. Shabad : Kubeer Kookur Raam Ko Muthee-aa Mero Naao -ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Kubeer Kookur Raam Ko Muthee-aa Mero Naao
ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥

This shabad is by Bhagat Kabir in Salok on Page 642
in Section 'Gurmath Ridhe Gureebee Aave' of Amrit Keertan Gutka.

ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥

Kabeer Kookar Ram Ko Mutheea Maero Nao ||

Kabeer, I am the Lord's dog; Moti is my name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੨ ਪੰ. ੧੬
Salok Bhagat Kabir


ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ॥੭੪॥

Galae Hamarae Jaevaree Jeh Khinchai Theh Jao ||74||

There is a chain around my neck; wherever I am pulled, I go. ||74||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੨ ਪੰ. ੧੭
Salok Bhagat Kabir