. Shabad : Kubudh Doomunee Kudhaei-aa Kusaaein Pur Nindhaa Ghut Choohurree Muthee Krodh Chundaal -ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕੋਧਿ ਚੰਡਾਲਿ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Kubudh Doomunee Kudhaei-aa Kusaaein Pur Nindhaa Ghut Choohurree Muthee Krodh Chundaal
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕੋਧਿ ਚੰਡਾਲਿ

This shabad is by Guru Nanak Dev in Sri Raag on Page 1006
in Section 'Kaaraj Sagal Savaaray' of Amrit Keertan Gutka.

ਸਲੋਕ ਮ: ੧ ॥

Salok Ma 1 ||

Shalok, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੨੪
Sri Raag Guru Nanak Dev


ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥

Kubudhh Ddoomanee Kudhaeia Kasaein Par Nindha Ghatt Chooharree Muthee Krodhh Chanddal ||

False-mindedness is the drummer-woman; cruelty is the butcheress; slander of others in one's heart is the cleaning-woman, and deceitful anger is the outcast-woman.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੨੫
Sri Raag Guru Nanak Dev


ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥

Karee Kadtee Kia Thheeai Jan Charae Baitheea Nal ||

What good are the ceremonial lines drawn around your kitchen, when these four are seated there with you?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੨੬
Sri Raag Guru Nanak Dev


ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥

Sach Sanjam Karanee Karan Navan Nao Japaehee ||

Make Truth your self-discipline, and make good deeds the lines you draw; make chanting the Name your cleansing bath.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੨੭
Sri Raag Guru Nanak Dev


ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥੧॥

Naanak Agai Ootham Saeee J Papan Pandh N Dhaehee ||1||

O Nanak, those who do not walk in the ways of sin, shall be exalted in the world hereafter. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੨੮
Sri Raag Guru Nanak Dev