. Shabad : Kubeer Keso Keso Kookee-ai Na So-ee-ai Asaar -ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Kubeer Keso Keso Kookee-ai Na So-ee-ai Asaar
ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ ॥

This shabad is by Bhagat Kabir in Salok on Page 394
in Section 'Jaachak Munge Nith Nam' of Amrit Keertan Gutka.

ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ ॥

Kabeer Kaeso Kaeso Kookeeai N Soeeai Asar ||

Kabeer, chant the Name of the Beautifully-haired Lord; do not sleep unaware.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੪ ਪੰ. ੨੧
Salok Bhagat Kabir


ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ॥੨੨੩॥

Rath Dhivas Kae Kookanae Kabehoo Kae Sunai Pukar ||223||

Chanting His Name night and day, the Lord will eventually hear your call. ||223||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੪ ਪੰ. ੨੨
Salok Bhagat Kabir