. Shabad : Kubeer Jeea J Maarehi Jor Kar Kehuthe Hehi J Hulaal -ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Kubeer Jeea J Maarehi Jor Kar Kehuthe Hehi J Hulaal
ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥

This shabad is by Bhagat Kabir in Salok on Page 656
in Section 'Dhayaa Janee Jee Kee' of Amrit Keertan Gutka.

ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥

Kabeer Jeea J Marehi Jor Kar Kehathae Hehi J Halal ||

Kabeer, they oppress living beings and kill them, and call it proper.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੬ ਪੰ. ੬
Salok Bhagat Kabir


ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥

Dhafathar Dhee Jab Kadt Hai Hoeiga Koun Haval ||199||

When the Lord calls for their account, what will their condition be? ||199||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੬ ਪੰ. ੭
Salok Bhagat Kabir