Naanak Vaechara ||1||

Some call him a mere mortal; O, poor Nanak! ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੧੩
Raag Maaroo Guru Nanak Dev


ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ

Bhaeia Dhivana Sah Ka Naanak Bourana ||

Crazy Nanak has gone insane, after his Lord, the King.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੧੪
Raag Maaroo Guru Nanak Dev


ਹਉ ਹਰਿ ਬਿਨੁ ਅਵਰੁ ਜਾਨਾ ॥੧॥ ਰਹਾਉ

Ho Har Bin Avar N Jana ||1|| Rehao ||

I know of none other than the Lord. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੧੫
Raag Maaroo Guru Nanak Dev


ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ

Tho Dhaevana Janeeai Ja Bhai Dhaevana Hoe ||

He alone is known to be insane, when he goes insane with the Fear of God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੧੬
Raag Maaroo Guru Nanak Dev


ਏਕੀ ਸਾਹਿਬ ਬਾਹਰਾ ਦੂਜਾ ਅਵਰੁ ਜਾਣੈ ਕੋਇ ॥੨॥

Eaekee Sahib Bahara Dhooja Avar N Janai Koe ||2||

He recognizes none other than the One Lord and Master. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੧੭
Raag Maaroo Guru Nanak Dev


ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ

Tho Dhaevana Janeeai Ja Eaeka Kar Kamae ||

He alone is known to be insane, if he works for the One Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੧੮
Raag Maaroo Guru Nanak Dev


ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥

Hukam Pashhanai Khasam Ka Dhoojee Avar Sianap Kae ||3||

Recognizing the Hukam, the Command of his Lord and Master, what other cleverness is there? ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੧੯
Raag Maaroo Guru Nanak Dev


ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ

Tho Dhaevana Janeeai Ja Sahib Dhharae Piar ||

He alone is known to be insane, when he falls in love with his Lord and Master.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੨੦
Raag Maaroo Guru Nanak Dev


ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥

Mandha Janai Ap Ko Avar Bhala Sansar ||4||7||

He sees himself as bad, and all the rest of the world as good. ||4||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੨੧
Raag Maaroo Guru Nanak Dev