Kubeer Soothaa Ki-aa Kurehi Outh Ke Na Jupehi Muraar
ਕਬੀਰ ਸੂਤਾ ਕਿਆ ਕਰਹਿ ਉਠਿ ਕਿ ਨ ਜਪਹਿ ਮੁਰਾਰਿ ॥

This shabad is by Bhagat Kabir in Salok on Page 640
in Section 'Amrit Velaa Sach Naa-o' of Amrit Keertan Gutka.

ਕਬੀਰ ਸੂਤਾ ਕਿਆ ਕਰਹਿ ਉਠਿ ਕਿ ਜਪਹਿ ਮੁਰਾਰਿ

Kabeer Sootha Kia Karehi Outh K N Japehi Murar ||

Kabeer, what are you doing sleeping? Why not rise up and meditate on the Lord?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੦ ਪੰ. ੧੨
Salok Bhagat Kabir


ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ ॥੧੨੮॥

Eik Dhin Sovan Hoeigo Lanbae Godd Pasar ||128||

One day you shall sleep with your legs outstretched. ||128||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੦ ਪੰ. ੧੩
Salok Bhagat Kabir